Home / ਦੁਨੀਆ ਭਰ / ਕਦੋਂ ਖੁਲ੍ਹਣਗੇ ਪੰਜਾਬ ਵਿੱਚ ਸਕੂਲ, ਸਿੱਖਿਆ ਸਿੰਗਲਾ ਦਾ ਵੱਡਾ ਬਿਆਨ

ਕਦੋਂ ਖੁਲ੍ਹਣਗੇ ਪੰਜਾਬ ਵਿੱਚ ਸਕੂਲ, ਸਿੱਖਿਆ ਸਿੰਗਲਾ ਦਾ ਵੱਡਾ ਬਿਆਨ

ਕਦੋਂ ਖੁਲ੍ਹਣਗੇ ਪੰਜਾਬ ਵਿੱਚ ਸਕੂਲ, ਸਿੱਖਿਆ ਸਿੰਗਲਾ ਦਾ ਵੱਡਾ ਬਿਆਨ ‘ਦੇਸ਼ ਵਿਚੋਂ ਲਾਕਡਾਊਨ ਖਤਮ ਹੋਣ ਮਗਰੋਂ ਅਨਲਾਕ 1 ਦੀ ਸ਼ੁਰੂਆਤ ਹੋ ਗਈ ਹੈ ਜਿਸ ਤਹਿਤ ਕਈ ਪ੍ਰਕਾਰ ਦੀਆਂ ਰਿਆਇਤਾਂ ਨਾਲ ਆਰਥਿਕ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਹਨ ਪਰ ਉੱਥੇ ਹੀ ਸਕੂਲਾਂ ਦੇ ਖੋਲ੍ਹਣ ਉੱਤੇ ਰੇੜਕਾ ਅਜੇ ਵੀ ਬਰਕਰਾਰ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ”ਅਸੀ ਕਾਮਨਾ ਕਰਦੇ ਹਾਂ ਕਿ ਕਰੋਨਾ ਜਲਦੀ ਖਤਮ ਹੋਵੇ ਅਤੇ ਸਕੂਲ ਖੁੱਲ੍ਹ ਸਕਣ ਪਰ ਸਾਡਾ ਸੱਭ ਤੋਂ ਪਹਿਲਾਂ ਟਿੱਚਾ ਬੱਚਿਆਂ ਦੀ ਸੇਫਟੀ ਅਤੇ ਸਕਿਊਰਿਟੀ ਹੈ। ਉਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਕੋਰੋਨਾ ਪੂਰੀ ਤਰ੍ਹਾ ਖ-ਤਮ ਨਹੀਂ ਹੁੰਦਾ ਉਦੋਂ ਤੱਕ ਸਕੂਲ ਨਹੀਂ ਖੋਲ੍ਹੇ ਜਾਣਗੇ”।ਦੱਸ ਦਈਏ ਕਿ ਇਸੇ ਵਿਚਾਲੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵੱਡਾ ਬਿਆਨ ਦਿੰਦਿਆ ਕਿਹਾ ਹੈ ਕਿ ਜਦੋਂ ਤੱਕ ਸੂਬੇ ਵਿਚ ਕਰੋਨਾ ਪੂਰੀ ਤਰ੍ਹਾ ਖਤ-ਮ ਨਹੀਂ ਹੋ ਜਾਂਦਾ ਉਦੋਂ ਤੱਕ ਸਕੂਲਾਂ ਨੂੰ ਖੋਲ੍ਹਿਆ ਨਹੀਂ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਐਚਆਰਡੀ ਮੰਤਰੀ ਇਹ ਸਾਫ ਕਰ ਚੁੱਕੇ ਹਨ ਕਿ ਦੇਸ਼ ਵਿਚ ਸਕੂਲ ਅਤੇ ਕਾਲਜਾਂ ਨੂੰ ਅਗਸਤ ਤੋਂ ਬਾਅਦ ਹੀ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਇਕ ਇੰਟਰੀਵਿਊ ਦੌਰਾਨ ਕਿਹਾ ਸੀ ਕਿ ਵਿਦਿਅਕ ਅਦਾਰੇ 15 ਅਗਸਤ 2020 ਤੋਂ ਬਾਅਦ ਖੁੱਲ੍ਹ ਸਕਦੇ ਹਨ ਅਤੇ 15 ਅਗਸਤ ਤੱਕ ਸਾਰੀਆਂ ਪ੍ਰੀਖਿਆਵਾਂ ਦੇ ਨਤੀਜ਼ੇ ਐਲਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਉੱਥੇ ਹੀ ਕੇਂਦਰ ਐਚਆਰਡੀ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਅੱਜ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਹੈ ਕਿ ਹੈ ਕਿ ”ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਮਾਪਿਆਂ ਤੇ ਅਧਿਆਪਕਾਂ ਤੋਂ ਬਹੁਤ ਸਾਰੀਆਂ ਬੇਨਤੀਆਂ ਪ੍ਰਾਪਤ ਕਰਨ ਤੋਂ ਬਾਅਦ, ਅਸੀ ਆਉਣ ਵਾਲੇ ਵਿਦਿਕਅਕ ਵਰ੍ਹੇ ਦੇ ਸਿਲੇਬਸ ਵਿਚ ਕਮੀ ਅਤੇ ਪੜ੍ਹਾਈ ਦੇ ਘੰਟਿਆਂ ਵਿਚ ਕੁਟੌਤੀ ਕਰਨ ਦੇ ਵਿਕਲਪ ਉੱਤੇ ਵਿਚਾਰ ਕਰ ਰਹੇ ਹਾਂ”। ਇਸ ਤੋਂ ਇਲਾਵਾ ਤੁਹਾਨੂੰ ਉਨ੍ਹਾਂ ਨੇ ਬੱਚਿਆਂ ਦੀ ਲਿਸਟ ਜਾਰੀ ਕੀਤੀ ਤੇ ਹੌਂਸਲਾ ਅਫ਼ਜ਼ਾਈ ਇਨਾਮ ਜਿੱਤਣ ਵਾਲੇ ਅਗਲੇ 100 ਵਿਦਿਆਰਥੀਆਂ ਦੇ ਨਾਂਵਾਂ ਦੀ 9ਵੀਂ ਸੂਚੀ ਜਾਰੀ ਕਰ ਰਿਹਾ ਹਾਂ | ‘ਅੰਬੈਸਡਰ ਆਫ ਹੋਪ’ ਮੁਕਾਬਲੇ ਦੌਰਾਨ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੇ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਸਰਵੋਤਮ ਪੇਸ਼ਕਾਰੀ ਨੂੰ ਸਾਡੇ ਸਾਹਮਣੇ ਰੱਖਿਆ| ਇਨ੍ਹਾਂ ਵਿਦਿਆਰਥੀਆਂ ਦੀ ਕਲਾ ਨੇ ਇੱਕ ਅਨੋਖਾ ਇਤਿਹਾਸਿਕ ਮੁਕਾਮ ਸਥਾਪਿਤ ਕੀਤਾ ਹੈ ਜਿਸ ਨਾਲ ਇੱਕ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਹੋਇਆ ਜੋ ਸਾਡੇ ਸਭ ਦੇ ਲਈ ਮਾਨ ਵਾਲੀ ਗੱਲ ਹੈ |

error: Content is protected !!