Home / ਦੁਨੀਆ ਭਰ / ਸਮਾਜ ਸੇਵਕ ਐਸ ਪੀ ਓਬਰਾਏ ਨੇ ਫਿਰ ਕੀਤਾ ਵੱਡਾ ਨੇਕ ਕਾਰਜ

ਸਮਾਜ ਸੇਵਕ ਐਸ ਪੀ ਓਬਰਾਏ ਨੇ ਫਿਰ ਕੀਤਾ ਵੱਡਾ ਨੇਕ ਕਾਰਜ

ਉੱਘੇ ਸਮਾਜ ਸੇਵਕ ਐਸ ਪੀ ਓਬਰਾਏ ਨੇ ਫਿਰ ਕੀਤਾ ਵੱਡਾ ਨੇਕ ਕਾਰਜ ”ਦੱਸ ਦਈਏ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੁਬਈ ਦੀ ਸਾਰਜਾ ਜੇ-ਲ ਵਿਚ ਬੰਦ ਸਾਢੇ ਚਾਰ ਸਾਲ ਦੀ sza ਕੱਟ ਰਹੇ ਪੰਜਾਬ ਅਤੇ ਹਰਿਆਣੇ ਦੇ 9 ਨੌਜਵਾਨਾਂ ਦਾ 75 ਲੱਖ ਰੁਪਏ ਜੁਰ-ਮਾਨਾ ਭਰ ਕੇ ਘਰਾਂ ਵਿਚ ਦੇਰ ਰਾਤ ਪਹੁੰਚਾਇਆ ਹੈ। ਉਨ੍ਹਾਂ ਦੇ ਦਿੱਲੀ ਤੋਂ ਘਰ ਜਾਣ ਤੱਕ ਦਾ ਸਾਰਾ ਖਰਚਾ ਤੇ ਰੋਟੀ ਪਾਣੀ ਦਾ ਪ੍ਰਬੰਧ ਡਾ.ਐੱਸ.ਪੀ. ਸਿੰਘ ਓਬਰਾਏ ਵਲੋਂ ਕੀਤਾ ਗਿਆ ਹੈ। ਦੱਸ ਦਈਏ ਕਿ ਹਰਪ੍ਰੀਤ ਸਿੰਘ ਅਤੇ ਰੋਹਿਤ ਨੇ ਦੱਸਿਆ ਕਿ ਉਹ ਡਾ.ਐੱਸ.ਪੀ. ਸਿੰਘ ਓਬਰਾਏ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿੰਨਾ ਨੇ ਸਾਨੂੰ 9 ਨੌਜਵਾਨਾਂ ਨੂੰ mout ਦੇ ਮੂੰਹ ਬਚਾ-ਇਆ ਹੈ। ਉਹ ਦੁਬਈ ਵਿਚ 2 ਸਾਲ ਦੇ sza ਕੱਟ ਰਹੇ ਸਨ। ਉਹ ਪਲੰਬਰ ਦਾ ਕੰਮ ਕਰਨ ਦੌਰਾਨ ਓਥੇ ਝ ਗ-ੜਾ ਹੋ ਗਿਆ ਜਿਸ ਦੌਰਾਨ ਸਾਨੂੰ ਡੇਢ ਸਾਲ ਜੇ-ਲ ਕੱ-ਟਣੀ ਪਾਈ ਹੈ। ਲ-ੜਾਈ ਝਗੜਾ ਦੀ sza ਸਾਡੇ ਚਾਰ ਸਾਲ ਸੀ ਉਬਰਾਏ ਸਾਹਿਬ ਵਲੋਂ 75 ਲੱਖ ਰੁਪਏ ਦੇ ਕੇ ਸਾਰਿਆਂ ਦੀ ਜਲਦੀ ਰਿਹਾ-ਅ ਕਰਵਾ ਦਿਤਾ ਗਿਆ। ਦੱਸ ਦਈਏ ਕਿ ਡਾ.ਐੱਸ.ਪੀ. ਸਿੰਘ ਓਬਰਾਏ ਨੇ ਰਾਜਪੁਰਾ ਵਿਖੇ ਦੱਸਿਆ ਕਿ ਉਕਤ ਵਿਅਕਤੀਆਂ ਦਾ ਦੁਬਈ ਵਿਚ 75 ਲੱਖ ਰੁਪਏ ਜੁਰ-ਮਾਨਾ ਭਰ ਕੇ ਉਹਨਾ ਨੂੰ ਰਿਹਾ ਕਰਵਾਇਆ ਗਿਆ ਹੈ ਜਿਸ ਵਿਚ ਹਰਪ੍ਰੀਤ ਸਿੰਘ ਗੁਰਦਾਸਪੁਰ , ਰੋਹਿਤ ਗੁਰਦਾਸਪੁਰ,ਟੋ ਨੀ ਮਸੀਹਾ ਬਟਾਲਾ, ਹੈਪੀ ਗੁਰਦਾਸਪੁਰ, ਗਿਆਨ ਚੰਦ ਹੁਸ਼ਿਆਰਪੁਰ, ਪਰਮਜੀਤ ਸਿੰਘ ਜਲੰਧਰ, ਪਲਵਿੰਦਰ ਸਿੰਘ ਕਪੁਰਥਲਾ,ਬੂਟਾ ਸਿੰਘ ਕਪੂਰਥਲਾ ਸ਼ਾਮਿਲ ਹਨ। ਦੱਸ ਦਈਏ ਕਿ ਡਾ ਉਬਰਾਏ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ।. ਐੱਸ.ਪੀ. ਸਿੰਘ ਉਬਰਾਏ (ਸੁਰਿੰਦਰਪਾਲ ਸਿੰਘ ਉਬਰਾਏ) ਦੁਬਈ ਦੇ ਵੱਡੇ ਕਾਰੋਬਾਰੀ ਹਨ ਜਿਹਨਾਂ ਨੂੰ ਵਿਸ਼ਵ ਭਰ ਵਿੱਚ ਉੱਘੇ ਸਮਾਜ ਸੇਵੀ ਸਿੱਖ ਚੇਹਰੇ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦੀ ਸਭ ਤੋਂ ਵੱਡੀ ਦੇਣ ਇਹ ਮੰਨੀ ਜਾਂਦੀ ਹੈ ਕਿ ਉਹਨਾਂ ਨੇ ਅਰਬ ਦੇਸ਼ਾਂ ਵਿੱਚ fansi ਦੀ ਸ-ਜ਼ਾ ਸੁਣਾਏ ਜਾ ਚੁੱਕੇ ਪੰਜਾਬੀਆਂ ਨੂੰ ਆਪਣੇ ਕੋਲੋਂ ਮਨੀ ਦੇ ਕੇ ਉਹਨਾਂ ਦੀ sza ਮੁਆਫ਼ ਕਰਵਾਈ ਅਤੇ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ।

error: Content is protected !!