ਇਸ ਤਰ੍ਹਾਂ ਖੁਦ ਹੀ ਕਰੋ ਆਪਣੇ ਘਰ ਦੇ AC ਦੀ ਸਰਵਿਸ, ਸਿਰਫ 2 ਰੁਪਏ ਆਵੇਗਾ ਖਰਚਾ ”ਸਾਨੂੰ ਸਭ ਨੂੰ ਪਤਾ ਹੈ। ਦੋਸਤੋ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਪਿਛਲੇ ਕੁੱਝ ਦਿਨਾਂ ਤੋਂ ਗਰਮੀ ਹੱਦ ਤੋਂ ਜ਼ਿਆਦਾ ਵੱਧ ਰਹੀ ਹੈ। ਇਸ ਅੱਤ ਦੀ ਗਰਮੀ ਤੋਂ ਬਚਨ ਲਈ ਜਿਆਦਾਤਰ ਲੋਕ AC ਦਾ ਇਸਤੇਮਾਲ ਕਰਦੇ ਹਨ। ਪਰ ਹਰ ਸੀਜ਼ਨ ਵਿੱਚ AC ਨੂੰ ਚਲਾਉਣ ਤੋਂ ਪਹਿਲਾਂ ਉਹਨੂੰ ਸਰਵਿਸ ਕਰਵਾਉਣਾ ਪੈਂਦਾ ਹੈ ਜੋ ਕਿ ਜਰੂਰੀ ਹੈ ਅਤੇ AC ਮਕੈਨਿਕ ਇਸਦੇ ਲਈ ਕਾਫੀ ਪੈਸੇ ਲੈਂਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਤੁਹਾਡੇ ਘਰ ਦੇ AC ਦੀ ਸਰਵਿਸ ਆਪ ਹੀ ਕਰਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਅਸੀ ਤੁਹਾਨੂੰ ਦੱਸਾਂਗੇ ਕਿ ਤੁਸੀ ਆਪਣਾ AC ਖੁਦ ਹੀ ਕਿਵੇਂ ਸਰਵਿਸ ਕਰ ਸਕਦੇ ਹੋ ਅਤੇ ਉਹ ਵੀ ਸਿਰਫ 2 ਰੁਪਏ ਵਿੱਚ। ਇੱਕ ਸਮੱਸਿਆ ਇਹ ਵੀ ਹੈ ਕਿ ਲਾਕ ਡਾਉਨ ਦੇ ਕਾਰਨ AC ਮਕੈਨਿਕ ਵੀ ਨਹੀਂ ਮਿਲ ਰਹੇ। ਪਰ ਤੁਸੀ ਇਸ ਚੀਜ ਦਾ ਫਾਇਦਾ ਘੱਟ ਖਰਚ ਅਤੇ ਆਪਣੇ ਆਪ ਆਪਣੇ ਹੱਥ ਨਾਲ AC ਸਰਵਿਸ ਕਰਕੇ ਲੈ ਸਕਦੇ ਹੋ। ਸਭ ਨੂੰ ਪਤਾ ਹੈ ਕਿ ਮਕੈਨਿਕ ਤੋਂ AC ਸਰਵਿਸ ਕਰਵਾਉਣ ਲਈ ਘੱਟ ਤੋਂ ਘੱਟ 400 ਤੋਂ 500 ਰੁਪਏ ਦੇਣੇ ਪੈਂਦੇ ਹਨ ਪਰ ਤੁਸੀ ਆਪਣੇ ਆਪ ਕਰੋ ਤਾਂ AC ਸਰਵਿਸ ਕਰਨ ਵਿੱਚ ਸਿਰਫ 2 ਰੁਪਏ ਦਾ ਖਰਚਾ ਆਵੇਗਾ। AC ਦੀ ਸਰਵਿਸ ਖੁਦ ਕਰਨ ਦਾ ਤਰੀਕਾ ਜਾਣਨ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਯੁੱਗ ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਮੇਂ ਦੀ ਬਹੁਤ ਘਾਟ ਹੈ ਜਿਸ ਕਾਰਨ ਕਈ ਵਾਰੀ ਅਸੀ AC ਸਰਵਿਸ ਲਈ ਸਮਾਂ ਹੀ ਨਹੀਂ ਕੱਢ ਪਾਉਂਦੇ। ਵੀਡੀਓ ਚ ਦਿੱਤੀ ਗਈ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹਰ ਕੰਮ ਲਈ ਸਾਨੂੰ ਮਕੈਨਿਕ ਕੋਲ ਜਾਣ ਦੀ ਲੋੜ ਹੀ ਨਾ ਪਵੇਂ।
