ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਸਰਦਾਰ ਕਨੇਡੀਅਨ ਮੰਤਰੀ ਹਰਜੀਤ ਸਿੰਘ ਨੇ ਕਨੇਡਾ ਚ ਇਕ ਵੱਡਾ ਖੁਲਾਸਾ ਕੀਤਾ ਹੈ। ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ ਹੈ ਇਹ ਗੱਲ ਹੋਰ ਕਿਸੇ ਲਈ ਨਹੀਂ ਸਗੋਂ ਓਹਨਾ ਨੇ ਆਪਣੀ ਜਿੰਦਗੀ ਦੀ ਉਹ ਗਲ੍ਹ ਸਭ ਨਾਲ ਸਾਂਝੀ ਕੀਤੀ ਹੈ ਜਿਸ ਬਾਰੇ ਓਹਨਾ ਨੇ ਅੱਜ ਤਕ ਕਿਸੇ ਨੂੰ ਨਹੀਂ ਸੀ ਦਸਿਆ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ। ਦੱਸ ਦਈਏ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਸੀਟੀਵੀ ਨਿਊਜ਼ ਨੂੰ ਦਿੱਤੀ ਇਕ ਸੰਖੇਪ ਇੰਟਰਵਿਊ ਵਿਚ ਕੈਨੇਡਾ ਵਿਚ ਖ਼ੁਦ ਨ ਸ ਲ ਵਾ ਦ ਬਾਰੇ ਦੱਸਦਿਆਂ ਕਿਹਾ ਹੈ ਕਿ ਫੌਜ ਵਿੱਚ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਨ ਸਲ ਵਾ ਦ ਕਿੰਨਾ ਮਾ-ੜਾ ਹੋ ਸਕਦਾ ਹੈ?ਉਨ੍ਹਾਂ ਦੱਸਿਆ ਕਿ ਫੌਜ ਵਿਚ ਇਕ ਅਫਸਰ ਨੇ ਜਦੋਂ ਉਨ੍ਹਾਂ ਨੂੰ ਕਿਹਾ “ਮੈਂ ਤੈਨੂੰ ਆਪਣੀ ਫੌ ਜ ਵਿਚ ਸ਼ਾਮਲ ਹੋਣ ਦਿੱਤਾ ਹੈ।” ਉਸ ਨੇ ਜਿਸ ਧੌਂਸ ਅਤੇ ਲਹਿਜ਼ੇ ਨਾਲ ਕਿਹਾ ਉਸ ਕਾਰਨ ਬਹੁਤ ਪ੍ਰੇ ਸ਼ਾ ਨ ਹੋਇਆ। ਮੈਂ ਉਸ ਦਿਨ ਤੋਂ ਧਾਰ ਲਿਆ ਕਿ ਮੈਂ ਇਸ ਦੇ ਰਵੱਈਏ ਨੂੰ ਗ ਲ ਤ ਸਿੱਧ ਕਰਕੇ ਦਿਖਾਵਾਂਗਾ। ਦੱਸ ਦਈਏ ਕਿ ਇਸੇ ਵਿਸ਼ਵਾਸ ਅਤੇ ਯਕੀਨ ਸਦਕਾ ਹੀ ਆਪਣੀ ਮਾਣ ਮਰਿਆਦਾ ਅਤੇ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਦੇ ਹੋਏ ਹਰਜੀਤ ਸਿੰਘ ਸੱਜਣ ਕੈਨੇਡੀਅਨ ਫੌਜ ਪਹਿਲੇ ਸਿੱਖ ਅਫਸਰ ਬਣੇ ਜਿਨ੍ਹਾਂ ਰਿਜ਼ਰਵ ਰੈਜੀਮੈਂਟ ਦੀ ਵਾਗਡੋਰ ਸੰਭਾਲੀ। ਉਨ੍ਹਾਂ ਬਚਪਨ ਤੋਂ ਹੀ ਕਈ ਵਾਰੀ ਨਸਲੀ ਵਿਤਕਰੇ ਦੀਆਂ ਗੱਲ ਦਾ ਸਾਹਮਣਾ ਕਰਨ ਦੀ ਗੱਲ ਕਹੀ। ਬਚਪਨ ਦੀ ਇਕ ਘਟ ਨਾ ਬਾਰੇ ਉਨ੍ਹਾਂ ਦੱਸਿਆ ਕਿ ਉਹ ਆਪਣੀ ਮਾਂ ਨਾਲ ਫਾਰਮ ਉੱਤੇ ਬੇਰੀ ਤੋ ੜ ਦੇ ਰਹੇ ਸਨ।
