ਵੱਡੀ ਖਬਰ ਆ ਰਹੀ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਦੱਸ ਦਈਏ ਕਿ ਅੰਮ੍ਰਿਤਸਰ ‘ਚ ਸ਼ਨੀਵਾਰ ਨੂੰ ਫਿਰ ਇਕ ਵਾਰ 5 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਆਨੰਦ ਐਵੇਨਿਊ ਨਾਲ ਸਬੰਧਤ ਹਨ। ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਪਾਜ਼ੇਟਿਵ ਕੇਸਾਂ ਦਾ ਅੰਕੜਾ ਕੁੱਲ 448 ਹੋ ਗਿਆ ਹੈ’ ਜ਼ਿਲ੍ਹੇ ਵਿਚ 20 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ‘ਚੋਂ 8 ਲੋਕਾਂ ਦੀ mout ਹੋ ਗਈ ਹੈ। ਇਸ ਦੇ ਇਲਾਵਾ 327 ਵਿਅਕਤੀ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ ਜਦੋਂਕਿ 105 ਵਿਅਕਤੀ ਅਜੇ ਵੀ ਹਸਪ-ਤਾਲ ‘ਚ ਹਨ। ਪੰਜਾਬ ‘ਚ ਕ-ਰੋਨਾ ਦਾ ਪ੍ਰਭਾਵ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕਰੋ-ਨਾ ਦੇ ਗਿਫਤ ਚ ਆਏ ਵਿਅਕਤੀਆਂ ਦੀ ਗਿਣਤੀ 2530 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 443, ਜਲੰਧਰ ‘ਚ ਕਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 278, ਲੁਧਿਆਣਾ ‘ਚ 235, ਤਰਨਾਰਨ 167, ਮੋਹਾਲੀ ‘ਚ 120, ਹੁਸ਼ਿਆਰਪੁਰ ‘ਚ 135, ਪਟਿਆਲਾ ‘ਚ 130, ਸੰਗਰੂਰ ‘ਚ 104 ਕੇਸ, ਪਠਾਨਕੋਟ ‘ਚ 82, ਨਵਾਂਸ਼ਹਿਰ ‘ਚ 106, ਮਾਨਸਾ ‘ਚ 32, ਕਪੂਰਥਲਾ 40, ਫਰੀਦਕੋਟ 66, ਮੁਕਤਸਰ 71, ਗਰਦਾਸਪੁਰ ‘ਚ 144 ਕੇਸ, ਮੋਗਾ ‘ਚ 65, ਬਰਨਾਲਾ ‘ਚ 24, ਫਤਿਹਗੜ੍ਹ ਸਾਹਿਬ ‘ਚ 65, ਫਾਜ਼ਿਲਕਾ 46, ਬਠਿੰਡਾ ‘ਚ 54, ਰੋਪੜ ‘ਚ 71 ਅਤੇ ਫਿਰੋਜ਼ਪੁਰ ‘ਚ 46 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2098 ਵਿਅਕਤੀ ਕਰੋਨਾ ਨੂੰ ਮਾ-ਤ ਦੇ ਚੁੱਕੇ ਹਨ। ਜਦਕਿ ਕਰੋਨਾ ਮਹਾ-ਮਾਰੀ ਦੇ 376 ਤੋਂ ਵੱਧ ਕੇਸ ਅਜੇ ਵੀ ਐਕ-ਟਿਵ ਹਨ।
ਇਸ ਤੋਂ ਇਲਾਵਾ ਕਰੋ-ਨਾ ਨਾਲ 50 ਲੋਕਾਂ ਦੀ mout ਹੋ ਚੁੱਕੀ ਹੈ। ਦੱਸ ਦਈਏ ਕਿ ਭਾਵੇ ਪੰਜਾਬ ਚ ਲੌਕਡਾਊਨ ਚ ਢਿੱਲ ਦਿੱਤੀ ਗਈ ਹੈ ਪਰ ਕਿਤੇ ਨਾ ਕਿਤੇ ਕੁੱਝ ਥਾਵਾਂ ਤੇ ਕਰੋਨਾ ਕੇਸਾਂ ਵਿੱਚ ਵਾਧਾ ਹੋਇਆ ਹੈ।ਦੱਸ ਦਈਏ ਕਿ ਇਹ ਆਕੜਾ ਵੱਧ ਵੀ ਸਕਦਾ ਹੈ।
