Home / ਵੀਡੀਓ / ਪਾਪੜ ਵੇਚਣ ਵਾਲੀ ਗੁਰਸਿੱਖ ਕੁੜੀ ਦੀ ਬਦਲੀ ਜਿੰਦਗੀ

ਪਾਪੜ ਵੇਚਣ ਵਾਲੀ ਗੁਰਸਿੱਖ ਕੁੜੀ ਦੀ ਬਦਲੀ ਜਿੰਦਗੀ

ਪਾਪੜ ਵੇਚਣ ਵਾਲੀ ਕੁੜੀ ਦੀ ਮੱਦਦ ਲਈ ਅੱਗੇ ਆਏ ਬਾਬਾ ਜਸਦੀਪ ਸਿੰਘ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਟਿਕ ਟੋਕ ਸਟਾਰ ਨੂਰ ਦੇ ਘਰ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਸੇਵਾ ਨਿਭਾਈ ਸੀ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ। ਇੱਕ ਵਾਰ ਫਿਰ ਬਾਬਾ ਜਸਦੀਪ ਸਿੰਘ ਜੀ ਨੇ ਪਾਪੜ ਵੇਚ ਕੇ ਗੁਜਾਰਾ ਕਰਨ ਵਾਲੀ ਅੰਮ੍ਰਿਤਧਾਰੀ ਗੁਰਸਿੱਖ ਭੈਣ ਜਸਵਿੰਦਰ ਕੌਰ ਯਮਨਾ ਦੇ ਨਵੇਂ ਘਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਦੱਸ ਦਈਏ ਕਿ ਇਹ ਧੀ ਮੁੰਡਾ ਬਣ ਕੇ ਪਾਪੜ ਵੇਚ ਕੇ ਆਪਣੇ ਮਾਪਿਆਂ ਦਾ ਸਹਾਰਾ ਬਣ ਕੇ ਮੱਦਦ ਕਰ ਰਹੀ ਹੈ। ਆਉ ਹੁਣ ਆਪਾ ਦੇਖਦੇ ਹਾਂ ਘਰ ਦੀ ਵੀਡੀਓ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਟਿਕ ਟੋਕ ਸਟਾਰ ਨੂਰ ਦਾ ਘਰ ਵੀ ਬਣਾ ਰਹੈ ਜੋ ਲੱਗਭਗ ਅੱਧ ਤੋਂ ਜਿਆਦਾ ਬਣ ਚੁੱਕਿਆ ਹੈ। ਜਿਸ ਦੀ ਨਵੀਂ ਵੀਡੀਓ ਅੱਜ ਸੰਦੀਪ ਸਿੰਘ ਟੂਰ ਨੇ ਦਿਖਾਈ ਹੈ। ਦੱਸ ਦਈਏ ਕਿ ਆਪਣੀ ਅਦਾਕਾਰੀ ਨਾਲ ਚਰਚਾ ਚ ਆਈ ਟਿਕ ਟੋਕ ਸਟਾਰ ਨੂਰ ਦੀ ਕਿਸਮਤ ਬਦਲਦੀ ਨਜ਼ਰ ਆ ਰਹੀ ਹੈ ਮੋਗਾ ਦੇ ਭਿੰਡਰ ਕਲਾਂ ਪਿੰਡ ਦੀ ਇਸ ਬੱਚੀ ਨੇ ਦੁਨੀਆਂ ਚ ਆਪਣਾ ਨਾਮ ਬਣਾ ਲਿਆ ਹੈ।ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਤੇ ਘਰ ਦਿ ਕੰਮ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ। ਜਿਸ ਮੌਕੇ ਘਰ ਦੀ ਸੇਵਾ ਨਿਭਾ ਰਹੇ ਬਾਬਾ ਬਾਬਾ ਜਸਦੀਪ ਸਿੰਘ ਜੀ ਨੇ ਦੱਸਿਆ ਕਿ ਜਲਦੀ ਹੀ ਨੂਰ ਦੇ ਸੁਪਨਿਆਂ ਦਾ ਘਰ ਬਣ ਜਾਣਾ ਹੈ ਇਸ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਨਮੋਲ ਕਵਾਤਰਾ ਤੇ ਗੋਲਡੀ ਪੰਜਾਬ ਪੁਲਸ ਵੀ ਸ਼ਾਮਲ ਹੋਏ।ਇੱਥੇ ਵੀ ਦੱਸਣਯੋਗ ਹੈ ਕਿ ਦੱਸ ਦਈਏ ਕਿ ਸ੍ਰੀ ਹਰਮਨਬੀਰ ਸਿੰਘ ਗਿੱਲ ਐਸ.ਐਸ.ਪੀ ਮੋਗਾ ਜੀ ਵੱਲੋਂ ਟਿੱਕ – ਟੱਕ ਸਟਾਰ ਨੂਰਪ੍ਰੀਤ ਕੌਰ ਵਾਸੀ ਭਿੰਡਰ ਕਲਾਂ ਦੇ ਨਵੀਨ ਘਰ ਨੂੰ ਉਸਾਰਨ ਦਾ ਨੀਂਹ ਪੱਥਰ ਰੱਖਿਆ ਗਿਆ ।
ਨੂਰ ਨੂੰ ਨਵਾਂ ਘਰ ਬਣਾਕੇ ਦੇਣ ਲਈ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਅੱਗੇ ਆਏ ਹਨ ਜੋ ਕਿ ਗੁਰੂ ਕਿਰਪਾ ਟਰੱਸਟ ਚਲਾ ਰਹੇ ਹਨ । ਉਹਨਾਂ ਨੇ ਦੱਸਿਆ ਕਿ ਨੂਰ ਦਾ ਘਰ ਕਰੀਬ 4 ਤੋਂ 5 ਮਹੀਨਿਆਂ ਵਿਚ ਬਣਕੇ ਤਿਆਰ ਹੋ ਜਾਵੇਗਾ ।

error: Content is protected !!