ਲੌਕਡਾਊਨ ਨੇ ਖੋਹੀਆਂ ਪਰਿਵਾਰ ਤੋਂ ਖੁਸ਼ੀਆਂ

ਸਭ ਨੂੰ ਪਤਾ ਹੈ ਔਖੀ ਘੜੀ ਚੱਲ ਰਹੀ ਲੌਕਡਾਊਨ ਕਾਰਨ ਸਭ ਕੰਮ ਬੰਦ ਪਏ ਹਨ ਜਿਸ ਕਾਰਨ ਮਾੜੇ ਨਤੀਜੇ ਸਾਹਮਣੇ ਆ ਰਹੇ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਚ ਇੱਕ ਸਰਦਾਰ ਨੌਜਵਾਨ ਨੇ ਲੌਕਡਾਊਨ ਚੱਲਦੇ ਆਪਣੀ ਜਾਨ ਦੇ ਦਿੱਤੀ ਤੇ ਕੱਲ੍ਹ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਸਰਦਾਰ ਨੌਜਵਾਨ ਨੇ ਲੌਕਡਾਊਨ ਕਾਰਨ ਆਰਥਿਕ ਤੰਗੀ ਦੇ ਚੱਲਦਿਆਂ ਆਪਣੀ ਜਿੰਦਗੀ ਮੁਕਾ ਲਈ ਹੈ ਹੱਸਦੇ ਵੱਸਦੇ ਘਰ ਤੇ ਹਨੇਰਾ ਛਾ ਗਿਆ ਦੱਸ ਦੇਈਏ ਸਰਦਾਰ ਨੌਜਵਾਨ ਦੀ ਪਛਾਣ ਮਨਮੀਤ ਗਰੇਵਾਲ ਦੀ ਹੋਈ ਹੈ ਜੋ ਉੱਭਰਦਾ ਹੋਇਆ ਅਦਾਕਾਰਾ ਸੀ ਦੱਸ ਦੇਈਏ ਕਿ ਛੋਟੇ ਪਰਦੇ ਦੇ ਅਦਾਕਾਰ ਮਨਮੀਤ ਗਰੇਵਾਲ ਨੇ ਸ਼ੁੱਕਰਵਾਰ ਰਾਤ ਸਾਢੇ ਦਸ ਵਜੇ ਆਪਣੇ ਘਰ ‘ਚ ਫਾ-ਹਾ ਲੈਕੇ ਆਪਣੀ ਜਿੰਦਗੀ ਖ-ਤਮ ਕਰ ਲਈ ਹੈ। ਦੱਸ ਦੇਈਏ ਕਿ ਮਨਮੀਤ ਆਪਣੀ ਪਤਨੀ ਨਾਲ ਨਵੀਂ ਮੁੰਬਈ ਦੇ ਖਾਰਕਰ ਇਲਾਕੇ ‘ਚ ਕਿਰਾਏ ਦੇ ਫਲੈਟ ‘ਚ ਰਹਿੰਦਾ ਸੀ। ਪਹਿਲਾਂ ਤੋਂ ਕਰ-ਜ਼ ਚ ਕਾਰਨ ਆਰਥਿਕ ਤੰ-ਗੀ ਨਾਲ ਜੂ-ਝ ਰਿਹਾ ਮਨਮੀਤ ਗਰੇਵਾਲ ਲੌਕਡਾਊਨ ਕਾਰਨ ਛੋਟੇ-ਮੋਟੇ ਕੰਮ ਵੀ ਬੰਦ ਹੋ ਜਾਣ ਤੋਂ ਕਾਫੀ ਪਰੇ-ਸ਼ਾਨ ਸੀ। ਇੱਥੋਂ ਤਕ ਕਿ ਘਰ ਦਾ ਕਿਰਾਇਆ ਦੇਣ ਤੋਂ ਵੀ ਅਸਮਰਥ ਸੀ। ਜਿਸ ਦੇ ਚੱਲਦਿਆਂ ਉਹ ਡਿਪੈ-ਰਸ਼ਨ ਚ ਆ ਗਿਆ। ਮਨਮੀਤ ਗਰੇਵਾਲ ਦੇ ਖ਼ਾਸ ਦੋਸਤ ਤੇ ਪ੍ਰੋਡਿਊਸਰ ਮਨਜੀਤ ਸਿੰਘ ਰਾਜਪੂਤ ਨੇ ਦੱਸਿਆ ਕਿ ਨਿੱਜੀ ਤੇ ਕਾਰੋਬਾਰੀ ਕੰਮ ਲਈ ਮਨਮੀਤ ਨੇ ਲੱਖਾਂ ਰੁਪਏ ਕ-ਰ-ਜ਼ ਲਿਆ ਹੋਇਆ ਸੀ। ਲੌਕਡਾਊਨ ਕਾਰਨ ਕੋਈ ਕਮਾਈ ਨਹੀਂ ਹੋ ਰਹੀ ਸੀ ਜਿਸ ਕਾਰਨ ਉਹ ਉਧਾਰ ਲਿਆ ਪੈਸਾ ਵੀ ਮੋੜਨ ਤੋਂ ਅਸਮਰਥ ਸੀ। ਇਸੇ ਪਰੇ-ਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ। ਮਨਜੀਤ ਨੇ ਦੱਸਿਆ ਕਿ ਇਸ ਭਾਣਾ ਮਗਰੋਂ ਉਨ੍ਹਾਂ ਦੀ ਪਤਨੀ ਨੇ ਪਤੀ ਦੀ ਲਮਕਦੀ ਬਾਡੀ ਨੂੰ ਹੇਠਾਂ ਤੋਂ ਫੜ੍ਹਿ-ਆ ਸੀ ਤੇ ਮ-ਦਦ ਦੀ ਗੁ-ਹਾਰ ਲਾਉਂਦੀ ਰਹੀ। ਕਰੋਨਾ ਦੇ ਕਾਰਨ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ। ਇੱਥੋਂ ਤਕ ਕਿ ਕੁਝ ਸਮੇਂ ਬਾਅਦ ਪਹੁੰਚੇ ਡਾਕ-ਟਰ ਤੇ ਪੁਲਿਸ ਨੇ ਵੀ ਕੋਈ ਮ-ਦਦ ਨਾ ਕੀਤੀ। ਕਰੀਬ ਇਕ ਘੰਟੇ ਬਾਅਦ ਬਿਲਡਿੰਗ ਦੇ ਗਾਰਡ ਨੇ ਮਨਮੀਤ ਦੇ ਗਲੇ ‘ਚੋਂ ਦੁ-ਪੱਟਾ ਕੱਟਿਆ ਤਾਂ ਉਸ ਨੂੰ ਹਸਪ-ਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ mirtak ਐਲਾਨ ਦਿੱਤਾ ਗਿਆ। ਦੱਸ ਦਈਏ ਕਿ ਇਸ ਖਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਤੇ ਇੰਡਸਟਰੀ ਚ ਮਾਤਮ ਛਾ ਗਿਆ ਹੈ। ਵਾਹਿਗੁਰੂ ਪਰਿਵਾਰ ਤੇ ਮਿਹਰ ਕਰੇ ।

Leave a Reply

Your email address will not be published. Required fields are marked *