ਨੂਰ ਦਾ ਇਹ ਰੂਪ ਦੇਖਕੇ ਹਰ ਕਿਸੇ ਦੀ ਰੂਹ ਖੁਸ਼ ਹੋ ਜਾਣੀ ਹੈ

ਜਿਵੇਂ ਕਿ ਦੋਸਤੋ ਤੁਸੀ ਜਾਣਦੇ ਹੀ ਟਿਕ ਟੋਕ ਸਟਾਰ ਨੂਰ ਤੇ ਉਸਦੀ ਟੀਮ ਛਾਈ ਹੋਈ ਹੈ। ਸਾਨੂੰ ਸਭ ਨੂੰ ਨੂਰ ਦੇ ਵੱਖਰੇ ਵੱਖਰੇ ਰੂਪ ਦੇਖਣ ਨੂੰ ਮਿਲਦੇ ਹਨ। ਪਰ ਨੂਰ ਦਾ ਇਹ ਵੱਖਰਾ ਰੂਪ ਸਿੱਖੀ ਪਹਿਰਵੇ ਚ ਨਜ਼ਰ ਆ ਰਹੀ ਹੈ ਜਿਸ ਨੂੰ ਲੋਕਾਂ ਦੁਬਾਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਸਿੱਖੀ ਰੂਪ ਚ ਨੂਰ ਤੇ ਉਸਦੀ ਭੈਣ ਤੇ ਸਾਥੀ ਕਲਾਕਾਰ ਬਹੁਤ ਜਿਆਦਾ ਸੋਹਣੇ ਲੱਗ ਰਹੇ ਹਨ। ਹਾਜੀ ਇੱਕ ਸ਼ੇਅਰ ਬਣਦਾ ਹੈ ਨੂਰ ਦੇ ਇਸ ਖਾਲਸਾ ਰੂਪ ਨੂੰ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ੍ਹਾਂ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਉਹਨਾਂ ਨੇ ਨੂਰ ਟੀਮ ਦਾ ਧੰਨਵਾਦ ਵੀ ਕੀਤਾ ਹੈ। ਟਿਕ ਟੋਕ ਸਟਾਰ ਨੂਰ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਨੂਰ ਟੀਮ ਸਾਨੂੰ ਕਰੋਨਾ ਵਾਇ-ਰਸ ਤੋਂ ਬਚਾ-ਅ ਲਈ ਜਾਗਰੂਕਤਾ ਕੀਤਾ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਖੁਦ ਸਾਡੇ ਮੁੱਖ ਮੰਤਰੀ ਜੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਦਿਆਂ ਕਿਹਾ ਹੈ ਕਿ ਕਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀ ਤੇ ਇਸ ਸਮੇਂ ਵਿੱਚ ਸਾਰੀਆਂ ਹਦਾਇਤਾਂ ਮੰਨਣ ਲਈ ਪ੍ਰੇਰਿਤ ਕਰਦੀ ਸੰਦੀਪ, ਵਰਨ ਤੇ ਛੋਟੇ ਨੂਰ ਵੱਲੋਂ ਬਣਾਈ ਗਈ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਮੈਨੂੰ ਤੁਹਾਡੇ ‘ਤੇ ਮਾਣ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਭਵਿੱਖ ‘ਚ ਵੀ ਲੋਕਾਂ ਨੂੰ ਮਿਸ਼ਨ ਫ਼ਤਿਹ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਰਹੋਗੇ। ਆਉ ਦੇਖਦੇ ਹਾਂ ਪੂਰੀ ਵੀਡੀਓ। ਦੱਸ ਦਈਏ ਕਿ ਟਿਕ ਟੋਕ ਨੂਰ ਨੂੰ ਹੁਣ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਬੱਚਾ ਬੱਚਾ ਨੂਰ ਨੂੰ ਜਾਣਦਾ ਹੈ। ਇਸ ਤੋਂ ਇਲਾਵਾ ਨੂਰ ਟੀਮ ਦਸਤਾਰ ਤੇ ਕੇਸ ਸੰਭਾਲਣ ਲਈ ਵੀ ਵੀਡੀਓ ਬਣਾਈ ਸੀ। ਦੋਸਤੋ ਅੱਜ-ਕੱਲ੍ਹ ਅਸੀ ਦੇਖਿਆ ਹੈ ਕਿ ਭਾਵ ਹੀ ਬੱਚੇ ਵੱਡੇ-ਵੱਡੇ ਸਿੰਗਰਾ ਐਕਟਰਾ ਦੇ ਮਗਰ ਲੱਗ ਕੇ ਆਪਣੇ ਵਾਲ ਭਾਵ ਕੇਸ ਕਟ-ਵਾ ਰਹੇ ਹਨ
ਜਿਸ ਕਾਰਨ ਉਹ ਸਿੱਖੀ ਤੋਂ ਦੂਰ ਜਾ ਰਹੇ ਹਨ। ਦੱਸ ਦਈਏ ਕਿ ਟਿਕ ਟੋਕ ਨੂਰ ਦੀ ਟੀਮ ਨੇ ਇੱਕ ਵੀਡੀਓ ਬਣਾਈ ਹੈ ਉਨ੍ਹਾਂ ਵੀਰਾਂ ਭੈਣਾਂ ਤੇ ਬੱਚਿਆਂ ਲਈ ਜੋ ਇਸ ਤਰ੍ਹਾਂ ਦਾ ਕੰਮ ਕਰਦੇ ਹਨ।ਦੱਸ ਦਈਏ ਕਿ ਇਸ ਤੋਂ ਇਲਾਵਾ ਕਈ ਲੋਕੀ ਕਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਹੈ ਉਹ ਇਹ ਵੀਡੀਓ ਜਰੂਰ ਦੇਖ ਲੈਣ ਜੀ।।

Leave a Reply

Your email address will not be published. Required fields are marked *