ਡਾ.ਓਬਰਾਏ ਨੇ ਕਰਵਾਈ ਬੱਲੇ-ਬੱਲੇ ਇਹ ਮਾਵਾਂ ਦੇ ਰਹੀਆਂ ਨੇ ਦੁਆਵਾਂ

ਪ੍ਰਾਪਤ ਜਾਣਕਾਰੀ ਅਨੁਸਾਰ ਡਾ.ਓਬਰਾਏ ਦੀ ਬਦੌਲਤ ਮੁੜ ਕਈ ਮਾਵਾਂ ਦੇ ਕਲੇਜੇ ਪਈ ਠੰਡ ਪਈ ਹੈ ਦੱਸ ਦੇਈਏ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਅਾਪਣੀ ਨੇਕ ਕਮਾਈ ‘ਚੋਂ ਬ-ਲੱਡ ਮਨੀ ਦੇ ਰੂਪ ‘ਚ ਕਰੋੜਾਂ ਹੀ ਰੁਪਏ ਖਰਚ ਕਰ ਕੇ ਦੁਬਈ ਅੰਦਰ ਕਤਲ ਦੇ ਕੇਸ ‘ਚ ਸ-ਜ਼ਾ-ਯਾਫਤਾ 14 ਹੋਰਨਾਂ ਨੌਜਵਾਨਾਂ ਨੂੰ mout ਦੇ ਫੰਦੇ ਤੋਂ ਬਚਾ ਕੇ ਮੁੜ ਕਈ ਘਰ ਉੱਜ-ੜਨ ਤੋਂ ਬ-ਚਾ ਲਏ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ 31ਦਸੰਬਰ 2015 ਨੂੰ ਸ਼ਾਰਜਾਹ ‘ਚ ਹੋਏ ਇੱਕ ਗਰੁੱਪ ਝ-ਗੜੇ ਦੌਰਾਨ ਜਲੰਧਰ ਜ਼ਿਲ੍ਹੇ ਦੇ ਕਸਬਾ ਸਮਰਾਏ ਦੇ 23 ਸਾਲਾ ਅਸ਼ਿਵ ਅਲੀ ਪੁੱਤਰ ਯੂਸਫ ਅਲੀ ਅਤੇ ਕਪੂਰਥਲਾ ਦੇ ਪਿੰਡ ਪੰਡੋਰੀ ਦੇ 25 ਸਾਲਾ ਵਰਿੰਦਰਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਦੀ mout ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ ‘ਚ ਕੁੱਲ 14 ਨੌਜਵਾਨ doshi ਪਾਏ ਗਏ ਸਨ ,ਜਿਨ੍ਹਾਂ ਚੋਂ 12 ਭਾਰਤੀ ਅਤੇ 2 ਪਾਕਿਸਤਾਨੀ ਸਨ। ਇਨ੍ਹਾਂ ਸਾਰੇ ਨੌਜਵਾਨਾਂ ਨੂੰ 1 ਜਨਵਰੀ 2016 ਨੂੰ ਪੁਲਿਸ ਨੇ ਜੇ-ਲ੍ਹ ‘ਚ ਬੰਦ ਕਰ ਦਿੱਤਾ ਸੀ।ਆਪਣੀ ਨੇਕ ਕਮਾਈ ‘ਚੋ ਕਰੋੜਾਂ ਦੀ ਬਲੱਡ ਮਨੀ ਦੇ ਕੇ fansi ਦੀ saza ਮਾਫ਼ ਕਰਵਾਉਣ ਤੇ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਨਮ ਅੱਖਾਂ ਨਾਲ ਡਾ.ਓਬਰਾਏ ਦਾ ਵਾਰ-ਵਾਰ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਲਈ ਘੁੱਪ ਹਨੇਰੇ ‘ਚ ਇੱਕ ਚਾਨਣ ਦੀ ਕਿਰਨ ਬਣ ਸਾਹਮਣੇ ਆਏ ਅਤੇ ਉਨ੍ਹਾਂ ਦੇ ਜਿਗਰ ਦੇ ਟੁਕੜਿਆਂ ਨੂੰ mout ਦੇ ਮੂੰਹ ਚੋਂ ਕੱਢ ਲਿਆਏ ਹਨ ਉਨ੍ਹਾਂ ਇਹ ਵੀ ਕਿਹਾ ਕਿ ਡਾ.ਓਬਰਾਏ ਦਾ ਇਹ ਪਰਉਪਕਾਰ ਉਨ੍ਹਾਂ ਲਈ ਇੱਕ ਸੁਨਿਹਰੀ ਸੁਪਨੇ ਵਾਂਗ ਹੈ ਅਤੇ ਸਾਰੀ ਉਮਰ ਯਾਦ ਰਹੇਗਾ। ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਬਲੱ-ਡ ਮਨੀ ਦੇਣ ਉਪਰੰਤ sza ਤੋਂ ਬਚਾ-ਏ ਗਏ ਨੌਜਵਾਨਾਂ ਦੀ ਸੂਚੀ : 1.ਟੋਨੀ ਮਸੀਹ ਪੁੱਤਰ ਸ਼ਾਮੂ ਮਸੀਹ ਜ਼ਿਲ੍ਹਾ ਗੁਰਦਾਸਪੁਰ 2. ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ 3.ਨਵਨੀਤ ਕੁਮਾਰ ਪੁੱਤਰ ਰੂਪ ਲਾਲ ਜਿਲ੍ਹਾ ਗੁਰਦਾਸਪੁਰ 4.ਰੋਹਿਤ ਪੁੱਤਰ ਡੈਨੀਅਲ ਜ਼ਿਲ੍ਹਾ ਗੁਰਦਾਸਪੁਰ 5.ਹੈਪੀ ਪੁੱਤਰ ਪਿਆਰਾ ਮਸੀਹ ਜਿਲ੍ਹਾ ਗੁਰਦਾਸਪੁਰ 6.ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਜ਼ਿਲ੍ਹਾ ਨਵਾਂ ਸ਼ਹਿਰ 7.ਅਜੇ ਕੁਮਾਰ ਪੁੱਤਰ ਮਦਨ ਲਾਲ ਨਵਾਂ ਸ਼ਹਿਰ 8.ਗਿਆਨ ਚੰਦ ਪੁੱਤਰ ਗੁਰਮੀਤ ਲਾਲ ਹੁਸ਼ਿਆਰਪੁਰ 9.ਕੁਲਵਿੰਦਰ ਸਿੰਘ ਪੁੱਤਰ ਸ਼ੁਕਰ ਸਿੰਘ ਜਿਲ੍ਹਾ ਕਪੂਰਥਲਾ 10.ਬੂਟਾ ਸਿੰਘ ਪੁੱਤਰ ਬਲਵਿੰਦਰ ਸਿੰਘ ਜਿਲ੍ਹਾ ਕਪੂਰਥਲਾ 11.ਪਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਜਲੰਧਰ 12.ਦਲਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਕੁਰੂਕਸ਼ੇਤਰ (ਹਰਿਆਣਾ) 13.ਉਸਮਾਨ (ਪਾਕਿਸਤਾਨ) 14.ਸ਼ਾਜ਼ਾਬ (ਪਾਕਿਸਤਾਨ

Leave a Reply

Your email address will not be published. Required fields are marked *