ਇਹ ਕੁੱਤਾ ਕਾਫੀ ਦਿਨਾਂ ਤੋਂ ਬੈਠਾ ਹੈ ਗੇਟ ਅੱਗੇ

ਇਹ ਕੁੱਤਾ ਕਾਫੀ ਦਿਨਾਂ ਤੋਂ ਬੈਠਾ ਹੈ ਗੇਟ ਅੱਗੇ ”ਪ੍ਰਾਪਤ ਜਾਣਕਾਰੀ ਅਨੁਸਾਰ ਨਿਊਯਾਰਕ ਪੋਸਟ ਦੇ ਅਨੁਸਾਰ, ਸੱਤ ਸਾਲਾ ਜ਼ੀਓ-ਬਾਓ (ਕੁੱਤੇ ਦਾ ਨਾਮ) ਤਿੰਨ ਮਹੀਨਿਆਂ ਤੋਂ ਚੀਨ ਦੇ ਵੁਹਾਨ ਤਾਈਕੁੰਗ ਹਸਪ-ਤਾਲ ਵਿੱਚ ਇੰਤਜ਼ਾਰ ਕਰ ਰਿਹਾ ਸੀ। ਜਦੋਂ ਜ਼ਿਆਓ-ਬਾਓ ਦੇ ਮਾਲਕ ਬਾਰੇ ਪਤਾ ਲਗਾਇਆ ਗਿਆ ਤਾਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਪਤਾ ਲੱਗਿਆ ਕਿ ਕੁੱਤੇ ਦੇ ਮਾਲਕ ਨੂੰ ਕਰੋ-ਨਾ ਦੀ ਲਾਗ ਤੋਂ ਬਾਅਦ ਇਸ ਇੱਥੇ ਹਸਪ-ਤਾਲ ਵਿੱਚ ਦਾ-ਖਲ ਕਰਵਾਇਆ ਗਿਆ ਸੀ. ਪਰ ਇਹ ਸਭ ਹੋਣ ਦੇ 5 ਦਿਨਾਂ ਦੇ ਅੰਦਰ ਅੰਦਰ ਮਾਲਕ ਦੀ mout ਹੋ ਗਈ ਸੀ। ਪਰ ਇਹ ਕੁੱਤਾ ਅਜੇ ਵੀ ਇੰਤ-ਜ਼ਾਰ ਕਰ ਰਿਹਾ ਹੈ। ਦੱਸ ਦਈਏ ਕਿ ਉਸ ਜਾਪਾਨੀ ਕੁੱਤੇ ਹਾਚੀਕੋ ਦੀ ਕਹਾਣੀ ਯਾਦ ਆ ਰਹੀ ਹੈ, ਜਿਸਨੇ ਆਪਣੇ ਮਾਲਕ ਲਈ ਨੌਂ ਸਾਲ ਇੰਤਜ਼ਾਰ ਕੀਤਾ ਕਿ ਉਹ ਇਹ ਨਹੀਂ ਜਾਣਦਾ ਸੀ ਕਿ ਉਹ ਮ-ਰ ਗਿਆ ਸੀ? ਇਸ ਕਹਾਣੀ ਨੇ ਹਚ (ਹੁਣ ਵੋਡਾਫੋਨ) ਨੂੰ ਇੰਨਾ ਪੇਰਿਤ ਕੀਤਾ ਕਿ ਕੰਪਨੀ ਨਾਲ ਜੋੜ ਕੇ ਵਿਗਿਆਪਨ ਬਣਾਇਆ, ਜਿਹੜਾ ਲੰਬੇ ਸਮੇਂ ਚੱਲਿਆ। ਇੰਜ ਜਾਪਦਾ ਹੈ ਵੁਹਾਨ ਦੇ ਹਸਪ-ਤਾਲ ਦੇ ਬਾਹਰ ਇੰਤ-ਜ਼ਾਰ ਕਰ ਰਹੇ ‘ਜ਼ਿਆਓ ਬਾਓ’ ਦੀ ਤਸਵੀਰ ਨਾਲ ਇਹ ਕਹਾਣੀ ਮੁੜ ਤੋਂ ਜਿਉਂਦੀ ਹੋ ਗਈ ਹੈ। ਨਿਊਯਾਰਕ ਪੋਸਟ ਦੇ ਅਨੁਸਾਰ, ਸੱਤ ਸਾਲਾ ਜ਼ੀਓ-ਬਾਓ (ਕੁੱਤੇ ਦਾ ਨਾਮ) ਤਿੰਨ ਮਹੀਨਿਆਂ ਤੋਂ ਚੀਨ ਦੇ ਵੁਹਾਨ ਵਿੱਚ ਇੰਤ-ਜ਼ਾਰ ਕਰ ਰਿਹਾ ਸੀ।ਦੱਸ ਦਈਏ ਕਿ ਜਦੋਂ ਜ਼ਿਆਓ-ਬਾਓ ਦੀ ਪੂਰੀ ਕਹਾਣੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਤਾਂ ਲੋਕਾਂ ਨੇ ਭਾ-ਵੁਕ ਹੋਣ ‘ਤੇ ਟਿੱਪ-ਣੀ ਕੀਤੀ। ਹਸਪ-ਤਾਲ ਦੇ ਸਟਾਫ ਦੇ ਅਨੁਸਾਰ ਕਈ ਵਾਰ ਜ਼ੀਓ-ਬਾਓ ਨੂੰ ਕਿਸੇ ਹੋਰ ਜਗ੍ਹਾ ਭੇਜਿਆ ਗਿਆ ਸੀ, ਤਾਂ ਜੋ ਇਸਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾ ਸਕੇ, ਪਰ ਇਹ ਵਾਰ ਵਾਰ ਹਸਪ-ਤਾਲ ਦੇ ਗੇਟ ਤੇ ਬੈਠੇ ਵੇਖਿਆ ਜਾਂਦਾ ਹੈ।ਦੱਸ ਦਈਏ ਕਿ ਇਸ ਪੋਸਟ ਨੂੰ ਬਹੁਤ ਜਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *