Home / ਵੀਡੀਓ / Harby sangha ਬਾਰੇ ਆਈ ਵੱਡੀ ਖਬਰ

Harby sangha ਬਾਰੇ ਆਈ ਵੱਡੀ ਖਬਰ

ਦੋਸਤੋ ਹਾਰਬੀ ਸਿੰਘਾ ਦਾ ਨਾਮ ਤਾਂ ਤੁਸੀਂ ਸਭ ਨੇ ਸੁਣਿਆ ਹੀ ਹੋਣਾ ਹੈ ਹਰ ਕਮੇਡੀ ਪੰਜਾਬੀ ਫਿਲਮ ਚ ਉਨ੍ਹਾਂ ਬਿਨਾਂ ਅਧੂਰੀ ਹੈ ਇਸ ਚ ਕੋਈ ਸ਼ੱਕ ਨਹੀਂ ਹੈ। ਦੱਸ ਦਈਏ ਕਿ ਨੈੱਟ ਤੇ ਉਨ੍ਹਾਂ ਦੀ mout ਦੀ ਖਬਰ ਸ਼ੇਅਰ ਹੋ ਰਹੀ ਸੀ
ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਇੱਕ ਸਟੇਸਟ ਤੇ ਵੀਡੀਓ ਪਾ ਕੇ ਆਪਣੇ ਤੰਦਰੁਸਤ ਹੋਣ ਦਾ ਦੱਸਿਆ ਸੀ। ਆਈ ਆਪਾ ਦੇਖਦੇ ਹਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਟੇਟਸ ਉਨ੍ਹਾਂ ਦਾ ਕਹਿਣਾ ਹੈ ਕਿ “ਮੇਰੇ ਦੋਸਤੋ ਮੈ ਬਿਲਕੁਲ ਠੀਕ ਠਾਕ ਹਾਂ ਕਿਸੇ ਨੇ ਮੇਰੇ ਬਾਰੇ ਝੂਠੀ ਖਬਰ ਫਲਾਅ ਦਿੱਤੀ ਸੀ ਕਿ ਮੈਂ ਇਸ ਦੁਨੀਆਂ ਚ ਨਹੀ ਰਿਹਾ ।ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਬਾਬਾ ਜੀ ਦੀ ਕਿਰਪਾ ਨਾਲ ਜਮ੍ਹਾ ਠੀਕ-ਠਾਕ ਹੈ ਪੂਰਾ ਫਿੱਟ ਹੈ। ਆਉ ਹੁਣ ਦੇਖਦੇ ਹਾਂ ਵੀਡੀਓ ਜਿਸ ਚ ਉਨ੍ਹਾਂ ਨੇ ਕਿਹਾ ਕਿ” ਸਤਿ ਸ਼੍ਰੀ ਅਕਾਲ ਮਿੱਤਰ ਪਿਆਰੇਉ ਕਿਦਾਂ ਠੀਕ-ਠਾਕ ਹੋ ਇਹ ਕਿਸ ਬਾਂਦਰ ਬੰਦੇ ਨੇ ਮੇਰੇ mout ਦੀ ਇਹ ਝੂਠੀ ਖਬਰ ਫਲਾਅ ਦਿੱਤੀ ਸੀ ਕਿ ਮੈਨੂੰ ਹ-ਰਟ ਅ-ਟੈਕ ਆ ਗਿਆ ਸੀ। ਉਨ੍ਹਾਂ ਸੱਜਣਾਂ ਮਿੱਤਰਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਝੂਠੀ ਸ਼ੋਹਰਤ ਤੇ ਫੇਕ ਵਿਊ ਪਿੱਛੇ ਕਦੇ ਵੀ ਕਿਸ ਨੂੰ ਮਾਰੀ ਦਾ ਨਹੀਂ ਹੁੰਦਾ। ਬਹੁਤੇ ਕਲਾਕਾਰਾਂ ਨੂੰ ਇਨ੍ਹਾਂ ਨੇ ਗੱਡੀ ਚੜ੍ਹਾ ਦਿੱਤਾ ਹੈ ਪਰ ਇਹ ਗੱਲ ਬਿਲਕੁਲ ਠੀਕ-ਠਾਕ ਨਹੀਂ ਹੈ। ਕਿਉਂਕਿ ਇਸ ਨਾਲ ਚਹਾਉਣ ਵਾਲਿਆਂ ਦੇ ਟੈਲੀਫੋਨ ਵੀ ਬਹੁਤ ਆਉਦੇ ਹਨ ਤੇ ਫਿਕਰ ਕਰਦੇ ਹਨ। ਇੱਕ ਵਾਰ ਫਿਰ ਦੱਸ ਦਿਆਂ ਕਿ ਮੈਂ ਬਿਲਕੁਲ ਠੀਕ-ਠਾਕ ਹਾਂ। ਦੱਸ ਦਈਏ ਕਿ ਪਾਠਕਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਸੁਣਨ ਤੋਂ ਪਹਿਲਾਂ ਕਿਰਪਾ ਕਲਾਕਾਰਾਂ ਸਿੰਗਰਾ ਦੇ ਪੇਜ਼ ਜਰੂਰ ਚੈੱਕ ਕਰ ਲਿਆ ਕਰੋ ਜੀ। ਸਭ ਦਾ ਦਿਲੋਂ ਧੰਨਵਾਦ ਜੀ।

error: Content is protected !!