ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਇਕ ਨਿੱਜੀ ਕੰਪਨੀ ਵੱਲੋਂ ਲੌਕਡਾਉਨ ਅਤੇ ਕਰ-ਫਿਊ ਦਾ ਹਵਾਲਾ ਦਿੰਦੇ ਹੋਏ ਨੌਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਨੌਕਰੀ ਜਾਣ ਉਤੇ ਨੌਜਵਾਨ ਨੇ ਨਦੀ ਵਿਚ ਛਾ ਲ marਕੇ ਆਪਣਾ ਜੀਵਨ ਖਤਮ ਕਰ ਲਿਆ ਹੈ ।ਦੱਸ ਦਈਏ ਕਿ ਨੌਜਵਾਨ ਨੇ ਵੀਡਿਉ ਵਿਚ ਕਿਹਾ ਕਿ ਲੌਕਡਾਉਨ ਵਿਚ ਕੰਪਨੀ ਨੇ ਮੈਨੂੰ ਨੌਕਰੀ ਤੋਂ ਹਟਾ ਦਿੱਤਾ। ਮੈਂ ਕੰਪਨੀ ਲਈ ਬਹੁਤ ਕੁਝ ਕੀਤਾ ਹੈ। ਇਸ ਵੀਡਿਉ ਵਿਚ ਨੌਜਵਾਨ ਨੇ ਆਪਣੀ ਆਰ-ਥਿਕ ਹਾ-ਲਾਤ ਦਾ ਵੇਰਵਾ ਦਿੱਤਾ ਹੈ ਕਿ ਉਸ ਦੇ ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀ ਹੈ। ਪਰ ਦੱਸ ਦਈਏ ਕਿ ਨੌਜਵਾਨ ਨੇ ਮਿੰਨਤ ਵੀ ਬਹੁਤ ਕਰੀ ਹੈ ਪਰ ਉਸ ਦੀ ਸੁਣੀ ਨਹੀਂ ਗਈ। ਦੱਸ ਦਈਏ ਕਿ ਇਹ ਕੰਮ ਕਰਨ ਤੋਂ ਪਹਿਲਾਂ ਨੌਜਵਾਨ ਨੇ ਆਪ ਬੀਤੀ ਦੀ ਇਕ ਵੀਡਿਉ ਬਣਾ ਕੇ ਵਾ-ਇਰਲ ਕਰ ਦਿੱਤੀ ਅਤੇ ਪ੍ਰਸ਼ਾ-ਸਨ ਤੋਂ ਇਨਸਾਫ ਦੀ ਗੁ-ਹਾਰ ਲਗਾਈ। ਇਸ ਤੋਂ ਬਾਅਦ ਨੌਜਵਾਨ ਨੇ ਇਹ ਕੰਮ ਕਰ ਲਿਆ। ਦੱਸ ਦਈਏ ਕਿ ਲੌਕਡਾਉਨ ਕਾਰਨ ਪੂਰੇ ਦੇਸ ਚ ਸਭ ਕੰਮ ਬੰਦ ਪਿਆ ਹੈ ਜਿਸ ਕਾਰਨ ਦੇਸ਼ ਚ ਆਰਥਿਕ ਮੰਦੀ ਵੀ ਛਾਈ ਹੋਈ ਹੈ। ਪਿਛਲੇ 50 ਦਿਨਾਂ ਤੋਂ ਲੌਕਡਾਊਨ ਕਰਕੇ ਸਭ ਕੰਮਕਾਜ਼ ਠੱਪ ਪਿਆ ਹੈ। ਅਜਿਹੇ ‘ਚ ਪੰਜ ਵਿਅਕਤੀਆਂ ਦੇ ਪਰਿਵਾਰ ਲਈ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਕਿੰਨ੍ਹਾਂ ਮੁਸ਼-ਕਲ ਹੋ ਰਿਹਾ ਹੋਵੇਗਾ, ਇਸ ਦਾ ਅੰ-ਦਾਜ਼ਾ ਲਗਾਉਣਾ ਸਹਿਜ ਹੈ।ਸ਼ੁਭਾਰਾਣੀ ਇੱਕ ਪਰਵਾਸੀ ਮਜ਼ਦੂਰ ਹੈ ਅਤੇ ਦੇਸ ਦੇ ਦੂਜੇ ਪਰ-ਵਾਸੀ ਮਜ਼ਦੂਰਾਂ ਦੀ ਤਰ੍ਹਾਂ ਉਸ ਦੀ ਸਥਿਤੀ ਵੀ ਕਿਸੇ ਤੋਂ ਛੁਪੀ ਨਹੀਂ ਹੈ। ਅੰਤਰ ਸਿਰਫ਼ ਇੰਨ੍ਹਾਂ ਹੈ ਕਿ ਆਪਣੇ ਘਰ ਵਾਪਸ ਜਾਣ ਲਈ ਉਹ ਸੜਕਾਂ ‘ਤੇ ਧੱ-ਕੇ ਨਹੀਂ ਖਾ ਰਹੀ ਹੈ।ਇਸ ਵਾਰ ਖੁਸ਼ਕਿਸਮਤੀ ਰਹੀ ਕਿ ਰਾਸ਼ਨ ਦੀ ਦੁਕਾਨ ‘ਤੇ ਚਾਵਲ ਦੇ ਨਾਲ ਦਾਲ ਵੀ ਮਿਲ ਗਈ ਸੀ। ਜਿਸ ਕਰਕੇ ਉਸ ਦੇ ਘਰ ਖਾਣਾ ਬਣ ਰਿਹਾ ਹੈ। ਰਸੋਈ ‘ਚ ਸਬਜ਼ੀ ਬਣਿਆਂ ਅਰਸਾ ਬੀਤ ਗਿਆ ਹੈ।
