ਨੂਰ ਲਈ ਰਣਜੀਤ ਬਾਵਾ ਨੇ ਕੀਤਾ ਇਹ ਕੰਮ

ਹਾਜੀ ਦੋਸਤੋ ਆਪਾ ਗੱਲ ਕਰਦੇ ਹਾਂ ਟਿਕ ਟੋਕ ਸਟਾਰ ਨੂਰ ਬਾਰੇ ਦੱਸ ਦੇਈਏ ਕਿ ਟਿਕ ਟੋਕ ਨੂਰ ਅੱਜ ਕੱਲ੍ਹ ਸਭ ਥਾਈਂ ਛਾਈ ਹੋਈ ਹੈ ਕੱਲ੍ਹ ਦੀ ਟਿਕ ਟੋਕ ਤੇ ਨੂਰ ਦੀ ਇੱਕ ਵੀਡੀਓ ਖੂਬ ਚੱਲ ਰਹੀ ਹੈ।ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।
ਹਾਲ ਹੀ ‘ਚ ਉਨ੍ਹਾਂ ਨੇ ਟਿਕ-ਟਾਕ ਸਟਾਰ ਨੂਰ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕਰਦੇ ਹੋਏ ਨੂਰ ਤੇ ਨੂਰ ਦੀ ਟੀਮ ਦੀ ਹੌਸਲਾ ਅਫਜਾਈ ਕੀਤੀ ਹੈ । ਨੂਰ ਦੀ ਟੀਮ ਨੇ ਰਣਜੀਤ ਬਾਵਾ ਦੇ ‘ਮੰਜ਼ਿਲ’ ਗੀਤ ਨਾਲ ਦਰਸ਼ਕਾਂ ਨੂੰ ਹਿੰਮਤ ਤੇ ਆਪਣੇ ਕੰਮ ’ਤੇ ਭਰੋਸਾ ਰੱਖਣ ਦਾ ਸੁਨੇਹਾ ਦਿੱਤਾ ਹੈ। ਰਣਜੀਤ ਬਾਵਾ ਵੱਲੋਂ ਸਾਂਝੀ ਕੀਤੀ ਇਹ ਵੀਡੀਓ ਲੋਕ ਨੂੰ ਖੂਬ ਪਸੰਦ ਆ ਰਹੀ ਹੈ। ਤੁਸੀਂ ਵੀ ਸੁਣੋ ਵੀਡੀਓ ਚ ਕੀ ਘਾਟਾ ਪਿਆ ਹੈ ਟਿਕ ਟੋਕ ਸਟਾਰ ਨੂਰ ਪੁੱਤ ਨੂੰ। ਦੱਸ ਦਈਏ ਕਿ ਇਸ ਤੋਂ ਇਲਾਵਾ ਕਈ ਲੋਕੀ ਕਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਹੈ ਉਹ ਇਹ ਵੀਡੀਓ ਜਰੂਰ ਦੇਖ ਲੈਣ ਜੀ।।ਜਿਹੜੇ ਵੀਰ ਭੈਣ ਫੇਸਬੁੱਕ ਤੇ ਬੋਲਦੇ ਰਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਐ ਉਸ ਦੀ ਮੱਦਦ ਕਿਉ ਹੋ ਰਹੀ ਹੈ। ਇਸ ਇਲਾਵਾ ਨੂਰ ਨੇ ਲੌਕਡਾਊਨ ਦੇ ਚਲਦਿਆਂ ਸਾਡੇ ਸਭ ਦੇ ਚਿਹਰਿਆਂ ਤੇ ਨੂਰ ਨੇ ਹਾਸਾ ਪਾਇਆ ਹੈ। ਉਸ ਦੇ ਇਸ ਵੀਡੀਓ ਵਿੱਚ ਮੁੱਖ ਮੰਤਰੀ ਪੰਜਾਬ ਵੀ ਸ਼ਾਮਲ ਸਨ। ਹੁਣ ਪੰਜਾਬ ਪੁਲਿਸ ਵੱਲੋਂ ਨੂਰ ਤੇ ਉਸ ਦੀ ਭੈਣ ਜਸ਼ਨ ਨੂੰ ਵੀ ਖ਼ਾਸ ਡੀ ਜੀ ਪੀ ਵੱਲੋਂ ਸਨਮਾਨ ਦੇਣ ਦੀ ਤਿਆਰੀ ਹੈ। ਐਨਾ ਹੀ ਨਹੀਂ ਮੋਗਾ ਐੱਸ ਐੱਸ ਪੀ ਮੁਤਾਬਿਕ ਨੂਰ ਦੇ ਪਿਤਾ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕਰਨ ਤੇ ਵੀ ਦੀ ਜੀ ਪੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਲਈ ਲੋੜੀਂਦੇ ਕਾਰ ਵਾਹੀ ਕਰਨ ਲਈ ਡੀ ਐੱਸ ਪੀ ਸੁਖਵਿੰਦਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕੀਤਾ ਜਾ ਸਕੇ ਤੇ ਪਰਵਾਰ ਦਾ ਜਿਊਣਾ ਸੁਖਾਲਾ ਹੋ ਸਕੇ। ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ।

Leave a Reply

Your email address will not be published. Required fields are marked *