Home / ਵੀਡੀਓ / ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਬੱਚੀ ਦੀ ਕੀਤੀ ਮੱਦਦ

ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਬੱਚੀ ਦੀ ਕੀਤੀ ਮੱਦਦ

ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਬੱਚੀ ਦੀ ਕੀਤੀ ਮੱਦਦ ”ਤੁਹਾਨੂੰ ਦੱਸ ਦੇਈਏ ਕਿ ਪਾਪੜ ਵੇਚ ਕੇ ਗੁਜ਼ਾਰਾ ਕਰਨ ਵਾਲੀ ਅੰਮ੍ਰਿਤ ਧਾਰੀ ਗੁਰਸਿੱਖ ਭੈਣ ਜਸਵਿੰਦਰ ਕੌਰ ਜਮਨਾ (ਸਮਾਣਾ, ਜਿਲਾ ਪਟਿਆਲਾ) ਦੇ ਘਰ ਦੀ ਸੇਵਾ ਬਾਬਾ ਜਸਦੀਪ ਸਿੰਘ ਜੀ ਜਗਾਧਰੀ ਵਾਲਿਆਂ ਵੱਲੋਂ ਆਰੰਭ ਕਰ ਦਿੱਤੀ ਗਈ ਹੈ ਜੀ।
ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਏਸ ਗੁਰਸਿੱਖ ਭੈਣ ਦੀ ਖੁਸ਼ੀ ਨੂੰ ਵੱਧ ਤੋਂ ਵੱਧ ਸੰਗਤ ਤਕ ਪਹੁੰਚਾਯੋ ਜੀ। ਸਾਨੂੰ ਕੌਂਮ ਦੇ ਇਹੋ ਜਿਹੇ ਸੇਵਾਦਾਰਾਂ ਦਾ (ਬਾਬਾ ਜਸਦੀਪ ਸਿੰਘ ਜੀ ਜਗਾਧਰੀ ਵਾਲੇ) ਵੱਧ-ਚੜ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ। ਬਾਬਾ ਜੀ ਵੱਲੋਂ ਇਹ ਕੁੱਲ ਬਾਹਰਵੀਂ ਸੇਵਾ ਹੈ। (ਪੰਜਾਬ ਵਿਚ ਦੂੱਜੀ ) ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਟਿਕ ਟੋਕ ਸਟਾਰ ਨੂਰ ਦੇ ਘਰ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਸੇਵਾ ਨਿਭਾਈ ਸੀ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ। ਇੱਕ ਵਾਰ ਫਿਰ ਬਾਬਾ ਜਸਦੀਪ ਸਿੰਘ ਜੀ ਨੇ ਪਾਪੜ ਵੇਚ ਕੇ ਗੁਜਾਰਾ ਕਰਨ ਵਾਲੀ ਅੰਮ੍ਰਿਤਧਾਰੀ ਗੁਰਸਿੱਖ ਭੈਣ ਜਸਵਿੰਦਰ ਕੌਰ ਯਮਨਾ ਦੇ ਨਵੇਂ ਘਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਦੱਸ ਦਈਏ ਕਿ ਇਹ ਧੀ ਮੁੰਡਾ ਬਣ ਕੇ ਪਾਪੜ ਵੇਚ ਕੇ ਆਪਣੇ ਮਾਪਿਆਂ ਦਾ ਸਹਾਰਾ ਬਣ ਕੇ ਮੱਦਦ ਕਰ ਰਹੀ ਹੈ। ਆਉ ਹੁਣ ਆਪਾ ਦੇਖਦੇ ਹਾਂ ਘਰ ਦੀ ਵੀਡੀਓ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਟਿਕ ਟੋਕ ਸਟਾਰ ਨੂਰ ਦਾ ਘਰ ਵੀ ਬਣਾ ਰਹੈ ਜੋ ਲੱਗਭਗ ਅੱਧ ਤੋਂ ਜਿਆਦਾ ਬਣ ਚੁੱਕਿਆ ਹੈ। ਜਿਸ ਦੀ ਨਵੀਂ ਵੀਡੀਓ ਅੱਜ ਸੰਦੀਪ ਸਿੰਘ ਟੂਰ ਨੇ ਦਿਖਾਈ ਹੈ। ਦੱਸ ਦਈਏ ਕਿ ਆਪਣੀ ਅਦਾਕਾਰੀ ਨਾਲ ਚਰਚਾ ਚ ਆਈ ਟਿਕ ਟੋਕ ਸਟਾਰ ਨੂਰ ਦੀ ਕਿਸਮਤ ਬਦਲਦੀ ਨਜ਼ਰ ਆ ਰਹੀ ਹੈ ਮੋਗਾ ਦੇ ਭਿੰਡਰ ਕਲਾਂ ਪਿੰਡ ਦੀ ਇਸ ਬੱਚੀ ਨੇ ਦੁਨੀਆਂ ਚ ਆਪਣਾ ਨਾਮ ਬਣਾ ਲਿਆ ਹੈ।
ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਤੇ ਘਰ ਦਿ ਕੰਮ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ। ਜਿਸ ਮੌਕੇ ਘਰ ਦੀ ਸੇਵਾ ਨਿਭਾ ਰਹੇ ਬਾਬਾ ਬਾਬਾ ਜਸਦੀਪ ਸਿੰਘ ਜੀ ਨੇ ਦੱਸਿਆ ਕਿ ਜਲਦੀ ਹੀ ਨੂਰ ਦੇ ਸੁਪਨਿਆਂ ਦਾ ਘਰ ਬਣ ਜਾਣਾ ਹੈ

error: Content is protected !!