ਗੁਰੂ ਨਗਰੀ ਤੋਂ ਆਈ ਵੱਡੀ ਖਬਰ ਆਉ ਜਾਣਦੇ ਹਾਂ ਪੂਰੀ ਖਬਰ ਵਿਸਥਾਰ ਦੇ ਨਾਲ ‘ਦੱਸ ਦਈਏ ਕਿ ਕਰੋ-ਨਾ ਅੰਮ੍ਰਿਤਸਰ ‘ਚ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਚੁੱਕਾ ਹੈ। ਸ਼ੁੱਕਰਵਾਰ 11 ਨਵੇਂ ਕੇਸ ਪਾਜ਼ੇਟਿਵ ਮਾਮਲੇ ਆਏ ਹਨ। ਇਥੇ ਦੱਸ ਦੇਈਏ ਕਿ ਇਸ ਨਾਲ ਜ਼ਿਲੇ ‘ਚ ਹੁਣ ਕੇਸਾਂ ਦੀ ਕੁੱਲ ਗਿਣਤੀ 373 ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 7 ਲੋਕਾਂ ਦੀ mout ਹੋ ਚੁੱਕੀ ਹੈ। ਅੰਮ੍ਰਿਤਸਰ ‘ਚ ਵੱਧ ਰਹੇ ਕ-ਰੋਨਾ ਦੇ ਪ੍ਰਭਾ-ਵ ਕਾਰਨ ਲੋਕਾਂ ‘ਚ Dar ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਥੇ ਦੱਸ ਦੇਈਏ ਕਿ ਬੀਤੇ ਬੁੱਧਵਾਰ ਅੰਮ੍ਰਿਤਸਰ 18 ਨਵੇਂ ਪਾਜ਼ੇ-ਟਿਵ ਮਾਮਲੇ ਸਾਹਮਣੇ ਆਏ ਸਨ ਜਦਕਿ ਵੀਰਵਾਰ ਨੂੰ 6 ਦੀ ਰਿਪੋਰਟ ਪਾਜ਼ੇ-ਟਿਵ ਆਈ ਸੀ, ਜਿਨ੍ਹਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਸੀ। ਅੰਮ੍ਰਿਤਸਰ ‘ਚ ਹੁਣ ਤੱਕ ਵਿਅਕਤੀ 301 ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਡਾਕ-ਟਰਾਂ ਵਲੋਂ ਘਰਾਂ ‘ਚ ਪਰਤ ਰਹੇ ਲੋਕਾਂ ਨੂੰ ਫਿਲਹਾਲ ਕੁਝ ਦਿਨ ਘਰ ‘ਚ ਕੁਆਰੰਟਾਈਨ ਰਹਿਣ ਲਈ ਆਖਿਆ ਗਿਆ ਹੈ।ਦੱਸ ਦਈਏ ਕਿ ਅੰਮ੍ਰਿਤਸਰ ਵਿਚ ਕਰੋਨਾ ਦਾ ਪ੍ਰ-ਭਾਵ ਦਿਨੋ ਵੱਧਦਾ ਜਾ ਰਿਹਾ ਹੈ। ਅੱਜ ਅੰਮ੍ਰਿਤਸਰ ਵਿਚ ਵਾਇ ਰਸ ਦੇ 11 ਨਵੇ ਕੇਸ ਸਾਹਮਣੇ ਆਏ ਹਨ। ਪ੍ਰਸ਼ਾਸਨ ਇਹਨਾਂ ਲੋਕਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਸੂਚੀ ਵੱਧ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਇਸ ਦੀ ਪੁਸ਼ਟੀ ਕਰਦੇ ਦਸਿਆ ਕਿ ਇਹਨਾਂ 12 ਕੇਸਾ ਵਿੱਚੋਂ 5 ਕੇਸ ਬਾਬਾ ਬਕਾਲਾ, 5 ਕੇਸ ਮਾਨਾਂਵਾਲਾ ਤੇ ਦੋ ਸ਼ਹਿਰੀ ਖੇਤਰ ਤੋਂ ਆਏ ਹਨ |
ਗੁਰੂ ਕਿ ਨਗਰੀ ਵਿੱਚ ਕਮਿਊਨਿਟੀ ਸਪਰੈਡਿੰਗ ਵੀ ਆਪਣੇ ਪੈਰ ਬੜੀ ਤੇਜ਼ੀ ਨਾਲ ਪਸਾਰ ਰਹੀ ਹੈ ਜੋ ਇਹਨਾਂ ਕੇਸਾਂ ਦੇ ਸਾਹਮਣੇ ਆਉਣ ਨਾਲ ਸਾਫ ਦਿਸ ਰਿਹਾ ਹੈ । ਇਥੇ ਦੱਸ ਦੇਈਏ ਕਿ ਇਸ ਨਾਲ ਜ਼ਿਲੇ ‘ਚ ਹੁਣ ਕ-ਰੋਨਾ ਵਿਅਕਤੀਆਂ ਦੀ ਕੁਲ ਗਿਣਤੀ 373 ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 7 ਲੋਕਾਂ ਦੀ mout ਹੋ ਚੁੱਕੀ ਹੈ।
