Home / ਦੁਨੀਆ ਭਰ / ਪੰਜਾਬ ਤੋਂ ਆਈ ਵੱਡੀ ਖਬਰ

ਪੰਜਾਬ ਤੋਂ ਆਈ ਵੱਡੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਕ-ਰੋ-ਨਾ ਦਾ ਪ੍ਰ ਭਾਵ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਦਿਨ ਚੜ੍ਹਦੇ ਹੀ ਪੰਜਾਬ ਵਿਚ ਕਰੋਨਾ ਦੇ 13 ਪਾਜ਼ੇਟਿਵ ਮਾਮਲੇ ਰਿਪੋ ਰਟ ਕੀਤੇ ਗਏ। ਜਦਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸ ਪਤਾਲ ਵਿਚ ਦਾਖਲ ਪਠਾਨਕੋਟ ਦੇ ਵਿਅਕਤੀ ਦੀ mout ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਜਲੰਧਰ ਜ਼ਿਲ੍ਹੇ ਦੇ 10 ਅਤੇ ਸੰਗਰੂਰ ਜ਼ਿਲ੍ਹੇ ਦੇ 3 ਪਾਜ਼ੇਟਿਵ ਮਾਮਲੇ ਦਰਜ ਹੋਏ ਹਨ।ਇਸ ਤੋਂ ਇਲਾਵਾ ਮੰਗਲਵਾਰ ਨੂੰ ਕਰੋਨਾ ਲਾਗ ਨਾਲ ਪਠਾਨਕੋਟ ਦੇ ਵਿਅਕਤੀ ਨੇ ਅੰਮ੍ਰਿਤਸਰ ਵਿਚ ਦ ਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਦੇ ਪਾਜ਼ੇਟਿਵ 60 ਸਾਲਾ ਵਿਅਕਤੀ ਦਾ ਹਾਲ ਕਾਫੀ ਮਾ ੜਾ ਸੀ। ਪਹਿਲਾਂ ਉਸ ਨੂੰ ਸਾਹ ਨਾ ਆਉਣ ਕਾਰਨ ਆਕਸੀਜਨ ਲਾਈ ਗਈ ਸੀ ਪਰ ਉਸ ਦੀ ਸਿ ਹਤ ਜ਼ਿਆਦਾ ਵਿ ਗੜਨ ਕਾਰਨ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ, ਜਿਸ ਦੀ ਅੱਜ mout ਹੋ ਗਈ। ਇਸ ਦੇ ਨਾਲ ਹੀ ਕਰੋਨਾ ਕਾਰਨ ਪੰਜਾਬ ਵਿਚ ਇਹ 47ਵੀਂ mout ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਇਸ ਵਾਇ ਰਸ ਦਾ ਪ੍ਰਭਾਵ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਇਸ ਵਾਇਰਸ ਦੇ ਕੇਸਾਂ ਦੀ ਗਿਣਤੀ 2300 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 401, ਜਲੰਧਰ ‘ਚ ਕਰੋਨਾ ਵਾ ਇਰਸ ਦੇ ਪਾਜ਼ੇਟਿਵ ਕੇਸ 265, ਮੋਹਾਲੀ ‘ਚ 116, ਪਟਿਆਲਾ ‘ਚ 126, ਲੁਧਿਆਣਾ ‘ਚ 205, ਪਠਾਨਕੋਟ ‘ਚ 60, ਨਵਾਂਸ਼ਹਿਰ ‘ਚ 110, ਤਰਨਾਰਨ 167, ਮਾਨਸਾ ‘ਚ 32, ਕਪੂਰਥਲਾ 36, ਹੁਸ਼ਿਆਰਪੁਰ ‘ਚ 129,ਫਰੀਦਕੋਟ 62, ਸੰਗਰੂਰ ‘ਚ 103 ਕੇਸ, ਮੁਕਤਸਰ 67, ਗਰਦਾਸਪੁਰ ‘ਚ 141 ਕੇਸ, ਮੋਗਾ ‘ਚ 61, ਬਰਨਾਲਾ ‘ਚ 24, ਫਤਿਹਗੜ੍ਹ ਸਾਹਿਬ ‘ਚ 58, ਫਾਜ਼ਿਲਕਾ 46, ਬਠਿੰਡਾ ‘ਚ 45, ਰੋਪੜ ‘ਚ 70 ਅਤੇ ਫਿਰੋਜ਼ਪੁਰ ‘ਚ 46 ਇਸ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2006 ਵਿਅਕਤੀ ਕਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕਰੋਨਾ ਦੇ 296 ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਇਸ ਵਾਇਰਸ ਨਾਲ 47 ਲੋਕਾਂ ਦੀ mout ਹੋ ਚੁੱਕੀ ਹੈ।

error: Content is protected !!