ਨੂਰ ਨੇ ਦਿੱਤੀ ਕੇਸ ਕਟਾਉਣ ਵਾਲਿਆਂ ਨੂੰ ਨਸੀਹਤ ”ਕੇਸ ਅਕਾਲ ਪੁਰਖ ਦੀ ਮੋਹਰ ਹਨ, ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ,
ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰ ਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ। ਟਿਕ ਟੋਕ ਨੂਰ ਨੇ ਆਪਣੇ ਬਾਪੂ ਨੂੰ ਕਹੀ ਵੱਡੀ ਗੱਲ’ਦੋਸਤੋ ਅੱਜ-ਕੱਲ੍ਹ ਅਸੀ ਦੇਖਿਆ ਹੈ ਕਿ ਭਾਵ ਹੀ ਬੱਚੇ ਵੱਡੇ-ਵੱਡੇ ਸਿੰਗਰਾ ਐਕਟਰਾ ਦੇ ਮਗਰ ਲੱਗ ਕੇ ਆਪਣੇ ਵਾਲ ਭਾਵ ਕੇਸ ਕਟ-ਵਾ ਰਹੇ ਹਨ ਜਿਸ ਕਾਰਨ ਉਹ ਸਿੱਖੀ ਤੋਂ ਦੂਰ ਜਾ ਰਹੇ ਹਨ। ਦੱਸ ਦਈਏ ਕਿ ਟਿਕ ਟੋਕ ਨੂਰ ਦੀ ਟੀਮ ਨੇ ਇੱਕ ਵੀਡੀਓ ਬਣਾਈ ਹੈ ਉਨ੍ਹਾਂ ਵੀਰਾਂ ਭੈਣਾਂ ਤੇ ਬੱਚਿਆਂ ਲਈ ਜੋ ਇਸ ਤਰ੍ਹਾਂ ਦਾ ਕੰਮ ਕਰਦੇ ਹਨ।ਦੱਸ ਦਈਏ ਕਿ ਇਸ ਤੋਂ ਇਲਾਵਾ ਕਈ ਲੋਕੀ ਕਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਹੈ ਉਹ ਇਹ ਵੀਡੀਓ ਜਰੂਰ ਦੇਖ ਲੈਣ ਜੀ।।ਜਿਹੜੇ ਵੀਰ ਭੈਣ ਫੇਸਬੁੱਕ ਤੇ ਬੋਲਦੇ ਰਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਐ ਉਸ ਦੀ ਮੱਦਦ ਕਿਉ ਹੋ ਰਹੀ ਹੈ। ਇਸ ਇਲਾਵਾ ਨੂਰ ਨੇ ਲੌਕਡਾਊਨ ਦੇ ਚਲਦਿਆਂ ਸਾਡੇ ਸਭ ਦੇ ਚਿਹਰਿਆਂ ਤੇ ਨੂਰ ਨੇ ਹਾਸਾ ਪਾਇਆ ਹੈ। ਉਸ ਦੇ ਇਸ ਵੀਡੀਓ ਵਿੱਚ ਮੁੱਖ ਮੰਤਰੀ ਪੰਜਾਬ ਵੀ ਸ਼ਾਮਲ ਸਨ। ਹੁਣ ਪੰਜਾਬ ਪੁਲਿਸ ਵੱਲੋਂ ਨੂਰ ਤੇ ਉਸ ਦੀ ਭੈਣ ਜਸ਼ਨ ਨੂੰ ਵੀ ਖ਼ਾਸ ਡੀ ਜੀ ਪੀ ਵੱਲੋਂ ਸਨਮਾਨ ਦੇਣ ਦੀ ਤਿਆਰੀ ਹੈ। ਐਨਾ ਹੀ ਨਹੀਂ ਮੋਗਾ ਐੱਸ ਐੱਸ ਪੀ ਮੁਤਾਬਿਕ ਨੂਰ ਦੇ ਪਿਤਾ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕਰਨ ਤੇ ਵੀ ਦੀ ਜੀ ਪੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਲਈ ਲੋੜੀਂਦੇ ਕਾਰ ਵਾਹੀ ਕਰਨ ਲਈ ਡੀ ਐੱਸ ਪੀ ਸੁਖਵਿੰਦਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕੀਤਾ ਜਾ ਸਕੇ ਤੇ ਪਰਵਾਰ ਦਾ ਜਿਊਣਾ ਸੁਖਾਲਾ ਹੋ ਸਕੇ।
