ਇਸ ਦਿਨ ਤੋਂ ਖੁੱਲਣਗੇ ਧਾਰਮਿਕ ਸਥਾਨ ਸੰਗਤਾਂ ਲਈ

ਵੱਡੀ ਖਬਰ ਆ ਰਹੀ ਹੈ ਉਨ੍ਹਾਂ ਵੀਰਾਂ ਭੈਣਾਂ ਲਈ ਜਿਨ੍ਹਾਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨੇ ਹੁੰਦੇ ਹਨ। ਜਾਣਕਾਰੀ ਮੁਤਾਬਕ ਹੁਣ 8 ਜੂਨ ਨੂੰ ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਜਾਵੇਗਾ ਜਿਨ੍ਹਾਂ ਚ ਕੁੱਝ ਸ਼ਰਤਾਂ ਹਨ ਜਿਸ ਤਰ੍ਹਾਂ ਗੁਰੂਦੁਆਰਾ ਸਾਹਿਬ ਜਾ ਮੰਦਰ ਮਸਜਿਦ ਚਰਚ ਜਾਣ ਸਮੇ ਮਾਸਕ ਪਹਿਨਣਾ ਲਾਜਮੀ ਹੋਵਾਂਗੇ ਤੇ ਸ਼ੋਸ਼ਲ ਦੂਰੀ ਵੀ ਜਰੂਰੀ ਹੋਵਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ‘ਚ 30 ਜੂਨ ਤੱਕ ਲੌਕਡਾਊਨ ਵਧਾ ਦਿੱਤਾ ਹੈ। ਪੰਜਾਬ ‘ਚ ਕਹਿੜੀਆਂ ਕਹਿੜੀਆਂ ਚੀਜ਼ਾਂ ‘ਚ ਰਿਆਇਤ ਦਿੱਤੀ ਜਾਵੇਗੀ ਇਸ ਬਾਰੇ ਹਾਲੇ ਵਧੇਰੇ ਜਾਣਕਾਰੀ ਆਉਣੀ ਬਾਕੀ ਹੈ। ਹਾਲੇ ਥੋੜੀ ਦੇਰ ਪਹਿਲਾਂ ਹੀ ਕੇਂਦਰ ਸਰਕਾਰ ਨੇ ਲੌਕਡਾਉਨ 5.0 ਦਾ ਐਲਾਨ ਕੀਤਾ ਹੈ। ਹੁਣ ਇਹ 1 ਜੂਨ ਤੋਂ 30 ਜੂਨ ਤੱਕ ਲਾਗੂ ਰਹੇਗਾ। ਧਾਰਮਿਕ ਸਥਾਨ ਸ਼ਰਤਾਂ ਦੇ ਨਾਲ ਖੁੱਲ੍ਹਣਗੇ।ਇਸ ਦੇ ਨਾਲ ਹੀ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਸਰਕਾਰ ਨੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲੌਕਡਾਉਨ 5.0 ਨੂੰ ਅਨਲੌਕ -1 ਦਾ ਨਾਮ ਦਿੱਤਾ ਗਿਆ ਹੈ।ਹੁਣ ਲੌਕਡਾਊਨ ਪੂਰੇ ਦੇਸ਼ ਵਿੱਚ 30 ਜੂਨ ਤੱਕ ਸਿਰਫ ਕੰਟੇਨਮੈਂਟ ਜ਼ੋਨ ਵਿੱਚ ਰਹੇਗੀ ਜਦਕਿ ਬਾਕੀ ਇਲਾਕਿਆਂ ਨੂੰ ਤਿੰਨ ਫੇਜ਼ ‘ਚ ਖੁੱਲ੍ਹਿਆ ਜਾਵੇਗਾ। ਕਰੋਨਾ ਨਾਲ ਨਜਿੱਠਣ ਲਈ ਦੇਸ਼ ਵਿਚ ਇੱਕ ਵਾਰ ਫਿਰ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਲਾਕਡਾਊਨ 5.0 ਦੀ ਗਾਇਡਲਾਈਨਸ ਸਰਕਾਰ ਨੇ ਜਾਰੀ ਕਰ ਦਿੱਤੀ ਹੈ। ਕੰਟੇਨਮੈਂਟ ਜ਼ੋਨ ਦੇ ਬਾਹਰ ਸਰਕਾਰ ਨਾਲ ਚ ਰ ਣ ਬੱ ਧ ਤਰੀਕੇ ਨਾਲ ਛੋਟ ਦਿੱਤੀ ਗਈ ਹੈ ਕੰਟੇਨਮੈਂਟ ਜ਼ੋਨ ਦੇ ਬਾਹਰ ਪੂਰੀ ਤਰ੍ਹਾਂ ਛੋਟ ਰਹੇਗੀ। ਇਹ ਗਾਇਡਲਾਈਨਸ 1 ਜੂਨ ਤੋਂ 30 ਜੂਨ ਤੱਕ ਲਈ ਜਾਰੀ ਰਹੇਗੀ। ਦੱਸ ਦਈਏ ਕਿ ਕਰੋਨਾ ਨਾਲ ਨਜਿੱਠਣ ਲਈ ਦੇਸ਼ ਫਿਲਹਾਲ ਲਾਕਡਾਊਨ ਦੇ ਦੌਰ ਤੋਂ ਲੰਘ ਰਿਹਾ ਹੈ। ਲਾਕਡਾਊਨ 4.0 ਦੀ ਮਿਆਦ 31 ਮਈ ਨੂੰ ਖ ਤ ਮ ਹੋ ਰਹੀ ਹੈ। ਅਜਿਹੇ ਵਿਚ ਸਰਕਾਰ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ। ਲਾਕਡਾਉਨ 5.0 1 ਜੂਨ ਤੋਂ 30 ਜੂਨ ਤੱਕ ਰਹੇਗਾ। ਸਕੂਲ-ਕਾਲਜ ਖੋਲ੍ਹਣ ਦਾ ਫੈਸਲਾ ਕੇਂਦਰ ਨੇ ਸੂਬਿਆਂ ‘ਤੇ ਛੱਡ ਦਿੱਤਾ ਹੈ। ਜੁਲਾਈ ਵਿਚ ਸੂਬੇ ਇਸ ‘ਤੇ ਫੈਸਲਾ ਲੈਣਗੇ। ਹੋਟਲ, ਧਾਰਮਿਕ ਥਾਂ, ਰੇਸਤਰਾਂ 8 ਜੂਨ ਤੋਂ ਖੋਲ ਦਿੱਤੇ ਜਾਣਗੇ। ਹਾਲਾਂਕਿ ਸਰਕਾਰ ਨੇ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰਾਤ ਨੂੰ ਕਰ-ਫਿਊ ਜਾਰੀ ਰਹੇਗਾ। ਜੋ ਜ਼ਰੂਰੀ ਚੀਜਾਂ ਹਨ, ਉਨ੍ਹਾਂ ਦੇ ਲਈ ਕੋਈ ਕਰਫਿਊ ਨਹੀਂ ਰਹੇਗਾ। ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਹੁਣ ਨਾਇਟ ਕਰਫਿਊ ਰਹੇਗਾ।ਹੁਣੇ ਤੱਕ ਇਹ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਸੀ। ਸਕੂਲ-ਕਾਲਜ ਅਤੇ ਸਿੱਖਿਅਕ ਅਦਾਰੇ ਖੋਲ੍ਹੇ ਜਾਣ ‘ਤੇ ਫੈਸਲਾ ਸਰਕਾਰ ਬਾਅਦ ਵਿਚ ਲਵੇਗੀ। ਲੋਕ ਇੱਕ ਸੂਬੇ ਤੋਂ ਦੂਜੇ ਸੂਬੇ ਵਿਚ ਜਾ ਸਕਣਗੇ। ਲੋਕਾਂ ਨੂੰ ਹੁਣ ਪਾਸ ਦਿਖਾਉਣ ਦੀ ਵੀ ਜ਼ਰੂਰਤ ਨਹੀਂ ਪਵੇਗੀ।

Leave a Reply

Your email address will not be published. Required fields are marked *