Home / ਦੁਨੀਆ ਭਰ / CM ਕੈਪਟਨ ਨੇ ਕਹੀ ਇਹ ਗੱਲ

CM ਕੈਪਟਨ ਨੇ ਕਹੀ ਇਹ ਗੱਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪੰਜਾਬ ਵਾਸੀਆਂ ਲਾਈਵ ਹੋ ਕੇ ਕੁੱਝ ਰਾਹਤ ਦਾ ਇਸ਼ਾਰਾ ਦਿੱਤਾ ਗਿਆ। ਕੈਪਟਨ ਨੇ ਕਿਹਾ ਕਿ ਅਸੀਂ ਪੰਜਾਬ ‘ਚ ਲਾਕਡਾਊਨ ਘੱਟ ਕਰਾਂਗੇ। ਪੂਰਾ ਦੇਸ਼ ‘ਚ ਅਨਲੌਕ ਹੋਣ ‘ਤੇ ਪਰ ਪ੍ਰਕਿਰਿਆ 30 ਜੂਨ ਤੱਕ ਜਾਰੀ ਕੀਤੀ ਗਈ ਹੈ
ਅਤੇ ਨਾਲ ਹੀ ਰਾਤ ਦਾ ਕਰ-ਫ਼ਿਊ ਜਾਰੀ ਕੀਤਾ ਗਿਆ ਹੈ। ਕੈਪਟਨ ਨੇ ਦੱਸਿਆ ਕਿ ਕੁੱਝ ਹੱਦ ਤਕ ਕਰੋਨਾ ਦਾ ਕ-ਹਿ ਰ ਰੁਕਿਆ ਹੈ ਅਤੇ ਪੰਜਾਬ ‘ਚ ਲਾਕਡਾਊਨ ਘੱਟ ਕਰਾਂਗੇ। ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਅਜੇ ਵੀ ਜ਼ਰੂਰੀ ਹੈ। ਕੈਪਟਨ ਨੇ ਲੋਕਾਂ ਨੂੰ ਕੋਰੋਨਾ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਦੇ ਫੈਸਲੇ ਦੀ ਉਡੀਕ ਹੈ। ਦੱਸ ਦਈਏ ਕਿ 8 ਜੂਨ ਤੋਂ ਸ਼ਰਤਾਂ ਨਾਲ ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਸਕੂਲ-ਕਾਲਜ ਖੋਲ੍ਹਣ ਬਾਰੇ ਸੂਬਾ ਸਰਕਾਰ ਜਲਦ ਲਵੇਗੀ ਫ਼ੈਸਲਾ। ਪੰਜਾਬ ਸਰਕਾਰ ਵੱਲੋਂ ਦਿੱਤੀ ਗਾਈਡਲਾਈਨਜ਼ ਵਿਚ ਕਿਹਾ ਕਿ ਸੂਬੇ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰ-ਫਿਊ ਜਾਰੀ ਰਹੇਗਾ। ਇਸ ਤੋਂ ਇਲਾਵਾ ਸਿਨੇਮਾ ਘਰ, ਜਿੰਮ, ਸਵੀਮਿੰਗ ਪੂਲ, ਬਾਰ ਬੰਦ ਰਹਿਣਗੇ। ਸੂਬੇ ਵਿਚ ਧਾਰਮਿਕ ਸਥਾਨਾ 7 ਜੂਨ ਤੱਕ ਬੰਦ ਰਹਿਣਗੇ। ਇਸੇ ਤਰ੍ਹਾਂ ਧਾਰਮਿਕ ਇਕੱਠਾਂ ਉਤੇ ਵੀ ਰੋਕ ਜਾਰੀ ਰਹੇਗੀ। ਵਿਆਹ ਸਮਾਗਮਾਂ ਵਿਚ 50 ਲੋਕਾਂ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾ-ਹੀ ਹੈ।ਸਰਕਾਰ ਵੱਲੋਂ ਜਾਰੀ ਗਾਈਡਲਾਈਜ ਅਨੁਸਾਰ ਧਾਰਮਿਕ ਸਥਾਨਾਂ, ਹੋਟਲ, ਸ਼ਾਪਿੰਗ ਮਾਲ ਨੂੰ ਖੋਲਣ ਦਾ ਨਿਰਣਾ 8 ਜੂਨ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਗਾਈਡਲਾਈਨ ਤੋਂ ਬਾਅਦ ਹੀ ਲਿਆ ਜਾਵੇਗਾ।ਪ੍ਰਦੇਸ਼ ਅਤੇ ਕੇਂਦਰ ਦੀ ਗਾਈਡਲਾਈਨ ਅਤੇ ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਲਈ ਤੁਸੀਂ ਕੋਵਾ ਐਪ ਰਾਹੀਂ ਈ-ਪਾਸ ਬਣਾ ਸਕਦੇ ਹੋ। ਹੁਣ ਦੁਕਾਨਾਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁਲਣਗੀਆਂ। ਸ਼ਰਾ-ਬ ਦੀਆਂ ਦੁਕਾਨਾਂ ਸਵੇਰੇ 8 ਤੋਂ ਰਾਤ 8 ਵਜੇ ਤੱਕ ਖੁਲਣਗੀਆਂ । ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!