Home / ਦੁਨੀਆ ਭਰ / ਸਮਾਰਟਫੋਨ ਨਾ ਹੋਣ ਕਾਰਨ ਆਨਲਾਈਨ ਕਲਾਸਾਂ ਨਹੀਂ ਲਾ ਸਕੀ ਵਿਦਿਆਰਥਣ

ਸਮਾਰਟਫੋਨ ਨਾ ਹੋਣ ਕਾਰਨ ਆਨਲਾਈਨ ਕਲਾਸਾਂ ਨਹੀਂ ਲਾ ਸਕੀ ਵਿਦਿਆਰਥਣ

ਪ੍ਰਾਪਤ ਜਾਣਕਾਰੀ ਅਨੁਸਾਰ ਲੌਕਡਾਊਨ ਕਾਰਨ ਆਨਲਾਇਨ ਕਲਾਸਾਂ ਵਿਦਿਆਰਥੀਆਂ ਲਈ ਵੱਡੀ ਤਿੱਕਤ ਦਾ ਸਬੱਬ ਬਣ ਗਈਆਂ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਦੀ ਇਕ ਵਿਦਿਆਰਥਣ ਸਮਾਰਟਫੋਨ ਨਾ ਹੋਣ ਕਾਰਨ ਆਨਲਾਇਨ ਕਲਾਸ ਨਹੀਂ ਲਗਾ ਸਕੀ, ਇਸੇ ਪਰੇ ਸ਼ਾ ਨੀ ਕਾਰਨ ਉਸ ਨੇ ਆਪਣੀ ਜਿੰਦਗੀ ਮੁਕਾ ਲਈ ਹੈ ਭਾਵ ਆਤ ਮਾ ਹੱ ਤਿ ਆ ਕਰ ਲਈ ਹੈ । ਪਤਾ ਲੱਗਾ ਹੈ ਕਿ ਸਮਾਰਟ ਫੋਨ ਨਾ ਹੋਣ ਕਾਰਨ ਇਸ ਲੜਕੀ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਸਨ। ਜਿਸ ਕਾਰਨ ਉਹ ਪ ਰੇ ਸ਼ਾਨ ਸੀ। ਤੁਹਾਨੂੰ ਦੱਸ ਦੇਈਏ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮ ਦੀ 11ਵੀਂ ਜਮਾਤ ਦੀ ਵਿਦਿਆਰਥਣ ਰਮਨਦੀਪ ਕੌਰ ਸਮਾਰਟਫੋਨ ਨਾ ਹੋਣ ਕਾਰਨ ਪ੍ਰੇ ਸ਼ਾ ਨੀ ਵਿਚ ਸੀ। ਮਨਦੀਪ ਕੌਰ ਜੋ ਕਿ ਇਕ ਮਜ਼-ਦੂਰ ਦੀ ਧੀ ਹੈ, ਕੋਲ ਸਮਾਰਟਫੋਨ ਨਹੀਂ ਸੀ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਵਿਦਿਆਰਥੀ ਰਮਨਦੀਪ ਕੌਰ ਆਪਣੇ ਪਰਿਵਾਰ ਨੂੰ ਹਰ ਰੋਜ਼ ਸਮਾਰਟਫੋਨ ਲੈਣ ਬਾਰੇ ਕਹਿੰਦੀ ਸੀ, ਪਰ ਗਰੀ-ਬੀ ਕਾਰਨ ਉਸ ਦਾ ਪਿਤਾ ਫੋਨ ਨਹੀਂ ਲੈ ਕੇ ਦੇ ਸਕਿਆ। ਜਿਸ ਕਾਰਨ ਰਮਨਦੀਪ ਕੌਰ ਪ੍ਰੇ ਸ਼ਾ ਨ ਰਹਿੰਦੀ ਸੀ। ਦੱਸ ਦਈਏ ਕਿ ਪਿਡ ਵਾਸੀਆਂ ਨੇ ਪਰਿਵਾਰ ਨੂੰ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਮਾਮ-ਲਾ ਦਰਜ ਕਰ ਲਿਆ ਹੈ। ਥਾਣਾ ਧਰਮਾ ਦੇ ਜਾਂਚ ਅਧਿਕਾਰੀ ਮੱਖਨ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨ ‘ਤੇ ਧਾ-ਰਾ 174 ਦੀ ਕਾਰ-ਵਾਈ ਕੀਤੀ ਜਾ ਰਹੀ ਹੈ। ਇੱਥੇ ਪੰਜਾਬੀਆਂ ਨੂੰ ਦੱਸਣਯੋਗ ਹੈ ਕਿ ਪਿਛਲੀਆਂ ਚੋਣਾਂ ਦੇ ਪ੍ਰਚਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਵਾਅਦਾ ਕੀਤਾ ਸੀ ਕਿ ਘਰ ਘਰ ਨੌਕਰੀ ਤੇ ਨੌਜਵਾਨਾਂ ਨੂੰ ਸਮਾਰਟਫੋਨ ਦੇਵੇਗਾ ਜਦੋਂ ਸਾਡੀ ਸਰਕਾਰ ਆਵੇਗੀ ਪਰ ਹੁਣ ਦੋ ਸਾਲ ਤੋਂ ਉੱਪਰ ਹੋ ਚੁਕਿਆ ਸਰਕਾਰ ਚੱਲਦਿਆਂ ਨੂੰ ਪਰ ਅਜੇ ਤੱਕ ਕੋਈ ਸਮਾਰਟਫੋਨ ਦੇਣ ਦੀ ਗੱਲ ਸਾਹਮਣੇ ਨਹੀਂ ਆਈ ਹੈ।

error: Content is protected !!