Home / ਵੀਡੀਓ / ‘ਟਿਕ ਟੋਕ ਸਟਾਰ’ ਨੂਰ ਦੀ ਘੋੜੀ ਹੋਈ ਗੁੰਮ

‘ਟਿਕ ਟੋਕ ਸਟਾਰ’ ਨੂਰ ਦੀ ਘੋੜੀ ਹੋਈ ਗੁੰਮ

ਅੱਜ ਅਸੀ ਟਿਕ ਟੋਕ ਸਟਾਰ ਨੂਰ ਦੀ ਬਹੁਤ ਵੱਖਰੀ ਤੇ ਫਨੀ ਵੀਡੀਓ ਦਿਖਾ ਰਿਹਾ ਹੈ ਜੋ ਇਸ ਔਖ ਦੀ ਘੜੀ ਚ ਤੁਹਾਡੇ ਚਿਹਰੇ ਤੇ ਹਾਸਾ ਜਰੂਰ ਲੈ ਕੇ ਆਵੇਗੀ ਆਉ ਫਿਰ ਦੇਖਦੇ ਹਾਂ ਟਿਕ ਟੋਕ ਸਟਾਰ ਨੂਰ ਦੀ ਇਹ ਵੀਡੀਓ ।‘ਇਸ ਸਮੇਂ ਟਿਕ ਟੋਕ ਫੇਸਬੁੱਕ ਤੇ ਯੂ-ਟਿਊਬ ਤੇ ਨੂਰ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਛਾਈ ਹੋਈ ਹੈ
ਜਿਸ ਨੇ ਆਪਣੀ ਦਮਦਾਰ ਐਕਟਿੰਗ ਕਰਕੇ ਸ਼ੋਸ਼ਲ ਮੀਡੀਆ ਤੇ ਬਹੁਤ ਜਿਆਦਾ ਲੋਕਪ੍ਰਿਯਤਾ ਹਾਸਲ ਕਰ ਲਈ ਜਿਸ ਲਈ ਲੋਕਾਂ ਨੂੰ ਕਾਫੀ ਸਾਲ ਲੱਗ ਜਾਂਦੇ ਹਨ ਪਰ ਨੂਰ ਨੇ ਇਹ ਕੰਮ ਸਿਰਫ ਤਿੰਨ ਚਾਰ ਮਹੀਨਿਆਂ ਕਰ ਦਿਖਾਇਆ ਹੈ ਜਿਸ ਨੂੰ ਹਰ ਵਰਗ ਰੱਜ ਕੇ ਪਿਆਰ ਦੇ ਰਿਹਾ ਹੈ। ਬੱਚੇ ਨੌਜਵਾਨ ਆਮ ਵਰਗ ਤੇ ਬੁਜਰਗ ਇਸ ਬਾਲ ਕਲਾਕਾਰ ਨੂਰ ਨੂੰ ਰੱਜ ਕੇ ਪਿਆਰ ਦੇ ਰਹੇ ਹਨ ਜਿਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਨੂਰ ਦੀਆਂ ਸਿਫਤਾਂ ਪੰਜਾਬ ਪੁਲਸ ਤੇ ਪੰਜਾਬ ਦੇ ਨਾਮੀ ਕਲਾਕਾਰ ਵੀ ਕਰ ਰਹੇ ਹਨ। ਹੁਣ ਤਾਂ ਬਸ ਵਾਰੀ। ਐ ਨੂਰ ਦੀ ਪੰਜਾਬੀ ਫਿਲਮਾਂ ਚ ਐਂਟਰੀ ਦੀ ਕਦੋਂ ਨੂਰ ਦੀ ਪੰਜਾਬੀ ਫਿਲਮਾਂ ਚ ਐਂਟਰੀ ਮਿਲਦੀ ਹੈ। ਦੱਸ ਦਈਏ ਕਿ ਨੂਰ ਨੂੰ ਫੇਮਸ ਕਰਨ ਦਾ ਸਿਹਰਾ ਸੰਦੀਪ ਟੂਰ ਵੀਰ ਨੂੰ ਜਾਦਾ ਹੈ ਜਿਸ ਨੇ ਆਪਣੀ ਹਰ ਵੀਡੀਓ ਚ ਨੂਰ ਨੂੰ ਅੱਗੇ ਰੱਖਿਆ ਹੈ ਤੇ ਆਪ ਛੋਟਾ ਰੋਲ ਕਰਕੇ ਲੋਕਾਂ ਨੂੰ ਹਸਾਇਆ ਹੈ। ਦੱਸ ਦਈਏ ਕਿ ਕਿ ਸ਼ੁਰੂਆਤ ਵਿੱਚ ਤਾਂ ਲੋਕੀ ਸੰਦੀਪ ਨੂੰ ਮਜ਼ਾਕ ਕਰਦੇ ਸਨ ਕੀ ਯਰ ਤੂੰ ਬੱਚੀ ਨਾਲ ਲੱਗਿਆ ਰਹਿੰਦਾ ਹੈ। ਪਰ ਸੰਦੀਪ ਨੇ ਹਾਰ ਨਹੀ ਮੰਨੀ ਤੇ ਉਹ ਲੱਗਿਆ ਰਿਹਾ ਜਿਸ ਦੀ ਮਿਹਨਤ ਸਦਕਾ ਅੱਜ ਸਾਰੇ ਉਨ੍ਹਾਂ ਦੀ ਟੀਮ ਦੇ ਫੈਨ ਹਨ।ਦੱਸ ਦੇਈਏ ਕਿ ਹੁਣ ਨੂਰ ਦੇ ਚਾਹਵਾਨਾਂ ਵਾਲਿਆਂ ਨੂੰ ਨੂਰ ਦੀ ਹਥ ਵੀਡੀਓ ਦਾ ਲੰਬੇ ਸਮੇਂ ਤੋਂ ਇੰਤਜਾਰ ਰਹਿੰਦਾ ਹੈ ਜਦੋਂ ਦੀ ਨੂਰ ਟਿਕ ਟਾਕ ਤੇ ਮਸ਼ਹੂਰ ਹੋਈ ਹੈ ਹਰ ਕੋਈ ਤਾਰੀਫ ਕਰ ਰਿਹਾ ਹੈ
ਚਾਹੇ ਉਹ ਆਮ ਇਨਸਾਨ ਹੋਵੇ ਜਾ ਕੋਈ ਵੱਡਾ ਫਿਲਮੀ ਐਕਟਰ ਹੋਵੇ ਟਿਕਟੌਕ ਤੇ ਇਕ ਬੱਚੀ ਅੱਜ ਕੱਲ੍ਹ ਬਹੁਤ ਛਾਈ ਹੋਈ ਹੈ ਉਸ ਦੇ ਚਰਚੇ ਹੋਣ ਵੀ ਕਿਉਂ ਨਾ ਕਿਉਂ ਕਿ ਇਸ ਬੱਚੀ ਦੀਆਂ ਹਾਸੇ ਭਰੀਆਂ ਗੱਲਾਂ ਸੁਣ ਕੇ ਹਰ ਇਕ ਦੇ ਢਿੱਡੀ ਪੀੜਾਂ ਪੈ ਜਾਣਗੀਆਂ। ਤੁਹਾਡਾ ਸੱਭ ਦਾ ਚਹੇਤਾ ਬਾਲ ਕਲਾਕਾਰ ਨੂਰ , ਲੜਕਾ ਨਹੀਂ ਅਸਲ ਵਿੱਚ ਇਹ ਲੜਕੀ ਹੈ ਨੂਰ ਪ੍ਰੀਤ ।

error: Content is protected !!