ਹੁਣ ਘਰ ਬੈਠੇ ਕਮਾ ਸਕਦੇ ਹੋ ਇੱਕ ਲੱਖ ਰੁਪਏ ਜਾਣੋ

ਇਸ ਕਰੋਨਾ ਦਾ ਪ੍ਰ-ਭਾਵ ਪੂਰੀ ਦੁਨੀਆ ਚ ਚੱਲ ਰਿਹਾ ਹੈ ਜਿਸ ਕਾਰਨ ਸਭ ਕਾਰੋਬਾਰ ਲੱਗਭਗ ਬੰਦ ਹੀ ਪਏ ਹਨ। ਇਸ ਘੜੀ ਚ ਪੈਸਿਆਂ ਦੀ ਬਹੁਤ ਜਿਆਦਾ ਜਰੂਰਤ ਹੈ ਇਹ ਪੋਸਟ ਤੁਹਾਡੇ ਲਈ ਖੁਸ਼ੀ ਦਾ ਕਾਰਨ ਬਣ ਸਕਦੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਇ-ਰਸ ਦੀ ਲਾਗ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਅਰੋਗਿਆ ਸੇਤੂ ਐਪ ਨੂੰ ਲਾਜ਼ਮੀ ਕਰ ਦਿੱਤਾ ਹੈ।

ਪਰ ਇਸ ਕ-ਰੋਨਾ ਕੰਟੈਕਟ ਟ੍ਰੇਸਿੰਗ ਐਪ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਹਾਲਾਂਕਿ ਕਈ ਸਵਾਲਾਂ ਦੇ ਬਾਵਜੂਦ ਲਗਭਗ 10 ਕਰੋੜ ਲੋਕਾਂ ਨੇ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕੀਤਾ ਹੈ। ਕਈ ਵੱਡੇ ਐਥਿਕਲ ਹੈਕਰਾਂ ਨੇ ਵੀ ਅਰੋਗਿਆ ਸੇਤੂ ਐਪ ਦੀ ਪ੍ਰਾਈਵੇਸੀ ‘ਤੇ ਸਵਾਲ ਚੁੱਕੇ ਹਨ। ਕੌਮੀ ਸੂਚਨਾ ਵਿਗਿਆਨ ਕੇਂਦਰ ਦੀ ਡਾਇਰੈਕਟਰ ਜਨਰਲ ਨੀਤਾ ਵਰਮਾ ਨੇ ਕਿਹਾ ਕਿ ਐਪ ‘ਚ ਬੱਗ ਲੱਭਣ ਵਾਲੇ ਤੇ ਇਸ ਦੀ ਪ੍ਰੋਗਰਾਮਿੰਗ ਨੂੰ ਬਿਹਤਰ ਬਣਾਉਣ ਦਾ ਸੁਝਾਅ ਦੇਣ ਵਾਲੇ ਲੋਕਾਂ ਲਈ ਪੁਰਸਕਾਰ ਦੀਆਂ ਚਾਰ ਸ਼੍ਰੇਣੀਆਂ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਗਰਾਮ ਤਹਿਤ ਆਰੋਗਿਆ ਸੇਤੂ ਐਪ ‘ਚ ਬੱਗ ਲੱਭਣ ਵਾਲੇ ਵਿਅਕਤੀ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਸਰਕਾਰ ਇਸ ਪੱਧਰ ‘ਤੇ ਖੁੱਲ੍ਹਾ ਸ੍ਰੋਤ ਨਹੀਂ ਹੈ। ਸਰਕਾਰ ਨੇ ਸੰਪਰਕ ਟ੍ਰੇਸਿੰਗ ਐਪ ਵੱਲੋਂ ਇਕੱਤਰ ਕੀਤੀ ਜਾ ਰਹੀ ਡੇਟਾ ਦੀ ਗੋਪਨੀਅਤਾ ਬਾਰੇ ਚਿੰਤਾ ਦੂਰ ਕਰਨ ਲਈ ਸ੍ਰੋਤ ਕੋਡ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਗੋਪਨੀਅਤਾ ਤੇ ਸੁਰੱਖਿਆ ਆਰੋਗਯਾ ਸੇਤੂ ਦਾ ਮੁੱਖ ਸਿਧਾਂਤ ਰਿਹਾ ਹੈ। ਡਿਵੈਲਪਰ ਭਾਈਚਾਰੇ ਲਈ ਸ੍ਰੋਤ ਕੋਡ ਖੋਲ੍ਹਣਾ ਭਾਰਤ ਸਰਕਾਰ ਦੀਆਂ ਇਨ੍ਹਾਂ ਵਚਨਬੱਧਤਾ ਨੂੰ ਲਗਾਤਾਰ ਜਾਰੀ ਰੱਖਣ ਦਾ ਸੰਕੇਤ ਦਿੰਦਾ ਹੈ। ਦੱਸਣਯੋਗ ਹੈ ਕਿ ਪਰ ਹੁਣ ਸਰਕਾਰ ਨੇ ਅਰੋਗਿਆ ਸੇਤੂ ਐਪ ‘ਚ ਪ੍ਰਾਈਵੇਸੀ ਸਬੰਧੀ ਚਿੰ-ਤਾਵਾਂ ਦੇ ਹੱਲ ਲਈ ਸਰੋਤ ਕੋਡ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਖਾਮੀਆਂ ਲੱਭਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਜਲਦੀ ਪੁਹੰਚ ਸਕੇ। ਸਭ ਦਾ ਧੰਨਵਾਦ ਸਾਡੇ ਨਾਲ ਜੁੜਨ ਲਈ ਜੀ।

Leave a Reply

Your email address will not be published. Required fields are marked *