ਜਿਹੜੇ ਲੋਕ ਮੋਬਾਈਲ ਫੋਨ ਤੇ ਪਾਠ ਕਰਦੇ ਹਨ ਜਰੂਰ ਦੇਖਣ ”ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ। ਦੱਸ ਦਈਏ ਕਿ ਅਸੀ ਪਾਠਕਾਂ ਇਹ ਵੀ ਕਹਿ ਰਹੇ ਹਾਂ
ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰ-ਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।ਬਹੁਤ ਵਧੀਆ ਵਿਚਾਰ ਖਾਲਸਾ ਜੀ, ਫੋਨ ਤੋਂ ਜੇਕਰ ਪਾਠ ਕਰਨਾ ਹੈ ਚੰਗੀ ਗੱਲ ਹੈ ਪਰ ਨਾਲ ਨਾਲ ਧਿਆਨ ਰੱਖਣਾ ਕਿ ਫੋਨ ਨੂੰ ਜੂ-ਠੇ ਹੱਥ ਨਾ ਲੱਗਣ, ਫੋਨ ਦੇ ਵਿੱਚ ਅਸ਼ ਲੀਲ ਰਚ-ਨਾਵਾਂ, ਗਾਣੇ, ਫਿਲਮਾਂ ਨਾ ਰੱਖੀਆ ਜਾਣ। ਫੋਨ ਤੋਂ ਪਾਠ ਕਰਦੇ ਸਮੇਂ ਜੋ ਸਤਿਕਾਰ ਸਾਡੇ ਮਨ ਵਿੱਚ ਗੁਟਕਾ ਸਾਹਿਬ, ਪੋਥੀ ਸਾਹਿਬ ਦਾ ਹੁੰਦਾ ਹੈ ਉਹ ਹੀ ਸਤਿਕਾਰ ਸਾਡੇ ਮਨ ਵਿੱਚ ਫੋਨ ਤੋਂ ਪਾਠ ਕਰਨ ਸਮੇਂ ਹੋਣਾ ਚਾਹੀਦਾ ਹੈ ਜੀ। ਕਿਉਂਕਿ, ਵਾਹੁ ਵਾਹੁ ਬਾਣੀ ਨਿਰੰ-ਕਾਰ ਹੈ ਤਿਸੁ ਜੇਵਡ ਅਵਰੁ ਨ ਕੋਇ।।ਸਾਡੀ ਵੱਲੋਂ ਵੀ ਸੰਗਤਾਂ ਨੂੰ ਬੇਨਤੀ ਹੈ ਜੀ ਉਸ ਦਿਨ ਕਿਰਪਾ ਕਰਕੇ ਹੋ ਸਕੇ ਵੱਧ ਤੋਂ ਵੱਧ ਸਿਮਰਨ ਕਰਨਾ ਜੀ ਜਿਹੜੇ ਵੀਰ ਭੈਣ ਸਿਮਰਨ ਨਹੀ ਕਰ ਸਕਦੇ ਕਿਰਪਾ ਕਰਕੇ ਉਹ ਆਪਣੇ ਘਰ ਅੱਜ ਤੋਂ ਹੀ ਗੁਰਬਾਣੀ ਲਗਾਉਣ ਕਿਉਂਕਿ ਇਨ੍ਹਾਂ ਦਿਨਾਂ ਨੂੰ ਅਸੀ ਗੁਰਬਾਣੀ ਸੁਣ ਕੇ ਹੀ ਮਹਿਸੂਸ ਕਰ ਸਕਦੇ ਹਨ। ਗੁਰਬਾਣੀ ਚ ਸਿਮਰਨ ਦਾ ਬਹੁਤ ਜਿਆਦਾ ਮਹੱਤਵ ਹੈ। ਗੁਰਬਾਣੀ ਵਿਚ ਸਿਮਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ । ਗੁਰਮਤਿ-ਸਾਧਨਾ ਵਿਚ ਸਿਮਰਨ ਰੀੜ੍ਹ ਦੀ ਹੱ-ਡੀ ਦੀ ਭੂਮਿਕਾ ਨਿਭਾਉਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਨਾਂ ਦੀ ਬਾਣੀ ਵਿਚ ਸਿਮਰਨ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ । ਇਸ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਵਲ ਵੀ ਸੰਕੇਤ ਕੀਤਾ ਹੈ । ਮੋਟੇ ਤੌਰ’ ਤੇ ਉਨ੍ਹਾਂ ਨੇ ਦਸਿਆ ਹੈ ਕਿ — ਸਿਮਰਉ ਸਿਮਰਿ ਸਿਮਰਿ ਸੁਖ ਪਾਵਉ । ਕਲਿ ਕਲੇਸ ਤਨ ਮਾਹਿ ਮਿਟਾ-ਵਉ । ਗੁਰੂ ਨਾਨਕ ਦੇਵ ਜੀ ਨੇ ‘ ਸਿਧ-ਗੋਸਟਿ’ ਵਿਚ ਸਿਮਰਨ ਦੀ ਸਥਾਪਨਾ ਸ਼ਬਦ- ਸਾਧਨਾ ਰਾਹੀਂ ਕੀਤੀ ਹੈ ।
