Home / ਵੀਡੀਓ / ਦੇਖੋ ਨੂਰ ਨੂੰ ਇੱਕ-ਇੱਕ ਡਾਈਲੌਗ ਸਿਖਾਉਣ ਲਈ ਕਿੰਨੀ ਮਿਹਨਤ ਹੁੰਦੀ ਹੈ

ਦੇਖੋ ਨੂਰ ਨੂੰ ਇੱਕ-ਇੱਕ ਡਾਈਲੌਗ ਸਿਖਾਉਣ ਲਈ ਕਿੰਨੀ ਮਿਹਨਤ ਹੁੰਦੀ ਹੈ

ਦੇਖੋ ਨੂਰ ਨੂੰ ਇੱਕ ਇੱਕ ਡਾਈਲੌਗ ਸਿਖਾਉਣ ਲਈ ਕਿੰਨੀ ਮਿਹਨਤ ਹੁੰਦੀ ਹੈ ਸਭ ਨੂੰ ਪਤਾ ਹੈ ਕਿ ਟਿਕ ਟਾਕ ਸਟਾਰ ਨੂਰਪ੍ਰੀਤ ਨੇ ਸਾਰੇ ਪੰਜਾਬੀਆਂ ਦਾ ਦਿਲ ਆਪਣੀ ਬੈਸਟ ਐਕਟਿੰਗ ਨਾਲ ਜਿੱਤ ਲਿਆ ਹੈ। ”ਦੋਸਤੋ ਤੁਸੀ ਨੂਰ ਦੀ ਐਕਟਿੰਗ ਤਾਂ ਹਰ ਰੋਜ ਦੇਖਦੇ ਹੀ ਹੋ
ਪਰ ਕਦੀ ਇਹ ਸੋਚਿਆ ਹੈ ਕਿ ਨੂਰ ਨੂੰ ਇੱਕ ਇੱਕ ਡਾਈਲੌਗ ਸਿਖਾਉਣ ਲਈ ਸੰਦੀਪ ਤੂਰ ਤੇ ਵਰਨ ਕਿੰਨੀ ਮਿਹਨਤ ਕਰਦੇ ਹਨ ਆਉ ਦੇਖਦੇ ਹਾ ਇਸ ਵੀਡੀਓ ਚ। ਕਈ ਲੋਕੀ ਸਿਰਫ ਨੂਰ ਨੂੰ ਹੀ ਮਹੱਤਵ ਦਿੰਦੇ ਹਨ ਪਰ ਸੰਦੀਪ ਟੂਰ ਤੇ ਵਰਨ ਨੂੰ ਅੱਖਾਂ ਤੋਂ ਪਰੇ ਕਰ ਦਿੰਦੇ ਹਨ ਪਰ ਜੇ ਆਪਾ ਸੋਚਿਆ ਜਾਵੇ ਤਾਂ ਜਿਸ ਮੁਕਾਮ ਤੇ ਅੱਜ ਨੂਰ ਹੈ ਉਹ ਸਭ ਪ੍ਰਮਾਤਮਾ ਤੇ ਸੰਦੀਪ ਟੂਰ ਤੇ ਵਰਨ ਦੀ ਮਿਹਨਤ ਸਦਕਾ ਹੈ ਜੋ ਨੂਰ ਤੇ ਉਸ ਦੀ ਭੈਣ ਨੂੰ ਵੀਡੀਓ ਚ ਵੱਡਾ ਰੋਲ ਦੇ ਕੇ ਆਪਣੀ ਬੇਇੱਜ਼ਤੀ ਕਰਵਾਉਂਦੇ ਰਹਿੰਦੇ ਹਨ ਭਾਵੇ ਕਿ ਇਹ ਐਕਟਿੰਗ ਹੁੰਦੀ ਹੈ ਪਰ ਕੁੱਝ ਵਹੈਲੇ ਲੋਕ ਹੀ ਸਭ ਤੋਂ ਪਹਿਲਾਂ ਸੰਦੀਪ ਟੂਰ ਹੋਰਨਾਂ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ। ਪਰ ਅੱਜ ਉਨ੍ਹਾਂ ਦੀ ਮਿਹਨਤ ਸਦਕਾ ਨੂਰ ਦੇ ਘਰ ਦਿਆਂ ਦੀ ਜਿੰਦਗੀ ਬਦਲ ਗਈ ਹੈ ਅੱਜ ਉਨ੍ਹਾਂ ਦਾ ਮਕਾਨ ਵੀ ਬਣ ਰਿਹਾ ਹੈ ਤੇ ਉਨ੍ਹਾਂ ਦੀ ਪੜਾਈ ਦਾ ਖਰਚਾ ਵੀ ਕਈ ਸੰਸਥਾਵਾਂ ਨੇ ਚੁੱਕ ਲਿਆ ਹੈ। ਪਰ ਆਪਾ ਸਭ ਨੂੰ ਸੰਦੀਪ ਟੂਰ ਤੇ ਵਰਨ ਬਾਰੇ ਵਿ ਸੋਚਣਾ ਚਾਹੀਦਾ ਹੈ ਕਿਉਂਕਿ ਉਹ ਵੀ ਆਮ ਘਰਾਂ ਦੇ ਮੁੰਡੈ ਹਨ ਜਿਨ੍ਹਾਂ ਕੋਲ ਕੋਈ ਰੋਜ਼ਗਾਰ ਨਹੀ ਹੈ।

ਦੱਸ ਦਈਏ ਕਿ ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਜਿਸ ਮੌਕੇ ਘਰ ਦੀ ਸੇਵਾ ਨਿਭਾ ਰਹੇ ਬਾਬਾ ਬਾਬਾ ਜਸਦੀਪ ਸਿੰਘ ਜੀ ਨੇ ਦੱਸਿਆ ਕਿ ਜਲਦੀ ਹੀ ਨੂਰ ਦੇ ਸੁਪਨਿਆਂ ਦਾ ਘਰ ਬਣ ਜਾਣਾ ਹੈ ਇਸ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਨਮੋਲ ਕਵਾਤਰਾ ਤੇ ਗੋਲਡੀ ਪੰਜਾਬ ਪੁਲਸ ਵੀ ਸ਼ਾਮਲ ਹੋਏ।

error: Content is protected !!