ਦੱਸ ਦਈਏ ਕਿ ਪੀਜੀਆਈ ਦੇ ਸਕੂਲ ਆਫ ਪਬਲਿਕ ਹੈਲਥ ਵਿਭਾਗ ਨੇ ਕਾਰ ਏ ਸੀ ਨੂੰ ਲੈ ਕੇ ਇਕ ਸਟੱਡੀ ਕੀਤੀ ਗਈ ਹੈ। ਅਧਿਐਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਲੋਕ ਕਾਰ ਏ ਸੀ ਦਾ ਇਸਤੇਮਾਲ ਗਲਤ ਤਾਰੀਕੇ ਨਾਲ ਕਰਦੇ ਹਨ, ਜਿਸ ਨਾਲ ਤੁਹਾਡੀ ਸਿਹਤ ਉਤੇ ਬੇਹੱਦ ਬੁ-ਰਾ ਅਸਰ ਪੈ ਸਕਦਾ ਹੈ। ਇਹ ਅਧਿਐਨ ਸਕੂਲ ਆਫ ਪਬਲਿਕ ਹੈਲਥ ਦੇ ਐਡੀਸ਼ਨਲ ਪ੍ਰੋਫੈਸਰ ਡਾਕਟਰ ਰਵਿੰਦਰਪਾਲ ਦੁਆਰਾ ਕੀਤਾ ਗਿਆ ਹੈ। ਦੱਸ ਦਈਏ ਇਸ ਬਾਰੇ ਵਿਚ ਡਾਕਟਰ ਰਵਿੰਦਰਪਾਲ ਨੇ ਦੱਸਿਆ ਹੈ ਕਿ ਸਟੱਡੀ ਤਾਪਮਾਨ ਉਤੇ ਆਧਾਰਿਤ ਹੈ। ਗਰਮੀਆ ਵਿਚ ਗੱਡੀ ਦੇ ਅੰਦਰ ਦਾ ਤਾਪਮਾਨ ਕਾਫੀ ਵੱਧ ਜਾਂਦਾ ਹੈ, ਜਦੋਂਕਿ ਬਾਹਰ ਦਾ ਤਾਪਮਾਨ ਇੰਨਾ ਨਹੀ ਹੁੰਦਾ ਹੈ। ਜੇਕਰ ਗੱਡੀ ਦੇ ਬਾਹਰ ਦਾ ਤਾਪਮਾਨ 40 ਡਿਗਰੀ ਸੈਲਸੀਅਮ ਹੈ ਤਾਂ ਗੱਡੀ ਦੇ ਅੰਦਰ ਦਾ ਤਾਪਮਾਨ 70 ਡਿਗਰੀ ਸੈਲਸੀਅਮ ਤੱਕ ਪਹੁੰਚ ਜਾਂਦਾ ਹੈ। ਦੱਸ ਦਈਏ ਕਿ ਆਮ ਤੌਰ ਤੇ ਲੋਕ ਜਦੋਂ ਗੱਡੀ ਵਿਚ ਬੈਠਦੇ ਹਨ ਤਾਂ ਲੋਕ ਖਿੜਕੀਆਂ ਬੰਦ ਕਰ ਲੈਂਦੇ ਹਨ ਅਤੇ ਏ ਸੀ ਆਨ ਕਰ ਲੈਂਦੇ ਹਨ। ਇਹੀ ਸਭ ਤੋਂ ਵੱਡੀ ਗਲ-ਤੀ ਹੁੰਦੀ ਹੈ। ਇਸ ਤਰ੍ਹਾਂ ਏ ਸੀ ਚਲਾਉਣ ਨਾਲ ਸਾਡੇ ਸਰੀਰ ਉਤੇ ਬੇਹੱਦ ਬੁ-ਰਾ ਅਸਰ ਪੈਂਦਾ ਹੈ। ਇਸ ਨਾਲ ਕਈ ਲੋਕਾਂ ਦਾ ਬਲੱਡ ਵੱਧ ਸਕਦਾ ਹੈ। ਇਸ ਨਾਲ ਮਾਸ ਪੈਸ਼ੀਆ ਵਿਚ ਦਰ-ਦ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕਈ ਵੱਡੀਆਂ ਬਿਮਾ-ਰੀਆ ਵੀ ਹੋ ਸਕਦੀਆਂ ਹਨ। ਡਾਕ-ਟਰ ਨੇ ਕਿਹਾ ਕਿ ਸਾਨੂੰ ਸਾਵ-ਧਾਨੀ ਵਰਤਣ ਦੀ ਜਰੂਰਤ ਹੈ।
ਜਦੋ ਵੀ ਕਿਤੇ ਬਾਹਰ ਜਾਣਾ ਹੋਵੇ ਤਾਂ ਪਹਿਲਾ ਕਾਰ ਦੇ ਦਰਵਾਜੇ ਖੋਲ ਦਿਉ ਤਾਂ ਕਿ ਅੰਦਰਲੀ ਗਰ-ਮੀ ਬਾਹਰ ਨਿਕਲ ਜਾਵੇ। ਇਸ ਬਾਅਦ ਜਦੋਂ ਬੈਠੀਏ ਤਾਂ ਏ ਸੀ ਜਿਆਦਾ ਤੇਜ ਨਾ ਚਲਾਉ। ਇਸ ਤਰ੍ਹਾਂ ਕਰਨ ਨਾਲ ਕਈ ਬਿਮਾ-ਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
