Home / ਵੀਡੀਓ / ਜੋ ਕਹਿੰਦੇ ਹਨ ਕਿ ਟਿਕ ਟੋਕ ਨੂਰ ਦੀ ਸਮਾਜ ਨੂੰ ਕੀ ਦੇਣ ਹੈ ਜਰੂਰ ਦੇਖਣ

ਜੋ ਕਹਿੰਦੇ ਹਨ ਕਿ ਟਿਕ ਟੋਕ ਨੂਰ ਦੀ ਸਮਾਜ ਨੂੰ ਕੀ ਦੇਣ ਹੈ ਜਰੂਰ ਦੇਖਣ

ਦੱਸ ਦਈਏ ਕਿ ਸਭ ਨੂੰ ਪਤਾ ਹੈ ਕਿ ਟਿਕ ਟਾਕ ਸਟਾਰ ਨੂਰਪ੍ਰੀਤ ਨੇ ਸਾਰੇ ਪੰਜਾਬੀਆਂ ਦਾ ਦਿਲ ਆਪਣੀ ਬੈਸਟ ਐਕਟਿੰਗ ਨਾਲ ਜਿੱਤ ਲਿਆ ਹੈ। ਇਸ ਨਿੱਕੀ ਜਿਹੀ ਬੱਚੀ ਨੇ ਕਰੋਨਾ ਸੰਬੰਧੀ ਵੀ ਵੀਡੀਓ ਬਣਾ ਕੇ ਲੋਕਾਂ ‘ਚ ਲਾਕ ਡਾਊਨ ਦੌਰਾਨ ਘਰਾਂ ਵਿੱਚ ਹੀ ਰਹਿਣ ਬਾਰੇ ਜਾਗਰੂਕਤਾ ਫੈਲਾ-ਉਣ ਦੇ ਕੰਮ ਵਿੱਚ ਪੰਜਾਬ ਸਰਕਾਰ ਦਾ ਵੀ ਸਾਥ ਦਿੱਤਾ।
ਦੱਸ ਦਈਏ ਕਿ ਇਸ ਤੋਂ ਇਲਾਵਾ ਕਈ ਲੋਕੀ ਕਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਹੈ ਉਹ ਇਹ ਵੀਡੀਓ ਜਰੂਰ ਦੇਖ ਲੈਣ ਜੀ।।ਜਿਹੜੇ ਵੀਰ ਭੈਣ ਫੇਸਬੁੱਕ ਤੇ ਬੋਲਦੇ ਰਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਐ ਉਸ ਦੀ ਮੱਦਦ ਕਿਉ ਹੋ ਰਹੀ ਹੈ। ਅਸੀ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਹੈ ਜਿਸ ਚ ਨੰਨੀ ਨੂਰ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਯਾਦ ਕੀਤਾ ਜੋ ਬਹੁਤ ਭਾਵੁ-ਕ ਵੀਡੀਓ ਹੈ ।ਇਸ ਇਲਾਵਾ ਨੂਰ ਨੇ ਲੌਕਡਾਊਨ ਦੇ ਚਲਦਿਆਂ ਸਾਡੇ ਸਭ ਦੇ ਚਿਹਰਿਆਂ ਤੇ ਨੂਰ ਨੇ ਹਾਸਾ ਪਾਇਆ ਹੈ। ਉਸ ਦੇ ਇਸ ਵੀਡੀਓ ਵਿੱਚ ਮੁੱਖ ਮੰਤਰੀ ਪੰਜਾਬ ਵੀ ਸ਼ਾਮਲ ਸਨ। ਹੁਣ ਪੰਜਾਬ ਪੁਲਿਸ ਵੱਲੋਂ ਨੂਰ ਤੇ ਉਸ ਦੀ ਭੈਣ ਜਸ਼ਨ ਨੂੰ ਵੀ ਖ਼ਾਸ ਡੀ ਜੀ ਪੀ ਵੱਲੋਂ ਸਨਮਾਨ ਦੇਣ ਦੀ ਤਿਆਰੀ ਹੈ। ਐਨਾ ਹੀ ਨਹੀਂ ਮੋਗਾ ਐੱਸ ਐੱਸ ਪੀ ਮੁਤਾਬਿਕ ਨੂਰ ਦੇ ਪਿਤਾ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕਰਨ ਤੇ ਵੀ ਦੀ ਜੀ ਪੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਲੋੜੀਂਦੇ ਕਾਰ ਵਾਹੀ ਕਰਨ ਲਈ ਡੀ ਐੱਸ ਪੀ ਸੁਖਵਿੰਦਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕੀਤਾ ਜਾ ਸਕੇ ਤੇ ਪਰਵਾਰ ਦਾ ਜਿਊਣਾ ਸੁਖਾਲਾ ਹੋ ਸਕੇ।
ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਜਿਸ ਮੌਕੇ ਘਰ ਦੀ ਸੇਵਾ ਨਿਭਾ ਰਹੇ ਬਾਬਾ ਬਾਬਾ ਜਸਦੀਪ ਸਿੰਘ ਜੀ ਨੇ ਦੱਸਿਆ ਕਿ ਜਲਦੀ ਹੀ ਨੂਰ ਦੇ ਸੁਪਨਿਆਂ ਦਾ ਘਰ ਬਣ ਜਾਣਾ ਹੈ ਇਸ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਨਮੋਲ ਕਵਾਤਰਾ ਤੇ ਗੋਲਡੀ ਪੰਜਾਬ ਪੁਲਸ ਵੀ ਸ਼ਾਮਲ ਹੋਏ।

error: Content is protected !!