ਗੁਰੂ ਨਗਰੀ ਤੋਂ ਅੰਮ੍ਰਿਤਸਰ ਆਈ ਵੱਡੀ ਖਬਰ ”ਦੇਸ਼ ਤੇ ਪੰਜਾਬ ‘ਚ ਕ ਰੋਨਾ ਦਾ ਪ੍ਰਭਾਵ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਹੀ ਇਸ ਵਾਇ ਰਸ ਕਾਰਨ ਪੰਜਾਬ ਵਿੱਚ ਚੌਥੀ mout ਹੋ ਗਈ ਹੈ। ਦਸ ਦੇਈਏ ਕਿ ਅੱਜ ਵੀਰਵਾਰ ਦਾ ਦਿਨ ਚੜ੍ਹਦਿਆਂ ਹੀ ਅੰਮ੍ਰਿਤਸਰ ‘ਚ ਇਸ ਵਾਇਰਸ ਬਾਰੇ madi ਖ਼ਬਰ ਆਈ । ਇਕ 62 ਸਾਲਾ ਔਰਤ ਨਵਾਂ ਕੋਟ ਇਲਾਕੇ ਦੀ ਰਹਿਣ ਵਾਲੀ ਸੀ। ਜਾਣਕਾਰੀ ਮੁਤਾਬਕ ਬੀਤੇ ਦਿਨ ਉਸ ਦਾ ਟੈਸਟ ਪਾਜ਼ੇ ਟਿਵ ਪਾਇਆ ਗਿਆ ਸੀ ਅਤੇ ਉਸ ਦੀ sehat ਕਾਫੀ madi ਸੀ, ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਲਿਜਾਇਆ ਗਿਆ ਸੀ। ਖਰਾਬ sehat ਦੇ ਚੱਲਦਿਆਂ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਪਰ ਅੱਜ ਸਵੇਰੇ ਉਸ ਦੀ mout ਹੋ ਗਈ। ਉਕਤ ਔਰਤ ਦੀ mout ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ‘ਚ mrn ਵਾਲਿਆਂ ਦਾ ਅੰਕੜਾ 13 ਤੱਕ ਪੁੱਜ ਗਿਆ ਹੈ, ਜਦੋਂ ਕਿ ਜ਼ਿਲ੍ਹੇ ‘ਚ ਕੁੱਲ ਕੇਸਾਂ ਦੀ ਗਿਣਤੀ 527 ਹੋ ਚੁੱਕੀ ਹੈ। ਦਸ ਦੇਈਏ ਕਿ ਕੱਲ ਵੀ ਅੰਮ੍ਰਿਤਸਰ ਵਿੱਚ 12 ਪੌਜ਼ ਟਿਵ ਕੇਸ ਸਾਹਮਣੇ ਆਏ ਸਨ ਤੇ ਸ਼ਹਿਰ ਦੇ ਫੁੱਲਾਂ ਵਾਲਾ ਚੌਂਕ, ਕਟੜਾ ਚੜਤ ਸਿੰਘ, ਲੋਹਗੜ, ਸ਼ਕਤੀਨਗਰ, ਕਟੜਾ ਸੰਤ ਸਿੰਘ, ਬੰਬੇ ਵਾਲਾ ਖੂਹ, ਕਟੜਾ ਮੋਤੀ ਰਾਮ ਅਤੇ ਗਲੀ ਕਦਾਨੰਨ ਵਾਲੀ ਨੂੰ ਕੰਟੋਨਮੈਂਟ ਜੋਨ ਵਿੱਚ ਰੱਖਿਆ ਗਿਆ ਹੈ ਤੇ ਕਰ-ਫ਼ਿਊ ਜ਼ਾਰੀ ਹੈ |ਪੰਜਾਬ ‘ਚ ਬੀਤੇ ਦਿਨ ਕਰੋਨਾ ਦੇ ਕੁੱਲ 73 ਮਾਮਲੇ ਰਿਪੋ-ਰਟ ਕੀਤੇ ਗਏ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਮਾਮਲੇ ਪਠਾਨਕੋਟ ‘ਚੋਂ ਸਾਹਮਣੇ ਆਏ ਹਨ, ਜਿੱਥੇ 19 ਲੋਕ ਪਾਜ਼ੇ ਟਿਵ ਪਾਏ ਗਏ,
ਜਦੋਂ ਕਿ ਲੁਧਿਆਣਾ ‘ਚ 17, ਗੁਰਦਾਸਪੁਰ ‘ਚ 13, ਪਟਿਆਲਾ ਤੇ ਸੰਗਰੂਰ ‘ਚ 4-4, ਫਤਿਹਗੜ੍ਹ ਸਾਹਿਬ ‘ਚ 3 ਅਤੇ ਬਰਨਾਲਾ ਅਤੇ ਕਪੂਰਥਲਾ ‘ਚ ਇਕ-ਇਕ ਨਵੇਂ ਮਾਮਲਾ ਦੀ ਪੁਸ਼ਟੀ ਹੋਈ ਹੈ। ਜਲੰਧਰ ‘ਚ ਬੁੱਧਵਾਰ ਨੂੰ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਪਰ ਇਕ ਵਿਅਕਤੀ ਦੀ mout ਹੋ ਗਈ।
