ਆਸਟ੍ਰੇਲੀਆ ਤੋਂ ਆਈ ਵੱਡੀ ਖਬਰ, ਪ੍ਰਮਾਤਮਾ ਸੁੱਖ ਰੱਖੀ

ਇਸ ਵੇਲੇ ਇੱਕ ਵੱਡੀ ਖ਼ਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਵਿਚ ਮਾਨਗਾ ਚੱਕਰ-ਵਾਤ ਦਾ ਅਸਰ ਜ਼ਮੀਨ ‘ਤੇ ਦਿੱਖਣ ਲੱਗਾ ਹੈ। ਇਸ ਦੇ ਕਾਰਨ ਤੇਜ਼ ਹਵਾਵਾਂ ਦੇ ਨਾਲ ਤੇਜ਼ ਮੀਂਹ ਕਈ ਇਲਾਕਿਆਂ ਵਿਚ ਪਿਆ ਹੈ ਸਭ ਤੋਂ ਜ਼ਿਆਦਾ ਪ੍ਰਭਾ-ਵਿਤ ਪੱਛਮੀ ਆਸਟ੍ਰੇਲੀਆ ਵਿਚ ਐਤਵਾਰ ਨੂੰ ਕਰੀਬ 50,000 ਈਕਾਈਆਂ ਦੀ ਬਿਜਲੀ ਚਲੀ ਗਈ। ਰਿਪੋਰਟਸ ਮੁਤਾਬਕ ਇਥੇ ਲੈਂਡਫਾਲ ਤੋਂ ਪਹਿਲਾਂ ਘਟੋਂ-ਘੱਟ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾ ਚੱਲੀਆਂ। ਸੋਮਵਾਰ ਨੂੰ ਤੂ-ਫਾਨ ਦੇ ਹੋਰ ਜ਼ਿਆਦਾ ਤੇਜ਼ ਹੋਣ ਨਾਲ ਹਾਲ ਹੋਰ ਗੰ-ਭੀਰ ਹੋਣ ਦਾ ਸ਼ੱਕ ਹੈ। ਪੱਛਮੀ ਆਸਟ੍ਰੇਲੀਆ ਦੇ ਫਾਇਰ ਐਂਡ ਐਮਰਜੰਸੀ ਡਿਪਾਰਟਮੈਂਟ ਦੇ ਐਕਟਿੰਗ ਅਸਿਸਟੈਂਟ ਕਮਿਸ਼ਨਰ ਜਾਨ ਬਰੂਮਹਾਲ ਮੁਤਾਬਕ ਇੰਨਾ ਵੱਡਾ ਤੂ-ਫਾ-ਨ 10 ਸਾਲ ਵਿਚ ਇਕ ਵਾਰ ਆਉਂਦਾ ਹੈ। ਦੱਸ ਦਈਏ ਕਿ ਲੋਕਾਂ ਨੂੰ ਜਾਰੀ ਚਿਤਾ-ਵਨੀ ਜਾਨ ਨੇ ਦੱਸਿਆ ਕਿ ਆਮ ਤੌਰ ‘ਤੇ ਇਥੇ tufan ਦੱਖਣ-ਪੱਛਮੀ ਤੋਂ ਆਉਂਦੇ ਹਨ ਅਤੇ ਇਹ ਉੱਤਰ-ਪੱਛਮੀ ਤੋਂ ਆਇਆ ਹੈ। ਇਸ ਲਈ ਇਮਾਰਤਾਂ, ਛੱਤਾਂ ਅਤੇ ਹਲਕੀਆਂ ਚੀਜ਼ਾਂ ‘ਤੇ ਇਸ ਦਾ ਜ਼ਿਆਦਾ ਅਸਰ ਹੋਵੇਗਾ। ਲੋਕਾਂ ਤੋਂ ਉਨ੍ਹਾਂ ਦੀ ਜਾਇਦਾਦ ਦੀ ਸੁਰੱਖਿਆ ਯਕੀਨਨ ਕਰਨ ਨੂੰ ਕਿਹਾ ਗਿਆ ਹੈ। ਨਾਲ ਹੀ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਨੂੰ ਬੰਨ੍ਹ ਕੇ ਰੱਖਣ ਨੂੰ ਕਿਹਾ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਜੇਮਸ ਅੇਸ਼ਲੀ ਮੁਤਾਬਕ, ਮੌਸਮ ਦੀ ਸਥਿਤੀ ਜਟਿਲ ਹੈ ਅਤੇ ਬਦਲਦੀ ਜਾ ਰਹੀ ਹੈ। ਹਿੰਦ ਮਹਾਸਾਗਰ ਤੋਂ ਉਠਿਆ ਮਾਨਗਾ ਚੱਕਰ-ਵਾਤ ਠੰਡੇ ਮਾਹੌਲ ਨਾਲ ਜਾ ਮਿਲਿਆ ਹੈ। ਪਰਥ ਵਿਚ ਖਰਾਬ ਹੋਣਗੇ ਹਾਲ ਪਰਥ ਦੇ ਮੈਟਰੋਪਾਲਿਟਨ ਇਲਾਕੇ ਵਿਚ 37,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ tufan ਤੋਂ ਬਾਅਦ ਚਲੀ ਗਈ ਹੈ। ਇਕ ਪਾਵਰ ਕੰਪਨੀ ਨੇ ਦੱਸਿਆ ਕਿ ਲੋਕਾਂ ਨੂੰ ਘਰਾਂ ਵਿਚ ਰਾਤ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਸਕਦਾ ਹੈ ਕਿਉਂਕਿ ਅਜੇ ਮੁਰੰਮਤ ਕਰਨਾ ਖਤਰ-ਨਾਕ ਹੋਵੇਗਾ। ਪਰਥ ਵਿਚ ਹਾ-ਲਾਤ ਸੋਮਵਾਰ ਸਵੇਰ ਤੱਕ ਖਰਾ-ਬ ਹੋ ਸਕਦੇ ਹਨ ਅਤੇ ਦੁਪਹਿਰ ਤੋਂ ਪਹਿਲਾਂ ਰਾਹਤ ਦੀ ਉਮੀਦ ਨਹੀਂ ਹੈ। ਇਥੇ ਦੱਖਣ-ਪੱਛਮੀ ਇਲਾਕੇ ‘ਤੇ ਸਭ ਤੋਂ ਜ਼ਿਆਦਾ ਅਸਰ ਰਹਿਣ ਵਾਲਾ ਹੈ। ਪਰਥ ਵਿਚ ਕਈ ਇਮਾਰਤਾਂ, ਘਰਾਂ, ਕੰਧਾਂ ਅਤੇ ਬਿਜਲੀ ਦੇ ਉਪਕਰਣਾਂ ਨੂੰ ਨੁਕ-ਸਾਨ ਦੀ ਖਬਰ ਹੈ।

Leave a Reply

Your email address will not be published. Required fields are marked *