ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਵੱਡਾ ਬਿਆਨ

ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਡਲਡ ਟਰੰਪ (Donald trump) ਨੇ ਕਿਹਾ ਹੈ ਕਿ ਜੇਕਰ ਕਿ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਵਿਚ ਕ-ਰੋਨਾ ਦੇ ਜ਼ਿਆਦਾ ਟੈਸਟ ਕੀਤੇ ਜਾਣ ਤਾਂ ਇੱਥੇ ਕੇਸਾਂ ਦੀ ਗਿਣਤੀ ਅਮਰੀਕਾ ਤੋਂ ਪਾਰ ਹੋ ਜਾਵੇਗੀ। ਟਰੰਪ ਦਾ ਦਾਅਵਾ ਹੈ ਕਿ ਭਾਰਤ ਵਿਚ ਕਰੋਨਾ ਦੇ ਕੇਸ ਅਮਰੀਕਾ ਤੋਂ ਵਧੇਰੇ ਹਨ, ਪਰ ਇਹ ਦੇਸ਼ ਲੋਕਾਂ ਦੇ ਟੈਸਟ ਹੀ ਨਹੀਂ ਕਰ ਪਾ ਰਿਹਾ, ਜਾਂ ਟੈਸਟ ਦੀ ਰਫਤਾਰ ਕਾਫੀ ਹੌਲੀ ਹੈ।ਦੱਸ ਦਈਏ ਕਿ ਟਰੰਪ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਅਮਰੀਕਾ ਵਿੱਚ ਦੋ ਕਰੋੜ ਲੋਕਾਂ ਦੀ ਕ-ਰੋਨਾ ਜਾਂਚ ਹੋਈ ਹੈ। ਅਮਰੀਕਾ ਦੀ ਤੁਲਨਾ ਵਿੱਚ ਜਰਮਨੀ ਨੇ 40 ਲੱਖ ਅਤੇ ਦੱਖਣੀ ਕੋਰੀਆ ਦੇ 30 ਲੱਖ ਲੋਕਾਂ ਦੀ ਜਾਂਚ ਹੋਈ ਹੈ। ਜੋਨਜ਼ ਹਾਪਕਿਨਜ਼ ਕ-ਰੋਨਾ ਵਾਇਰਸ ਰਿਸੋਰਸ ਸੇਂਟਰ ਮੁਤਾਬਕ ਅਮਰੀਕਾ ਵਿਚ ਕਰੋਨਾ  ਦੇ 19 ਲੱਖ ਕੇਸ ਸਾਹਮਣੇ ਆਏ ਹਨ ਅਤੇ 1,09,000 ਲੋਕਾਂ ਦੀ mout ਹੋਈ ਹੈ ਜਦੋਂ ਭਾਰਤ ਵਿੱਚ 2,36,184 ਅਤੇ ਚੀਨ ਵਿੱਚ 84,177 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਅਨੁਸਾਰ ਭਾਰਤ ਨੇ ਹੁਣ ਤੱਕ 40 ਲੱਖ ਲੋਕਾਂ ਦੀ ਜਾਂਚ ਕੀਤੀ ਹੈ। ਅਮਰੀਕਾ ਵਿਚ ਕਰੋਨਾ ਦੀ ਜਾਂਚ ‘ਤੇ ਟਿੱ-ਪਣੀ ਕਰਦਿਆਂ ਟਰੰਪ ਨੇ ਕਿਹਾ ਕਿ ਇਸ ਨੂੰ ਯਾਦ ਰੱਖੋ, ਜਦੋਂ ਤੁਸੀਂ ਹੋਰ ਜਾਂਚ ਕਰੋਗੇ ਤਾਂ ਤੁਹਾਡੇ ਇੱਥੇ ਹੋਰ ਕੇਸ ਹੋਣਗੇ। ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਥੇ (ਅਮਰੀਕਾ) ਕ-ਰੋਨਾ ਕੇਸਾਂ ਦੀ ਗਿਣਤੀ ਇਸ ਲਈ ਵੱਧ ਹੈ, ਕਿਉਂਕਿ ਇਥੇ ਵੱਡੀ ਪੱਧਰ ਉਤੇ ਟੈਸਟ ਹੋ ਰਹੇ ਹਨ। ਜੇ ਅਸੀਂ ਚੀਨ ਜਾਂ ਭਾਰਤ ਜਾਂ ਹੋਰ ਥਾਵਾਂ ‘ਤੇ ਜਾਂਚ ਕਰਾਈਏ, ਤਾਂ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਉਥੇ ਹੋਰ ਵੀ ਕੇਸ ਹੋਣਗੇ।
ਦੱਸ ਦਈਏ ਕਿ ਸਿਹਤ ਮੰਤਰਾਲੇ ਅਨੁਸਾਰ ਭਾਰਤ ਨੇ ਹੁਣ ਤੱਕ 40 ਲੱਖ ਲੋਕਾਂ ਦੀ ਜਾਂਚ ਕੀਤੀ ਹੈ। ਅਮਰੀਕਾ ਵਿਚ ਕਰੋਨਾ ਦੀ ਜਾਂਚ ‘ਤੇ ਟਿੱਪਣੀ ਕਰਦਿਆਂ ਟਰੰਪ ਨੇ ਕਿਹਾ ਕਿ ਇਸ ਨੂੰ ਯਾਦ ਰੱਖੋ, ਜਦੋਂ ਤੁਸੀਂ ਹੋਰ ਜਾਂਚ ਕਰੋਗੇ ਤਾਂ ਤੁਹਾਡੇ ਇੱਥੇ ਹੋਰ ਕੇਸ ਹੋਣਗੇ। ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਥੇ (ਅਮਰੀਕਾ) ਕਰੋਨਾ ਕੇਸਾਂ ਦੀ ਗਿਣਤੀ ਇਸ ਲਈ ਵੱਧ ਹੈ, ਕਿਉਂਕਿ ਇਥੇ ਵੱਡੀ ਪੱਧਰ ਉਤੇ ਟੈਸਟ ਹੋ ਰਹੇ ਹਨ। ਜੇ ਅਸੀਂ ਚੀਨ ਜਾਂ ਭਾਰਤ ਜਾਂ ਹੋਰ ਥਾਵਾਂ ‘ਤੇ ਜਾਂਚ ਕਰਾਈਏ, ਤਾਂ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਉਥੇ ਹੋਰ ਵੀ ਕੇਸ ਹੋਣਗੇ।।

Leave a Reply

Your email address will not be published. Required fields are marked *