ਉਨ੍ਹਾਂ ਦੇ ਨਾਲ ਇੱਕ 20 ਕੁ ਸਾਲਾਂ ਦਾ ਬੰਦਾ ਵੀ ਕੰਮ ਕਰਦਾ ਸੀ। ਇੱਕ ਦਿਨ ਉਹ ਫਾਰਮ ਉੱਤੇ ਨਹੀਂ ਆਇਆ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਜਦੋਂ ਉਹ ਇੱਕ ਪਾਰਕ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਉਪਰ ਹ ਮ ਲਾ ਹੋਇਆ ਤੇ ਉਹ ਮਾਰਿਆ ਗਿਆ। ਜਿਸ ਦਾ ਕਾਰਨ ਵੀ ਨ ਸ ਲੀ ਸੀ। ਇਸ ਘਟਨਾ ਨੇ ਵੀ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਬਹੁਤ ਪ੍ਰੇ ਸ਼ਾ ਨ ਕੀਤਾ। ਹੁਣ ਉਹ ਦੇਸ਼ ਦੇ ਰੱਖਿਆ ਮੰਤਰੀ ਹਨ। ਉਨ੍ਹਾਂ ਨੂੰ ਪਹਿਲਾਂ ਵਾਂਗ ਆਪਣੇ ਉੱਤੇ ਨਸਲੀ ਹਮਲੇ ਹੋਣ ਦਾ ਡ ਰ ਤਾਂ ਨਹੀਂ ਲੱਗਦਾ। ਪਰ ਫੇਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਦੇ ਜੀਵਨ ਵਿੱਚੋਂ ਨ ਸ ਲ ਵਾ ਦ ਖਤਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਕੂਲ ਵਿਚ ਇਕ ਲੜਕੇ ਉਸ ਦੇ ਬੇਟੇ ਦੇ ਪਟਕੇ ਬਾਰੇ ਟਿੱਪਣੀ ਕੀਤੀ ਤਾਂ ਬੇਟੇ ਨੂੰ ਬਹੁਤ ਗੁੱ – ਸਾ ਆਇਆ।
ਉਸ ਨੇ ਘਰ ਆ ਕੇ ਦੱਸਿਆ ਤਾਂ ਉਨ੍ਹਾਂ ਉਸ ਲੜਕੇ ਨੂੰ ਸਬਕ ਸਿਖਾਉਣ ਦੀ ਬਜਾਏ ਸਿੱਖਿਆ ਦੇਣ ਲਈ ਸੋਚਿਆ। ਉਹ ਆਪਣੇ ਬੇਟੇ ਦੀ ਕਲਾਸ ਵਿੱਚ ਗਏ। ਉਨ੍ਹਾਂ ਆਪਣੀ ਪੱਗ ਲਾਹ ਕੇ ਬੱਚਿਆਂ ਨੂੰ ਆਪਣੇ ਕੇਸ ਵਿਖਾਏ ਅਤੇ ਦੱਸਿਆ ਕਿ ਅਸੀਂ ਪੱਗ ਕਿਉਂ ਬੰਨ੍ਹਦੇ ਹਾਂ ਤੇ ਇਹ ਸਾਡੇ ਲਈ ਕਿਉਂ ਜ਼ਰੂਰੀ ਹੈ? ਫਿਰ ਬੱਚਿਆਂ ਦੇ ਸਾਹਮਣੇ ਹੀ ਉਨ੍ਹਾਂ ਆਪਣੀ ਪੱਗ ਦੁਬਾਰਾ ਬੰਨ੍ਹੀ।ਆ ਕਿ ਅਸੀਂ ਪੱਗ ਕਿਉਂ ਬੰਨ੍ਹਦੇ ਹਾਂ ਤੇ ਇਹ ਸਾਡੇ ਲਈ ਕਿਉਂ ਜ਼ਰੂਰੀ ਹੈ? ਫਿਰ ਬੱਚਿਆਂ ਦੇ ਸਾਹਮਣੇ ਹੀ ਉਨ੍ਹਾਂ ਆਪਣੀ ਪੱਗ ਦੁਬਾਰਾ ਬੰਨ੍ਹੀ।ਦਸਤਾਰ ਨੂੰ ਪਿਆਰ ਨਾਲ ਵਾਲੇ ਸ਼ੇਅਰ ਕਰਨ ਜੀ ।
