ਪੁਲਿਸ ਨੇ ਅੰਮ੍ਰਿਤਸਰ ਵਿੱਚ ਇਸ ਵਜਾ ਨਾਲ ਬੰ-ਦ ਕਰਵਾਏ 32 ਬੈੰਕ ”ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ‘ਚ ਪੁਲ-ਸ ਵਲੋਂ ਦਿਹਾਤੀ ਇਲਾਕੇ ਦੀਆਂ 32 ਬੈਂਕ ਬ੍ਰਾਂਚਾਂ ਨੂੰ ਅੱਜ ਬੰ-ਦ ਕਰਵਾਏ ਜਾਣ ਦਾ ਮਾ-ਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਬੈਂਕ ਬ੍ਰਾਂਚਾਂ ਨਿ-ਯਮਾਂ ‘ਤੇ ਖਰਾ ਨਹੀਂ ਉਤਰੀਆਂ, ਜਿਸ ਦੇ ਚੱਲਦਿਆਂ ਅੱਜ ਇਨ੍ਹਾਂ ਨੂੰ ਬੰਦ ਕਰ-ਵਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸੋਹੀਆਂ ਕਲਾਂ ਪਿੰਡ ਅਤੇ ਮਜੀਠਾ ਦੀਆਂ ਬੈਂਕਾਂ ‘ਚ ਲੱਖਾਂ ਦੀ lut ਹੋਈ ਸੀ। ਉਨ੍ਹਾਂ ਦੱਸਿਆ ਕਿ ਉਥੇ ਕੋਈ ਵੀ ਸੁਰੱਖਿਆ ਕਾਮੇ ਨਹੀਂ ਸਨ ਤੇ ਨਾ ਹੀ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਸਨ। ਇਨ੍ਹਾਂ ਬੈਂਕਾਂ ‘ਚ ਹੋਈ lut ਦੇ ਮਗਰੋਂ ਹੀ ਪੁਲਸ ਵਲੋਂ ਇਹ ਕਦਮ ਚੁੱਕਿਆ ਗਿਆ ਕਿ ਜਿਹੜੀਆਂ ਬੈਂਕਾਂ ਨਿਯਮਾਂ ‘ਤੇ ਖਰਾ ਨਹੀਂ ਉਤਰੀਆਂ ਉਨ੍ਹਾਂ ਨੂੰ band ਕਰਵਾਇਆ ਗਿਆ ਹੈ। ਦਸ ਦੇਈਏ ਕੀ 19 ਮਈ ਨੂੰ ਦਿਨ ਦਿਹਾੜੇ ਅੰਮ੍ਰਿਤਸਰ ਦੇ ਸੋਹੀਆਂ ਕਲਾਂ ਅੱਡੇ ‘ਤੇ ਸਥਿਤ ਇਕ ਬੈਂਕ ਦੀ ਬਰਾਂਚ ਵਿਚੋਂ 10 ਲੱਖ 92 ਹਜ਼ਾਰ 200 ਰੁਪਏ ਦੀ lutਖੋ-ਹ ਹੋਈ। ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਅਨੁਸਾਰ ਅਣਪ-ਛਾਤੇ ਵਲੋਂ ਬੈਂਕ ਦੇ ਅਧਿਕਾਰੀਆਂ ਨੂੰ ਰੱਸੀਆਂ ਨਾਲ ਬੰ-ਨ੍ਹ ਕੇ ਸਟਰਾਂਗ ਰੂਮ ਵਿਚੋਂ ਉਕਤ ਰਕਮ lut ਲਈ ਤੇ ਫ਼ ਰਾ ਰ ਹੋ ਗਏ ਸੀ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਕਾਰ-ਵਾਈ ਅਮਲ ਵਿਚ ਲਿਆਂਦੀ ਗਈ ਜਦਕਿ ਬੈੰਕ ਵਿੱਚ ਕੋਈ ਵੀ ਸੁਰੱਖਿਆ ਗਾਰਡ ਨਹੀਂ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਏਰੀਆ ਚ ਸਖ ਤੀ ਕਰ ਦਿੱਤੀ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਭਾਵੇ ਕਿ ਪੰਜਾਬ ਚ ਲੌਕਡਾਊਨ ਕਰ-ਫਿਊ ਦੌਰਾਨ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਘੱਟ ਨੂੰ ਸੁਣਨ ਨੂੰ ਮਿਲੀਆਂ ਹਨ ਪਰ ਜਦੋਂ ਦਾ ਲੌਕਡਾਊਨ ਚ ਢਿੱਲ ਹੋਈ ਹੈ ਤਾ ਇਸ ਤਰ੍ਹਾਂ ਦੀਆਂ ਚੋ-ਰੀ-ਆਂ ਦੀ ਅਣਹੋ-ਣੀਆ ਸਾਹ-ਮਣੇ ਆ ਰਹੀਆਂ ਹਨ।
