Home / ਦੁਨੀਆ ਭਰ / ਪੰਜਾਬ ਦੇ ਸ਼ਹਿਰ ਤੋਂ ‘ਵੱਡੀ ਖਬਰ’

ਪੰਜਾਬ ਦੇ ਸ਼ਹਿਰ ਤੋਂ ‘ਵੱਡੀ ਖਬਰ’

ਵੱਡੀ ਖਬਰ ਪੰਜਾਬ ਦੇ ਮਹਾਂਨਗਰ ਲੁਧਿਆਣਾ ਤੋਂ ਲੈ ਜਾਣਕਾਰੀ ਅਨੁਸਾਰ ਲੁਧਿਆਣਾ ’ਚ ਕਰੋਨਾ ਵਾਇ-ਰਸ ਦੇ 22 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਤੜ-ਥੱਲੀ ਹੋਈ ਹੈ। ਇਨ੍ਹਾਂ ਕੇਸਾ ‘ਚ 2 ਬਲਾਤ- ਕਾਰ ਦੇ doshi  ਅਤੇ 6 ਜੇ-ਲ ਦੇ ਕੈ-ਦੀ ਵੀ ਸ਼ਾਮਲ ਹਨ। ਬੀਤੀ ਰਾਤ ਸਿਵਲ ਸਰਜਨ ਵੱਲੋਂ ਜਾਰੀ ਉਕਤ ਰਿਪੋਰਟ ਦੇ ਹਵਾਲੇ ‘ਚ ਦੱਸਿਆ ਗਿਆ ਹੈ ਕਿ ਹੋਰਨਾਂ ਮ-ਰੀਜ਼ਾਂ ‘ਚ ਦੋ ਆਰ. ਪੀ. ਐੱਫ. ਦੇ ਮੁਲਾਜ਼ਮ, 4 ਫਲੂ ਕਾਰਨਰ ਦੇ ਕੇਸ, 2 ਫਲੂ ਕਾਰਨਰ ਦੇ ਮੁਲਾ-ਜ਼ਮ, 2 ਹਸ-ਪਤਾਲ ਦੇ ਸਟਾਫ ਮੁਲਾ-ਜ਼ਮ ਹਨ, ਜਦੋਂ ਕਿ ਇਕ ਯਾਤਰੀ ਅਤੇ 4 ਮਰੀ-ਜ਼ਾਂ ਦਾ ਵੇਰਵੇ ਅਜੇ ਮਿਲਿਆ ਨਹੀਂ ਹੈ। ਕਿਹਾ ਜਾਂਦਾ ਹੈ ਕਿ ਉਕਤ ਰਿਪੋਰਟ ਸ਼ਾਮ ਨੂੰ ਹੀ ਸਿਹਤ ਅਧਿਕਾਰੀਆਂ ਨੂੰ ਮਿਲ ਗਈ ਸੀ ਪਰ ਜੇਲ ਅਤੇ ਸਿਵਲ ਹਸ-ਪਤਾਲ ‘ਚ ਦੇ ਹਾਲਾਤ ਕਾਰਨ ਅਧਿਕਾਰੀਆਂ ਨੇ ਮਰੀ-ਜ਼ਾਂ ਦਾ ਨਾਂ ਦੇਣਾ ਠੀਕ ਨਹੀਂ ਸਮਝਿਆ ਅਤੇ ਰਾਤ 10 ਵਜੇ ਦੇ ਕਰੀਬ ਸਿਰਫ ਇਹੀ ਕਿਹਾ ਗਿਆ ਕਿ 22 ਨਵੇਂ ਕੇਸਾਂ ਸਾਹਮਣੇ ਆਏ ਹਨ। ਵਰਣਨਯੋਗ ਹੈ ਕਿ ਜ਼ਿਲੇ ਦੇ ਕ-ਰੋਨਾ ਦੇ ਕੇਸਾਂ ਲਈ ਤਿੰਨ ਤੋਂ ਚਾਰ ਨੋਫਲ ਅਫਸਰ ਬਣਾਏ ਗਏ ਹਨ ਪਰ ਕਿਸੇ ਵੱਲੋਂ ਸਮੇਂ ’ਤੇ ਰਿਪੋ-ਰਟਾਂ ਦਾ ਵੇਰਵਾ ਸਮੇਂ ’ਤੇ ਨਹੀਂ ਦਿੱਤਾ ਜਾਂਦਾ। ਦੇਰ ਨਾਲ ਰਿਪੋ-ਰਟ ਜਾਰੀ ਕੀਤੀ ਜਾਂਦੀ ਹੈ।