Home / ਦੁਨੀਆ ਭਰ / ਕੁੱਝ ਦਿਨਾਂ ਦੀ ਰਾਹਤ ਤੋਂ ਬਾਅਦ ‘ਪੰਜਾਬ’ ਵਿੱਚ ਫਿਰ ਵਧੀ ਕੇਸਾਂ ਦੀ ਗਿਣਤੀ

ਕੁੱਝ ਦਿਨਾਂ ਦੀ ਰਾਹਤ ਤੋਂ ਬਾਅਦ ‘ਪੰਜਾਬ’ ਵਿੱਚ ਫਿਰ ਵਧੀ ਕੇਸਾਂ ਦੀ ਗਿਣਤੀ

ਕੁੱਝ ਦਿਨਾਂ ਦੀ ਰਾਹਤ ਤੋਂ ਬਾਅਦ ਪੰਜਾਬ ਵਿੱਚ ਫਿਰ ਵਧੀ ਕੇਸਾਂ ਦੀ ਗਿਣਤੀ ”ਦੱਸ ਦਈਏ ਕਿ ਦੇਸ਼ ਸਮੇਤ ਪੰਜਾਬ ‘ਚ ਵੀ ਕਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਇ-ਜ਼ਾਫਾ ਹੋ ਰਿਹਾ ਹੈ । ਅੱਜ ਸੂਬੇ ਵਿਚੋਂ 20 ਨਵੇਂ ਕਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ , ਜਿਸ ਨਾਲ ਕੁੱਲ ਮਾਮਲੀ ਆਂ ਦੀ ਗਿਣਤੀ ਵੱਧ ਕੇ 2099 ਤੱਕ ਪਹੁੰਚ ਗਈ ਹੈ ਅਤੇ ਕੱਲ੍ਹ ਅੰਮ੍ਰਿਤਸਰ ਵਿਚ ਢਾਈ ਮਹੀਨਿਆਂ ਦੇ ਜੁ-ਵਾਕ ਦੀ ਕਰੋ ਨਾ ਨਾਲ mout ਹੋਣ ਨਾਲ mout ਦਾ ਅੰਕੜਾ 39 ‘ਤੇ ਪਹੁੰਚ ਗਿਆ ਹੈ । ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2028 ਹੋ ਗਈ ਹੈ ਅਤੇ ਜਦੋਂ ਕਿ mout ਦਾ ਅੰਕੜਾ 41 ਹੋ ਗਿਆ ਹੈ । ਜਦ ਕਿ ਚੌਵੀ ਘੰਟਿਆਂ ਚ ਇੱਕ ਦੀ mout ਹੋ ਗਈ ਹੈ। ਇਸ ਦੌਰਾਨ ਸੂਬੇ ਵਿੱਚ ਤੰਦਰੁਸਤ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 1819 ਹੋ ਗਈ ਹੈ , ਜਿਸ ਨਾਲ ਸੂਬੇ ਵਿਚ ਇਸ ਵੇਲੇ ਐਕਟਿਵ ਕੇਸ 170 ਰਹਿ ਗਏ ਹਨ । ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 05 , ਬਰਨਾਲਾ ਤੋਂ 01 , ਕਪੂਰਥਲਾ ਤੋਂ 01 , ਲੁਧਿਆਣਾ ਤੋਂ 02 , ਪਟਿਆਲਾ ਤੋਂ 01 , ਪਠਾਨਕੋਟ ਤੋਂ 02 , ਗੁਰਦਾਸਪੁਰ ਤੋਂ 04 , ਹੁਸ਼ਿਆਰਪੁਰ ਤੋਂ 07 ਨਵੇਂ ਕਰੋਨਾ ਦੇ ਕੇਸ ਸਾਹਮਣੇ ਆਏ ਹਨ । ਉੱਥੇ ਹੀ ਥੋੜੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ 1819 ਵਿਅਕਤੀ ਕਰੋਨਾ ਨੂੰ ਫਤਿਹ ਪਾ ਕੇ ਸਿਹਤਯਾਬ ਵੀ ਹੋਏ ਹਨ ।ਇਨ੍ਹਾਂ ‘ਚ ਅੰਮ੍ਰਿਤਸਰ 313 , ਜਲੰਧਰ 210 , ਲੁਧਿਆਣਾ 171 , ਤਰਨ ਤਾਰਨ 155 , ਗੁਰਦਾਸਪੁਰ 129 , ਨਵਾਂਸ਼ਹਿਰ 105 , ਪਟਿਆਲਾ 104 , ਮੋਹਾਲੀ 102 , ਹੁਸ਼ਿਆਰਪੁਰ 102 , ਸੰਗਰੂਰ 88 , ਸ੍ਰੀ ਮੁਕਤਸਰ ਸਾਹਿਬ – 65 , ਫਰੀਦਕੋਟ 61 , ਰੋਪੜ – 60 , ਮੋਗਾ 59 , ਫਤਿਹਗੜ੍ਹ ਸਾਹਿਬ 56 , ਫਿਰੋਜ਼ਪੁਰ 44 , ਫਾਜ਼ਿਲਕਾ 44 , ਬਠਿੰਡਾ 41 , ਕਪੂਰਥਲਾ 34 , ਮਾਨਸਾ 32 , ਪਠਾਨਕੋਟ 31 , ਬਰਨਾਲਾ 22 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ । ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਧੰਨਵਾਦ ਜੀ ।

error: Content is protected !!