Home / ਦੁਨੀਆ ਭਰ / ਪ੍ਰਧਾਨ ਮੰਤਰੀ ਦਾ ਨੇ ਕੀਤਾ ਇਹ ਐਲਾਨ

ਪ੍ਰਧਾਨ ਮੰਤਰੀ ਦਾ ਨੇ ਕੀਤਾ ਇਹ ਐਲਾਨ

ਦੱਸ ਦਈਏ ਕਿ ਚੱਕਰਵਰਤੀ tufan ਅਮਫਾਨ ਨੇ ਪੱਛਮੀ ਬੰਗਾਲ ਅਤੇ ਉੜੀਸਾ ਵਿਚ ਭਾਰੀ ਵੱਡੀ ਤ-ਬਾਹੀ ਮਚਾਈ ਹੈ। ਦੋਵੇ ਸੂਬਿਆਂ ਵਿਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਤੋਂ ਬਾਅਦ ਓਡੀਸ਼ਾ ਦੇ ਅਮਫਾਨ ਨਾਲ ਪ੍ਰਭਾਵ ਹੋਏ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਹੈ।
ਇਸ ਦੌਰਾਨ ਓਡੀਸ਼ਾ ਦੇ ਸੀਐੱਮ ਨਵੀਨ ਪਟਨਾਇਕ ਤੇ ਰਾਜਪਾਲ ਗਣੇਸ਼ੀ ਲਾਲ ਮੌਜੂਦ ਸਨ। ਭਾਰਤ ਸਰਕਾਰ ਵਲੋਂ ਅਮਫਾਨ ਚਕਰਵਾਤੀ ਤੋਂ ਪ੍ਰਭਾ-ਵਿਤ ਓਡੀਸ਼ਾ ਲਈ ਸ਼ੁਰੂਆਤ ‘ਚ 500 ਕਰੋੜ ਰੁਪਏ ਦਿੱਤੇ ਜਾਣਗੇ। ਦੱਸ ਦਈਏ ਕਿ ਮੁਕੰਮਲ ਸਰਵੇਖਣ ਤੇ ਮੁੜ ਵਸੇਬੇ ਦੀ ਯੋਜਨਾ ਬਣਨ ਮਗਰੋਂ ਹੋਰ ਮਦਦ ਕੀਤੀ ਜਾਵੇਗੀ। ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੂੰ 2 – 2 ਲੱਖ ਦਾ ਮੁਆਵਜ਼ਾ ਤੇ ਜ਼ਖਮੀਆਂ ਨੂੰ 50 – 50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਲਈ 1 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਵਿਚ ਅਮਫਾਨਤੋਂ ਪ੍ਰਭਾ-ਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ ਸੀ। ਉਨ੍ਹਾਂ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੌਜੂਦ ਰਹੇ ਸਨ। ਬੰਗਾਲ ਦੇ ਤੂ ਫ਼ਾਨ ਪ੍ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੀਐੱਮ ਮੋਦੀ ਨੇ ਕਿਹਾ ਕਿ “ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਨੇ ਅਮਫਾਨ ਚੱਕਰਵਰਤੀ tufan ਨਾਲ ਨਜਿੱਠਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਇਸ ਦੇ ਬਾਵਜੂਦ ਅਸੀ 80 ਲੋਕਾਂ ਦੀ jan ਨਹੀਂ ਬਚਾ ਪਾਏ। ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਪਹਿਲਾ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਕਿ ਇਹ ਚੱਕਰਵਰਤੀ ਕਦੋਂ ਵੀ ਆ ਸਕਦਾ ਹੈ ਪਰ ਲੋਕੀ ਇਸ ਨੂੰ ਮਜਾਕ ਹੀ ਸਮਝ ਰਹੇ ਸਨ ਦੱਸ ਦਈਏ ਕਿ ਪ੍ਰਧਾਨ ਮੰਤਰੀ ਨੂੰ ਜਦੋਂ ਹੀ ਇ। ਇਸ ਜਾਣਕਾਰੀ ਮਿਲੀ ਤਾ ਉਹ ਜਲਦੀ ਹੀ ਉਨ੍ਹਾਂ ਥਾਵਾਂ ਤੇ ਪਹੁੰਚ ਗਏ ਤੇ ਪੂਰੇ ਖੇਤਰ ਦੀ ਹਵਾਈ ਜਹਾਜ਼ ਰਾਹੀ ਜਾਣਕਾਰੀ ਤੇ ਦੇਖਰੇਖ ਕੀਤੀ ਹੈ

error: Content is protected !!