ਅਕਸਰ ਹੀ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਆਪਣੀ ਰੋਜੀ-ਰੋਟੀ ਦੀ ਭਾਲ ਚ ਬਾਹਰਲੇ ਮੁਲਕਾਂ ਚ ਜਾਂਦੇ ਹਨ ਜਿੱਥੇ ਉਨ੍ਹਾਂ ਦੇ ਅਨੇਕਾਂ ਸੁਪਨੇ ਹੁੰਦੇ ਹਨ ਪਰ ਕਈ ਵਾਰੀ ਇਹ ਸੁਪਨੇ ਵਿੱਚੇ ਹੀ ਅਧੂਰੇ ਰਹਿ ਜਾਂਦੇ ਹਨ ਅਜਿਹਾ ਹੀ ਹੋਇਆ ਅੰਮ੍ਰਿਤਸਰ ਦੇ ਨੌਜਵਾਨ ਨਾਲ “ਪ੍ਰਾਪਤ ਜਾਣਕਾਰੀ ਅਨੁਸਾਰ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਭਿੰਡੀ ਸੈਦਾਂ (ਅੰਮ੍ਰਿਤਸਰ ) ਦੇ ਨੌਜਵਾਨ ਦੀ mout ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਸ਼ਹਿਰ ਟਰਾਂਟੋ ‘ਚ ਟਰੱਕ ਡਰਾਵਿਰੀ ਕਰਦੇ ਪੰਜਾਬੀ ਨੌਜਵਾਨ ਦੀ mout ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਸਬਾ ਭਿੰਡੀ ਸੈਦਾਂ ਦੇ ਰਹਿਣ ਵਾਲਾ ਸੰਗਮਪ੍ਰੀਤ ਸਿੰਘ ਗਿੱਲ (24) ਪੁੱਤਰ ਹਰਪਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਟਰਾਂਟੋ ਸ਼ਹਿਰ ਵਿਖੇ ਟਰੱਕ ਡਰਾਇਵਰੀ ਦਾ ਕੰਮ ਕਰਦਾ ਸੀ, ਜਿਸ ਦੌਰਾਨ ਬੁੱਧਵਾਰ ਸਵੇਰੇ ਤੜਕਸਾਰ ਬਰੰਪਟਨ ਨਜ਼ਦੀਕ ਦੋ ਟਰੱਕਾਂ ਦੀ ਆਹਮੋ-ਸਾਹਮਣੀ ਹੋਈ ਟੱ-ਕਰ ਵੀ ਸੰਗਮਪ੍ਰੀਤ ਸਿੰਘ ਦੀ mout ਹੋ ਗਈ। ਸੰਗਮਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਇਸ mout ਦੇ ਖਬਰ ਸੁਣ ਕੇ ਪਰਿਵਾਰ ਵਿਚ ਮਾ-ਤਮ ਛਾ ਗਿਆ ਉਥੇ ਹੀ ਸੰਗਮਪ੍ਰੀਤ ਦੇ ਪਿੰਡ ਵਿਚ ਵੀ ਸੋ-ਗ ਦੀ ਲ-ਹਿਰ ਹੈ। ਦੱਸ ਦਈਏ ਕਿ ਪਰਿਵਾਰ ਤੇ ਨਜ਼ਦੀਕੀਆਂ ਲਈ ਤਾਂ ਇਹ ਵੱਡਾ ਸ-ਦਮਾ ਹੈ ਹੀ, ਸਮੁੱਚੇ ਭਾਈਚਾਰੇ ਲਈ ਵੀ ਬਹੁਤ ਉਦਾਸ ਕਰਨ ਵਾਲੀਆਂ ਖ਼ਬਰਾਂ ਹਨ। ਪਰਿਵਾਰਾਂ ਨਾਲ ਅਫ਼-ਸੋਸ ਜ਼ਾਹਰ ਕਰਦਿਆਂ ਸਾਰੇ ਟਰੱਕ ਚਾਲਕਾਂ ਦੀ ਸੁੱਖ ਮੰਗਦਾ ਹਾਂ।ਦੱਸ ਦਈਏ ਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਹਾਜ਼ਰਾ ਵਿਦਿਆਰਥੀਆਂ ਨੇ ਆਸਟ੍ਰੇਲੀਆ ਕਨੇਡਾ ਅਮਰੀਕਾ ਇੰਗਲੈਂਡ ਅਦਿ ਵਰਗੇ ਦੇਸ਼ਾ ਚ ਆਪਣਿਆਂ ਨੂੰ ਸਦਾ ਲਈ ਦੂਰ ਹੋ ਗਏ ਹਨ ਜਿਨ੍ਹਾਂ ਦਾ ਕਾਰਨ ਅਣਹੋਣੀਆ ਹੀ ਹਨ।
ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਦੇ ਪਰਿਵਾਰਾਂ ਨੂੰ ਸਾਰੀ ਉਮਰ ਦਾ ਰੌਣਾ ਪੱਲੇ ਪਾ ਦਿੱਤਾ ਹੈ। ਸਾਡੀ ਵਾਹਿਗੁਰੂ ਅੱਗੇ ਆਹੀ ਅਰਦਾਸ ਹੈ ਇਸ ਤਰ੍ਹਾਂ ਕਿਸ ਮਾਪਿਆਂ ਦੀ ਔਲਾਦ ਨਾਲ ਹੋਵੇ।
