ਮਸ਼ਹੂਰ ਸੁਪਰ ਸਟਾਰ ਧਰਮਿੰਦਰ ਬਾਰੇ ਆਈ ਤਾਜ਼ਾ ਖਬਰ ‘ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਬੋਲੀਵੁਡ ਸਟਾਰ ਧਰਮਿੰਦਰ ਦੇ ਬਾਰੇ ਵਿਚ ਆ ਰਹੀ ਹੈ। ਧਰਮਿੰਦਰ ਨੇ ਫਰਵਰੀ ਮਹੀਨੇ ਵਿਚ ਇਕ ਆਲੀਸ਼ਾਨ ਢਾਬਾ ਕਰੋੜਾਂ ਰੁਪਏ ਖਰਚ ਕੇ ਖੋਲਿਆ ਸੀ ਪਰ ਹੁਣ ਤਾਜ਼ਾ ਖਬਰ ਆ ਰਹੀ ਹੈ ਕੇ ਉਸ ਤੇ ਕ ਬ ਜਾ ਹੋ ਚੁੱਕਾ ਹੈ। ਦੱਸ ਦਈਏ ਕਿ ਫ਼ਿਲਮ ਅਦਾਕਾਰ ਧਰਮਿੰਦਰ ਦੇ ਇਸ ਸਾਲ ਫਰਵਰੀ ‘ਚ ਜਿਸ ‘He-Man’ ਢਾਬੇ ਦਾ ਉਦਘਾਟਨ ਕੀਤਾ ਸੀ, ਉਸ ‘ਤੇ ਕ ਬ ਜ਼ਾ ਕਰ ਲਿਆ ਗਿਆ ਹੈ। ਇੰਨ੍ਹਾਂ ਹੀ ਨਹੀਂ ਦੋਸ਼ੀਆਂ ਨੇ ਢਾਬੇ ਦੇ ਪ੍ਰਬੰਧਕਾਂ ਤੋਂ ਡੇਢ ਕਰੋੜ ਰੁਪਏ ਦੀ ਮੰਗ ਕੀਤੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਵੀ ਅੰ ਜਾਮ ਦਿੱਤਾ। ਮਾਮਲਾ ਪੁਲਸ ਤਕ ਪਹੁੰਚ ਗਿਆ ਹੈ। ਜਾਣਕਾਰੀ ਅਨੁਸਾਰ ਮੈਨ ਗਰੁੱਪ ਕੰਪਨੀ ਦੇ ਨਿਰਦੇਸ਼ਕ ਦੇ ਤੌਰ ‘ਤੇ ਪੁਲਸ ਨੇ 4 ਲੋਕਾਂ te ਦਰਜ ਕੀਤੀ ਹੈ। ਇਹ ਦੇਸ਼ ਦਾ ਪਹਿਲਾਂ ਫਾਰਮ ਟੂ ਫਾਕ ਢਾਬਾ ਹੈ, ਜਿਸ ਦਾ ਉਦਘਾਟਨ ਵੈਲੇਂਟਾਈਨ ਡੇਅ ਦੇ ਦਿਨ ਧਰਮਿੰਦਰ ਨੇ ਧੂਮ-ਧਾਮ ਨਾਲ ਕੀਤਾ ਸੀ। ਹਾਲਾਂਕਿ 22 ਦਿਨਾਂ ਬਾਅਦ ਹੀ ਛਾਪਾ ਪੈ ਗਿਆ। ਉਸ ਸਮੇਂ ਟੈਕਸ ਨਾਲ ਜੁੜੇ ਵਿ ਵਾ ਦ ਸਾਹਮਣੇ ਆਏ ਸਨ। ਜਾਣੋ ਕੀ ਹੈ ਪੂਰਾ ਮਾਮਲਾ —ਵਿਕਾਸ ਦਾ dosh ਹੈ ਕਿ ਕਿ ਨਵਦੀਪ ਇਸ ਰੈਸਟੋਰੈਂਟ ‘ਚ ਵਰਕਰ ਦੇ ਤੌਰ ‘ਤੇ ਕੰਮ ਕਰਦਾ ਸੀ। ਉਸ ਨੇ ਖੁਦ ਨੂੰ ਜੀ. ਐੱਮ. ਦੱਸਦੇ ਹੋਏ ਫਰਜ਼ੀ ਲੈਟਰ ਹੈੱਡ ਤੇ ਮੋਹਰਾਂ ਬਣਾ ਲਈਆਂ ਅਤੇ ਅਧਿਕਾਰੀਆਂ ਨੂੰ ਗੁੰ ਮ ਰਾ ਹ ਕਰਨ ਲੱਗਾ। 27 ਮਈ ਨੂੰ ਦੋ ਸ਼ੀਆਂ ਨੇ ਖੁਦ ਨੂੰ ਪਾਰਟਨਰ ਦੱਸਦੇ ਹੋਏ ਡੇਢ ਕਰੋੜ ਰੁਪਏ ਦੀ ਮੰਗ ਕੀਤੀ।
ਇਸ ਲਈ ਨਕਲੀ ਕਰਾਰਨਾਮਾ ਵੀ ਤਿਆਰ ਕਰਵਾ ਲਿਆ ਹੈ। 15 ਮਈ ਨੂੰ ਆਦਿਤਿਆ ਤੇ ਜਤਿੰਦਰ ਨੇ ਆਪਸ ‘ਚ ਆ ਤ ਮ – ਹੱ ਤਿ ਆ ਦੀ ਮੇਲ ਬਣਾ ਕੇ ਕੰਪਨੀ ਦੇ ਲੋਕਾਂ ਨੂੰ ਫਸਾ ਉਣ ਦੀ ਸਾ ਜ਼ਿ ਸ਼ ਰਚੀ ਤੇ ਫਿਰ ਸ਼ਾਮ ਨੂੰ ਅਦਿਤਿਆ ਨੇ ਨਵਦੀਪ ਨਾਲ ਮਿਲ ਕੇ ਜਨਰਲ ਮੈਨੇਜਰ ਨੂੰ ਈ-ਮੇਲ ਕੀਤੀ। ਖੁਦ ਧਰਮਿੰਦਰ ਨੇ ਜ਼ੋਰ-ਸ਼ੋਰ ਨਾਲ ਕੀਤਾ ਸੀ ਐਲਾਨ ਖੁਦ ਧਰਮਿੰਦਰ ਨੇ ਆਪਣੇ ਇਸ ਢਾਬੇ ਦੇ ਬਾਰੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ। ਧਰਮਿੰਦਰ ਨੇ 14 ਫਰਵਰੀ ਦੀ ਓਪਨਿੰਗ ਤੋਂ ਇੱਕ ਦਿਨ ਪਹਿਲਾਂ ਟਵੀਟ ਅਤੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕੀਤੀ ਸੀ।
ਉਨ੍ਹਾਂ ਨੇ ਲਿਖਿਆ ਸੀ ਕਿ ‘ਡਿਅਰ ਫੈਨਜ਼, ਮੈਂ ਆਪਣੇ ਰੈਸਟੋਰੈਂਟ ਫਾਰਮ ਟੂ ਫਾਕ ਦਾ ਐਲਾਨ ਕਰਨ ਜਾ ਰਿਹਾ ਹਾਂ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੇ ਚੰਗੇ ਦੀ ਕਦਰ ਨਿਰਧਾਰਤ ਕਰਦਾ ਹਾਂ, ਤੁਸੀਂ ਸਭ ਨੂੰ ਪਿਆਰ ਕਰਦੇ ਹੋ ਇਹ ਤੁਹਾਡਾ ਧਰਮ ਹੈ।
