ਇਸ ਵੇਲੇ ਇੱਕ ਵੱਡੀ ਤੇ ਰਾਹਤ ਭਰੀ ਖ਼ਬਰ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਿਕ ਬੰਗਲਾਦੇਸ਼ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਰੇਮਡੇਸਿਵਿਅਰ ਦਾ ਜੇਨਰਿਕ ਵਰਜਨ ਤਿਆਰ ਕੀਤਾ ਹੈ।
ਬੰਗਲਾਦੇਸ਼ ਦੀ ਫਾਰਮਾਸਿਉਟੀਕਲ ਨਿਰਮਾਤਾ ਕੰਪਨੀ ਬੇਕਸਿਮਕੋ ਜੈਨਰਿਕ ਰੇਮਡੇਸਿਵਿਅਰ ਨੂੰ ਵੇਚਣ ਜਾ ਰਿਹਾ ਹੈ ਕੰਪਨੀ ਨੇ ਕ-ਰੋ-ਨਾ ਵਾਲੇ ਵਿਅਕਤੀਆਂ ਨੂੰ ਸਰਕਾਰੀ ਹਸਪ-ਤਾਲਾਂ ਵਿੱਚ ਮੁਫਤ ਦੇਣ ਦੀ ਗੱਲ ਕਹੀ ਹੈ। ਬੇਕਸਿਮਕੋ ਦੁਨੀਆ ਦੀ ਪਹਿਲੀ ਐਂਟੀ-ਵਾਇਰਲ ਜੇਨੇਰਿਕ ਡਰੱਗ ਨਿਰਮਾਤਾ ਬਣ ਗਈ ਹੈ। ਢਾਕਾ ਵਿੱਚ ਸਥਾਪਿਤ ਬੇਕਸਿਮਕੋ ਨੇ ਜੈਨਰਿਕ ਰੇਮਡੇਸਿਵਿਅਰ ਨੂੰ 6 ਹਜ਼ਾਰ ਟਕਾ ਭਾਵ ਕਿ ਭਾਰਤੀ ਕਰੰਸੀ ਮੁਤਾਬਿਕ 5300 ਰੁਪਏ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ। ਪਰ ਇਸ ਦਾ ਇ-ਲਾਜ ਕਰਨ ਵਾਲੇ ਸਰਕਾਰੀ ਹਸਪਤਾਲਾਂ ਲਈ ਦਵਾਈ ਮੁਫਤ ਮਿਲੇਗੀ। ਬੰਗਲਾਦੇਸ਼ ਡਬਲਯੂਟੀਓ ਦੇ ਨਿਯਮਾਂ ਅਨੁਸਾਰ ਪੇਟੈਂਟ ਦ-ਵਾਈ ਦਾ ਆਮ ਵਰਜਨ ਤਿਆਰ ਕਰ ਰਿਹਾ ਹੈ। ਸੰਯੁਕਤ ਰਾਸ਼ਟਰ-ਸਹਿਯੋਗੀ ਦ-ਵਾਈ ਪੇਟੈਂਟ ਪੂਲ ਕੰਪਨੀ ਨੇ ਬੇਕਸਮਕੋ ਨਾਲ ਸੰਪਰਕ ਕੀਤਾ। ਉਹ ਇਹ ਜਾਣਨਾ ਚਾਹੁੰਦਾ ਹੈ ਕਿ ਬੇਕਸਮਕੋ ਰੇਮਡੇਸਿਵਿਅਰ ਦੇ ਸਵੈਇੱਛਤ ਲਾਇਸੈਂਸ ਦੇਣ ਵਿੱਚ ਦਿਲਚਸਪੀ ਰੱਖਦਾ ਹੈ। ਵਿਸ਼ਵ ਵਪਾਰ ਸੰਗਠਨ ਵਿਸ਼ਵ ਦੇ ਤੀਜੇ ਦੇਸ਼ਾਂ ਨੂੰ ਲਾਇਸੈਂਸ ਲੈਣ ਦੀ ਆਗਿਆ ਦਿੰਦਾ ਹੈ। ਕੰਪਨੀ ਦੇ ਉੱਚ ਅਧਿਕਾਰੀ, ਰੱਬਰੁਰ ਰਜ਼ਾ ਦਾ ਕਹਿਣਾ ਹੈ ਕਿ ਗੰ-ਭੀਰ ਮਰੀ-ਜ਼ ਲਈ 6 ਸ਼ੀਸ਼ੀਆਂ ਦੀ ਜ਼ਰੂਰਤ ਹੋਏਗੀ। ਦਵਾ-ਈ ਦੀ ਸਪਲਾਈ ਰਵਾਇਤੀ ਤਰੀਕੇ ਨਾਲ ਨਹੀਂ ਕੀਤੀ ਜਾਏਗੀ। ਜੇ ਕੋਈ ਸਰਕਾਰ ਉਨ੍ਹਾਂ ਦੀ ਦ-ਵਾਈ ਚਾਹੁੰਦੀ ਹੈ, ਤਾਂ ਇਹ ਸਥਿਤੀ ਅਨੁਸਾਰ ਦੇਖਿਆ ਜਾਵੇਗਾ।ਉਮੀਦ ਕਰਦੇ ਹਾਂ ਕਿ ਇਸ ਦ-ਵਾਈ ਦੇ ਆਉਣ ਤੋਂ ਬਾਅਦ ਪੂਰੀ ਦੁਨੀਆ ਵਾਸਤੇ ਇਹ ਖ਼ਬਰ ਠੰਡੀ ਛਾਂ ਵਾਂਗ ਹੋਏਗੀਇਸ ਤੋਂ ਪਹਿਲਾਂ ਵੀ ਬੇਸ਼ੱਕ ਸਾਡੇ ਡਾਕ-ਟਰਾਂ ਨੇ ਇਲਾਜ ਦੇ ਸੰਭਵ ਯਤਨ ਕੀਤੇ ਹਨ ਪਰ ਜੇਕਰ ਇਸਦੇ ਪੱਕੇ ਇ-ਲਾਜ ‘ਚ ਸਫਲਤਾ ਮਿਲ ਜਾਂਦੀ ਹੈ ਤਾਂ ਇਹ ਪੂਰੀ ਦੀਆਂ ਵਾਸਤੇ ਇੱਕ ਵੱਡਾ ਸੁਫਨਾ ਸੱਚ ਕਰਨ ਵਾਲੀ ਗੱਲ ਹੋਏਗੀ। ਦੇਸ਼ ਵਿਦੇਸ਼ ਦੀਆਂ ਹੋਰ ਅਤੇ ਘੈਂਟ ਖ਼ਬਰਾਂ ਵੇਖਣ ਵਾਸਤੇ ਤੁਸੀਂ ਸਾਡੇ ਨਾਲ ਜੁੜੇ ਰਹੋ
