Home / ਦੁਨੀਆ ਭਰ / ਪਰਿਵਾਰ ਨੇ ਚੁੱਕਿਆ ਇਹ ਵੱਡਾ ਕਦਮ

ਪਰਿਵਾਰ ਨੇ ਚੁੱਕਿਆ ਇਹ ਵੱਡਾ ਕਦਮ

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਇੱਕ ਦਿਲ ਨੂੰ ਉਦਾਸ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਇਕੋ ਪਰਿਵਾਰ ਦੇ 5 ਜੀਆਂ ਨੇ ਆਪਣੀ ਜਿੰਦਗੀ ਮੁਕਾ ਲਈ ਹੈ ਤੰ-ਗੀ ਦੇ ਕਾਰਨ । ਪਤਾ ਲੱਗਿਆ ਹੈ ਇਸ ਤਰ੍ਹਾਂ ਕਰਨ ਵਾਲਿਆਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਜੁਵਾਕ ਸ਼ਾਮਲ ਹਨ। ਬੱਚਿਆਂ ਵਿਚ ਦੋ ਲੜਕੀਆਂ ਅਤੇ ਇਕ ਲੜਕਾ ਹੈ। ਪੁੱਛਗਿੱਛ ਵਿੱਚ ਪਰਿਵਾਰ ਦੀ ਆਰਥਿਕ ਤੰ-ਗੀ ਕਾਰਨ ਗੱਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਹ ਕੋਤਵਾਲੀ ਖੇਤਰ ਦੇ ਸਫੇਦਾਬਾਦ ਦੀ ਖਬਰ ਹੈ। ਪੁਲਿਸ ਮੌਕੇ ‘ਤੇ ਜਾਂਚ ਵਿਚ ਜੁਟਿਆ ਹੋਇਆ ਹੈ। ਦੱਸ ਦਈਏ ਕਿ ਇੱਥੇ ਰਹਿ ਰਹੇ ਵਿਵੇਕ ਸ਼ੁਕਲਾ, ਉਸ ਦੀ ਪਤਨੀ ਅਨਾਮਿਕਾ, ਦੋ ਬੇਟੀਆਂ ਪੋਯਮ ਸ਼ੁਕਲਾ (10 ਸਾਲ), ਰੀਤੂ ਸ਼ੁਕਲਾ (7 ਸਾਲ) ਅਤੇ ਬੇਟੇ ਬੱਬਲ ਸ਼ੁਕਲਾ (5 ਸਾਲ) ਦੀਆਂ ਬਾ-ਡੀਆਂ ਮਿਲੀਆਂ ਹਨ। ਗੁਆਂਢੀਆਂ ਦੇ ਅਨੁਸਾਰ, ਦੋ ਦਿਨਾਂ ਤੋਂ ਕਿਸੇ ਨੇ ਪਰਿਵਾਰ ਨੂੰ ਨਹੀਂ ਵੇਖਿਆ ਸੀ। ਮੁਢਲੀ ਜਾਂਚ ਵਿਚ ਪੁਲਿਸ ਨੂੰ ਲੱਗਦਾ ਹੈ ਕਿ ਪਿਤਾ ਨੇ ਬੱਚਿਆਂ ਨੂੰ mairna ਤੋਂ ਬਾਅਦ ਜਿੰਦਗੀ ਖਤਮ ਕਰ ਲਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਇਕ ਨੋਟ ਵੀ ਮਿਲਿਆ ਹੈ, ਜਿਸ ਵਿਚ ਵਿਵੇਕ ਸ਼ੁਕਲਾ ਨੇ ਲਿਖਿਆ ਹੈ ਕਿ ਉਹ ਵਿੱਤੀ ਕਮ-ਜ਼ੋਰੀ ਕਾਰਨ ਇਹ ਕ-ਦਮ ਚੁੱਕ ਰਿਹਾ ਹੈ। ਉਹ ਆਪਣੇ ਪਰਿਵਾਰ ਨੂੰ ਕੋਈ ਖੁਸ਼ੀ ਨਹੀਂ ਦੇ ਸਕਿਆ। ਪਤਾ ਲੱਗਿਆ ਹੈ ਕਿ ਵਿਵੇਕ ਪਹਿਲਾਂ ਮੋਬਾਈਲ ਦਾ ਕੰਮ ਕਰਦਾ ਸੀ, ਇਸ ਤੋਂ ਬਾਅਦ ਉਸ ਨੇ ਕੁਝ ਹੋਰ ਕੰਮ ਕੀਤਾ ਪਰ ਸਫਲ ਨਹੀਂ ਹੋ ਸਕਿਆ। ਇਸ ਸਮੇਂ ਦੌਰਾਨ, ਉਸ ‘ਤੇ ਉਧਾਰ ਕਾਫ਼ੀ ਸੀ। ਪਰਿਵਾਰ ਦੋ ਦਿਨਾਂ ਤੋਂ ਘਰੋਂ ਬਾਹਰ ਨਹੀਂ ਨਿਕਲਿਆ ਸੀ, ਜਦੋਂ ਕਿ ਏਸੀ ਲਗਾਤਾਰ ਚੱਲ ਰਿਹਾ ਸੀ। ਅੱਜ ਸਵੇਰੇ, ਜਦੋਂ ਵਿਵੇਕ ਦੀ ਮਾਂ ਨੇ ਛੱਤ ਤੋਂ ਕਮਰੇ ਦੇ ਜੰਗਲੇ ਵਿੱਚ ਦੇਖਿਆ, ਵਿਵੇਕ ਦੀ ਬਾ-ਡੀ ਪੱਖੇ ਲ-ਟਕ ਰਹੀ ਸੀ। ਇਸ ਤੋਂ ਬਾਅਦ ਉਸਨੇ ਆਪਣੇ ਦੂਜੇ ਬੇਟੇ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਭਰਾ ਵਿਨੋਦ ਨੇ ਕਿਹਾ ਕਿ ਉਨ੍ਹਾਂ ਨੇ ਵਿਵੇਕ ਨਾਲ ਗੱਲਬਾਤ ਨਹੀਂ ਕੀਤੀ। ਵਿਆਹ ਤੋਂ ਬਾਅਦ ਉਸਦਾ ਵਿਵੇਕ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਵਿਨੋਦ ਨੇ ਦੱਸਿਆ ਕਿ ਸੁਣਿਆ ਗਿਆ ਹੈ ਕਿ ਵਿਵੇਕ ਕਿਸੇ ਕਰਜ਼ੇ ਆਦਿ ਬਾਰੇ ਚਿੰ-ਤਤ ਸੀ।

error: Content is protected !!