ਦੱਸ ਦਈਏ ਕਿ ਤਾਜਪੁਰ ਰੋਡ, ਬ੍ਰੋਸਟਲ ਜੇਲ ਦੀ ਕੁਅਰੰਟਾਈਨ ਬੈਰਕ ‘ਚ 6 ਕੈ-ਦੀਆਂ ਦੀ ਕ-ਰੋਨਾ  ਦੀ ਰਿਪੋਰਟ ਪਾਜ਼ੇ-ਟਿਵ ਆਉਣ ਦੇ ਕਾਰਨ ਭੱਜ-ਦੌੜ ਗਈ ਹੈ, ਜਿਸ ਕਾਰਨ ਬੈਰਕ ‘ਚ ਡਿਊਟੀ ਕਰਨ ਵਾਲੇ ਕਰਮਚਾਰੀਆਂ, ਮੈਡੀ-ਕਲ ਅਧਿਕਾਰੀਆਂ ਅਤੇ 50 ਦੇ ਲਗਭਗ ਕੈ-ਦੀਆਂ ਦਾ ਕ-ਰੋਨਾ ਟੈਸ-ਟ ਹੋਣ ਦੇ ਉਪਰੰਤ ਕੁਆਰੰਟਾਈਨ ਹੋਣਾ ਪਵੇਗਾ, ਜਿਸ ਬੈਰਕ ‘ਚ 6 ਕੈਦੀਆਂ ਦੀ ਕ-ਰੋਨਾ ਰਿਪੋ-ਰਟ ਪਾਜ਼ੇ-ਟਿਵ ਆਈ ਹੈ, ਉਸ ਬੈਰਕ ‘ਚ 20 ਅਪ੍ਰੈਲ ਤੋਂ ਕੁੱਝ ਦਿਨ ਅੰਦਰ ਕੈਦੀਆਂ ਦੀ ਕੁੱਲ ਗਿਣਤੀ 80 ਦੇ ਲਗਭਗ ਸੀ। ਬੈਰਕ ‘ਚ ਡਿਊਟੀ ਕਰਨ ਵਾਲੇ ਕਰਮਚਾਰੀਆਂ ਤੋਂ ਇਲਾਵਾ ਮੈਡੀ-ਕਲ ਅਧਿਕਾਰੀ ਵੀ ਚੈੱਕਅਪ ਲਈ ਆਉਂਦੇ-ਜਾਂਦੇ ਰਹਿੰਦੇ ਸਨ ਪਰ ਉਪਰੋਕਤ ਬੈਰਕ ਤੋਂ 25 ਦੇ ਲਗਭਗ ਕੈਦੀਆਂ ਨੂੰ ਜ਼ਮਾ-ਨਤ ਮਿਲਣ ਤੋਂ ਬਾਅਦ ਰਿਹਾ-ਅ ਕੀਤਾ ਜਾ ਚੁੱਕਾ ਹੈ। ਹੁਣ ਬੈਰਕ ‘ਚ ਗਿਣਤੀ 50 ਦੇ ਲਗਭਗ ਦੱਸੀ ਜਾ ਰਹੀ ਹੈ। ਪਾਜ਼ੇ-ਟਿਵ ਆਉਣ ਵਾਲੇ ਕੈਦੀਆਂ ਨੂੰ ਜੇਲ ਤੋਂ ਬਾਹਰ ਭੇਜਣ ਲਈ ਮੈਡੀਕਲ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਏ. ਡੀ. ਜੀ. ਪੀ. (ਜੇ-ਲ) ਨੂੰ ਵੀ ਦਿੱਤੀ ਗਈ ਹੈ।

error: Content is protected !!