ਪ੍ਰਾਪਤ ਜਾਣਕਾਰੀ ਅਨੁਸਾਰ ਉੱਘੇ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਅੱਜ ਅਕਾਲ ਚ-ਲਾਣਾ ਕਰ ਗਏ ਹਨ। ਮਸ਼ਹੂਰ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਵੀਰਵਾਰ ਸਵੇਰੇ ਦਿ-ਹਾਂਤ ਹੋ ਗਿਆ ਹੈ। ਤੇਸ਼ੀ ਕਾਸਮ ਅਤੇ ਚਿਤੌੜ ਵਰਗੀਆਂ ਮਸ਼ਹੂਰ ਫਿਲਮਾਂ ਦੇ ਨਿਰਦੇਸ਼ਕ ਬਾਸੂ ਚੈਟਰਜੀ ਲੰਬੇ ਸਮੇਂ ਤੋਂ ਬਿ-ਮਾਰ ਸਨ। ਉਹ 90 ਸਾਲ ਦੇ ਸਨ। ਬਾਸੂ ਦੇ ਦਿ-ਹਾਂ-ਤ ਨਾਲ ਇੰਡਸਟਰੀ ਵਿਚ ਸੋ-ਗ ਛਾ ਗਿਆ ਹੈ। ਬਾਸੂ ਚੈਟਰਜੀ ਦਾ ਜਨਮ 10 ਜਨਵਰੀ 1930 ਨੂੰ ਅਜਮੇਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਫ਼ਿਲਮ ਇੰਡਸਟਰੀ ‘ਚ ਵੱਡਾ ਯੋਗਦਾਨ ਪਾਇਆ ਹੈ। ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਬਾਸੂ ਚੈਟਰਜੀ ਨੂੰ ਰਾਜ ਕਪੂਰ ਦੀ ਫਿਲਮ ਤੀਸਰੀ ਕਸਮ ਲਈ ਬੈਸਟ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ ਸੀ। ਉਨ੍ਹਾਂ ਨੇ ਰਜਨੀਗੰਧਾ, ਚਿਤਚੋਰ, ਛੋਟੀ ਸੀ ਬਾਤ, ਬਾਤੋਂ ਬਾਤੋਂ ਮੇਂ, ਏਕ ਰੁਕਾ ਹੂਆ ਫੈਸਲਾ, ਰਜਨੀਗੰਧਾ’ ,ਤੇ ਚਮੇਲੀ ਕੀ ਸ਼ਾਦੀ ਵਰਗੀਆਂ ਸਫ਼ਲ ਫਿਲਮਾ ਦਾ ਨਿਰਦੇਸ਼ਨ ਕੀਤਾ ਸੀ। ਉਨ੍ਹਾਂ ਨੇ ਹਿੰਦੀ ਦੇ ਨਾਲ-ਨਾਲ ਬੰਗਾਲੀ ਫਿਲਮਾਂ ਵੀ ਬਣਾਈਆਂ ਸਨ। ਉਨ੍ਹਾਂ ਦੇ ਅਕਾਲ ਚਲਾਣਾ ਨਾਲ ਫ਼ਿਲਮ ਇੰਡਸਟਰੀ ਵੱਡਾ ਘਾ-ਟਾ ਹੋਇਆ ਹੈ। ਮਸ਼ਹੂਰ ਫਿਲਮਕਾਰ ਬਾਸੂ ਚੈਟਰਜੀ ਦੇ ਦਿ-ਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ dukh ਪ੍ਰਗਟਾਇਆ ਹੈ। ਪੀਐੱਮ ਨੇ ਟਵੀਟ ਕਰਦੇ ਹੋਏ ਲਿਖਿਆ,ਉਨ੍ਹਾਂ ਦੇ ਅ-ਕਾਲ ਚਲਾ-ਣਾ ਦੀ ਖ਼ਬਰ ਸੁਣ ਕੇ ਉਹ ਕਾਫੀ dukhi ਹਨ। ਉਨ੍ਹਾਂ ਵੱਲੋਂ ਕੀਤਾ ਗਿਆ ਕੰਮ ਕਾਫੀ ਸ਼ਾਨਦਾਰ ਅਤੇ ਦਿਲ ਨੂੰ ਛੂਹ ਲੈਣ ਵਾਲਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਆਸਾਨ ਤੇ ਜਟਿਲ ਭਾਵ-ਨਾਵਾਂ ਦੇ ਨਾਲ-ਨਾਲ ਲੋਕਾਂ ਦੇ ਸੰਘਰਸ਼ ਦੀ ਉਨ੍ਹਾਂ ਨੇ ਪ੍ਰਤੀਨਿਧਤਾ ਕੀਤਾ।। ਦੱਸ ਦਈਏ ਕਿ ਉਨ੍ਹਾਂ ਵਾਂਗ ਹੀ ਉਨ੍ਹਾਂ ਦੀਆਂ ਫ਼ਿਲਮਾਂ ਵੀ ਸ਼ਹਿਰੀ ਸੈਟਿੰਗ ਵਿੱਚ ਅਕਸਰ ਮੱਧ-ਵਰਗ ਪਰਿਵਾਰਾਂ ਦੀਆਂ ਵਿਆਹੁਤਾ ਅਤੇ ਪਿਆਰ ਦੇ ਰਿਸ਼ਤਿਆਂ ਦੀਆਂ ਹਲਕੀਆਂ ਫੁਲਕੀਆਂ ਕਹਾਣੀਆਂ ਪੇਸ਼ ਕੀਤੀਆਂ ਗੀਆਂ ਸਨ।
ਐਪਰ ਉਸਨੇ ਏਕ ਰੁਕਾ ਹੂਆ ਫੈਸਲਾ (1986) ਅਤੇ ਵਰਗੀਆਂ ਕੁਝ ਗੰ-ਭੀਰ ਫ਼ਿਲਮਾਂ ਵੀ ਬਣਾਈਆਂ, ਜਿਹਨਾਂ ਵਿੱਚ ਸਮਾਜਿਕ ਅਤੇ ਨੈਤਿਕ ਮੁੱਦੇ ਲਏ ਗਏ। ਉਹਦੀਆਂ ਮਸ਼ਹੂਰ ਫ਼ਿਲਮਾਂ ਵਿੱਚ ਛੋਟੀ ਸੀ ਬਾਤ (1975), ਚਿਤਚੋਰ (1976), ਰਜਨੀਗੰਧਾ (1974), ਪੀਆ ਕਾ ਘਰ (1972), ਬਾਤੋਂ ਬਾਤੋਂ ਮੇਂ (1979) ਅਤੇ ਸ਼ੌਕੀਨ (1982) ਸ਼ਾਮਲ ਹਨ।
