ਪ੍ਰਾਪਤ ਜਾਣਕਾਰੀ ਅਨੁਸਾਰ ਆਈ ਤਾਜਾ ਵੱਡੀ ਖਬਰ ਇਸ ਵੇਲੇ ਦੀ ਵੱਡੀ ਖਬਰ ਇੰਡੀਆ ਦੇ ਸਾਬਕਾ ਕ੍ਰਿਕੇਟ ਖਿਡਾਰੀ ਯੁਵਰਾਜ ਸਿੰਘ ਬਾਰੇ ਆ ਰਹੀ ਹੈ। ਜਿਸ ਦੀ ਇਕ ਮਾਮਲੇ ਵਿਚ ਗਿਰਫ ਤਾਰੀ ਵੀ ਹੋ ਸਕਦੀ ਹੈ ਹੈ। ਆਉ ਜੀ ਦੇਖਦੇ ਹਾਂ ਪੂਰੀ ਖਬਰ ਵਿਸਥਾਰ ਦੇ ਨਾਲ। ਲੌਕਡਾਊਨ (Lockdown) ਦੌਰਾਨ ਸਾਰੇ ਕ੍ਰਿਕਟਰ ਆਪਣੇ ਘਰਾਂ ‘ਚ ਬੰਦ ਹਨ। ਅਜਿਹੀ ਸਥਿਤੀ ਵਿਚ ਹਰ ਕੋਈ ਆਪਣਾ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਰਿਹਾ ਹੈ ਅਤੇ ਦੂਜੇ ਪਾਸੇ ਇੰਸਟਾਗ੍ਰਾਮ (Instagram) ‘ਤੇ ਲਾਈਵ ਆ ਫੈਨਸ ਨਾਲ ਗੱਲ ਕਰ ਰਿਹਾ ਹੈ। ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ (Yuvraj Singh) ਨੇ ਹਾਲ ਹੀ ‘ਚ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (Rohit Sharma) ਨਾਲ ਇੰਸਟਾਗ੍ਰਾਮ ‘ਤੇ ਗੱਲ ਕੀਤੀ ਸੀ।ਦੱਸ ਦਈਏ ਕਿ ਇਸ ਦੌਰਾਨ ਦੋਵੇਂ ਯੁਜਵੇਂਦਰ ਚਾਹਲ (Yuzvendra Chahal) ਬਾਰੇ ਗੱਲ ਕਰਦੇ ਹੋਏ ਯੁਵਰਾਜ ਨੇ ਦ-ਲਿਤ ਸਮਾਜ ਦੇ ਖਿਲਾਫ ਇੱਕ ਕਥਿ-ਤ ਟਿੱਪਣੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਇੱਕ ਅਜਿਹਾ ਸ਼ਬਦ ਇਸਤੇਮਾਲ ਕੀਤਾ ਜੋ ਦਲਿਤ ਸਮਾਜ ਦੇ ਵਿ-ਰੁੱਧ ਸੀ। ਅਜਿਹੀ ਸਥਿਤੀ ਵਿੱਚ ਹਿਸਾਰ ਦੇ ਹੰਸੀ ਵਿੱਚ ਦਲਿਤ ਅਧਿਕਾਰ ਕਾਰਕੁਨ ਅਤੇ ਐਡਵੋਕੇਟ ਰਜਤ ਕਲਸਨ ਵੱਲੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਖਿਲਾ-ਫ ਸ਼ਿਕਾਇਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਯੁਵਰਾਜ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਸੀ ਅਤੇ ਟਵਿੱਟਰ ‘ਤੇ #ਯੁਵਰਾਜ_ਸਿੰਘ_ਮਫੀ_ਮੰਗੇ ਟ੍ਰੈਂਡ ਕਰ ਰਿਹਾ ਸੀ। ਯੁਵਰਾਜ ਸਿੰਘ, ਅਫਰੀਦੀ ਫਾਉਂਡੇਸ਼ਨ ਨੂੰ ਵਿੱਤੀ ਸਹਾਇਤਾ ਦੇਣ ਤੋਂ ਬਾਅਦ ਤੋਂ ਸੋਸ਼ਲ ਮੀਡੀਆ ਯੂਜ਼ਰਸ ਦੇ ਨਿ-ਸ਼ਾਨੇ ‘ਤੇ ਰਿਹਾ ਹੈ। ਇਸ ਗੱਲ ਤੋਂ ਬਾਅਦ ਹੁਣ ਲੋਕਾਂ ਨੂੰ ਇਹ ਨਵਾਂ ਮੁੱਦਾ ਮਿਲਿਆ ਹੈ। ਕਈ ਲੋਕ ਤਾਂ ਯੁਵੀ ਨੂੰ ਗੱਦਾਰ ਵੀ ਕਹਿ ਰਹੇ ਹਨ।
ਸ਼ਿਕਾ-ਇਤ ਦੇਣ ਤੋਂ ਬਾਅਦ ਵਿਅਕਤੀ ਰਜਤ ਕਲਸਨ ਨੇ ਕ੍ਰਿਕਟਰ ਰੋਹਿਤ ਸ਼ਰਮਾ ਨੂੰ ਵੀ ਨਿ-ਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਰੋਹਿਤ ਸ਼ਰਮਾ ਨੂੰ ਯੁਵਰਾਜ ਦੀ ਇਸ ਗੱਲ ਦਾ ਵਿ-ਰੋਧ ਜ਼ਾਹਰ ਕਰਨਾ ਚਾਹੀਦਾ ਸੀ, ਪਰ ਉਹ ਹੱਸ ਪਏ ਅਤੇ ਸਹਿਮਤ ਹੋਏ। ਅਜਿਹੀ ਸਥਿਤੀ ਵਿੱਚ ਦ-ਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇ-ਸ ਪਹੁੰਚੀ ਹੈ। ਕਲਸਨ ਨੇ ਕਿਹਾ ਕਿ ਉਨ੍ਹਾਂ ਨੇ ਕੇਸ ਦਰ ਜ ਕਰਕੇ ਯੁਵਰਾਜ ਸਿੰਘ ਦੀ ਗ੍ਰਿਫ਼ ਤਾਰੀ ਦੀ ਮੰਗ ਕੀਤੀ ਹੈ। ਸੀਡੀ ਅਤੇ ਦਸਤਾਵੇਜ਼ ਵੀ ਸੌਂਪੇ ਜਾਣਗੇ।
