ਡਰਾਈਵਿੰਗ ਲਾਇੰਸੈਂਸ ਤੇ ਗੱਡੀ ਪਰਮਿਟ ਤੇ ਸਰਕਾਰ ਦਾ ਆਇਆ ਵੱਡਾ ਫੈਂਸਲਾ ”ਡਰਾਈਵਿੰਗ ਲਾਇੰਸੈਂਸ ਤੇ ਗੱਡੀ ਪਰਮਿਟ ਤੇ ਸਰਕਾਰ ਦਾ ਆਇਆ ਵੱਡਾ ਫੈਂਸਲਾ –ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਉਨ੍ਹਾਂ ਵੀਰਾਂ ਭੈਣਾਂ ਲਈ ਜੋ ਡ੍ਰਾਇਵਿੰਗ ਲਾਇਸੈਂਸ ਨੂੰ ਨਵਿਆਉਣ ਲੈ ਕੇ ਫਿਕਰ ਚ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ। ਕੇਂਦਰ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਇਕ ਫਰਵਰੀ ਤੋਂ 31 ਮਈ 2020 ਤੱਕ ਖਤਮ ਹੋ ਰਹੇ ਡਰਾਈਵਿੰਗ ਲਾਇ-ਸੈਂਸਾਂ ਅਤੇ ਵਾਹਨ ਪਰਮਿਟਾਂ ਦੀ ਵੈਧਤਾ 30 ਸਤੰਬਰ ਤੱਕ ਵਧਾ ਦਿੱਤੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਹਨ। ਇਹ ਫੈਸਲਾ ਤਾਲਾ-ਬੰਦੀ ਕਾਰਨ ਲਿਆ ਗਿਆ ਹੈ। ਤਾਲਾ-ਬੰਦੀ ਹੋਣ ਦਾ ਕਾਰਨ ਲੋਕਾਂ ਨੂੰ ਆਪਣੇ ਲਾਇਸੈਂਸਾਂ ਜਾਂ ਪਰਮਿਟਸ ਨੂੰ ਨਵਿਆਉਣ ਵਿਚ ਦਿੱਕਤ ਆਈ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਦੁਆਰਾ ਜਿਨ੍ਹਾਂ ਦਸਤਾਵੇਜ਼ਾਂ ਦੀ ਵੈਧਤਾ ਵਧਾ ਦਿੱਤੀ ਗਈ ਹੈ, ਉਨ੍ਹਾਂ ਵਿਚ ਮੋਟਰ ਵਾਹਨ ਐਕਟ ਅਧੀਨ ਫਿਟਨੈਸ ਸਰਟੀਫਿਕੇਟ, ਹਰ ਤਰ੍ਹਾਂ ਦੇ ਪਰਮਿਟ, ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਹੋਰ ਸਬੰਧਤ ਦਸਤਾਵੇਜ਼ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਪਰਮਿਟ ਦੀ ਵੈਧਤਾ ਵੀ 30 ਸਤੰਬਰ ਤੱਕ ਵਧਾਈ ਗਈ ਮੰਤਰਾਲੇ ਦੇ ਅਨੁਸਾਰ, ਸਾਰੇ ਰਾਜਾਂ ਨੂੰ ਉਨ੍ਹਾਂ ਦਸਤਾਵੇਜ਼ਾਂ ਨੂੰ 30 ਸਤੰਬਰ ਤੱਕ ਮੋਟਰ ਵਹੀਕਲ ਲਾਅ ਐਂਡ ਰੂਲਜ਼ ਤਹਿਤ ਯੋਗ ਮੰਨਣ ਲਈ ਕਿਹਾ ਗਿਆ ਹੈ, ਜਿਨ੍ਹਾਂ ਦੀ ਵੈਧਤਾ 1 ਫਰਵਰੀ, 2020 ਤੋਂ 31 ਮਈ, 2020 ਤੱਕ ਖ-ਤਮ ਹੋ ਗਈ ਸੀ।
ਕ-ਰੋਨਾ ਤੇ ਤਾਲਾ-ਬੰਦੀ ਕਾਰਨ ਕੇਂਦਰ ਸਰਕਾਰ ਨੂੰ ਇਨ੍ਹਾਂ ਸਾਰੇ ਕਾਗਜ਼ਾਂ ਦੀ ਵੈਧਤਾ ਵਧਾਉਣ ਲਈ ਬੇਨਤੀਆਂ ਆ ਰਹੀਆਂ ਸਨ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਫੈਸਲਾ ਲਿਆ ਹੈ।ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਤਾਂ ਜੋ ਹੋਰਨਾਂ ਨੂੰ ਵੀ ਇਹ ਜਾਣਕਾਰੀ ਦਾ ਪਤਾ ਲੱਗੇ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ।
