ਦੱਸ ਦੇਈਏ ਕਿ ਪੰਜਾਬੀ ਤੇ ਬਾਲੀਵੁੱਡ ਐਂਟਰਟੇਨਮੈਂਟ ਇੰਡਸਟਰੀ ਤੋਂ ਲਗਾਤਾਰ ਮਾ-ੜੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਇਸ ਸਭ ਦੇ ਚਲਦੇ ਛੋਟੇ ਪਰਦੇ ਦੇ ਅਦਾਕਾਰ ਮਨਮੀਤ ਗਰੇਵਾਲ ਨੇ ਸ਼ੁੱਕਰਵਾਰ ਰਾਤ ਸਾਢੇ ਦਸ ਵਜੇ ਆਪਣੇ ਘਰ ‘ਚ ਫਾ-ਹਾ ਲੈਕੇ ਆਪਣੀ ਜਿੰਦਗੀ ਖ-ਤਮ ਕਰ ਲਈ ਹੈ। ਦੱਸ ਦੇਈਏ ਕਿ ਮਨਮੀਤ ਆਪਣੀ ਪਤਨੀ ਨਾਲ ਨਵੀਂ ਮੁੰਬਈ ਦੇ ਖਾਰਕਰ ਇਲਾਕੇ ‘ਚ ਕਿਰਾਏ ਦੇ ਫਲੈਟ ‘ਚ ਰਹਿੰਦਾ ਸੀ। ਪਹਿਲਾਂ ਤੋਂ ਕਰ-ਜ਼ ਚ ਕਾਰਨ ਆਰਥਿਕ ਤੰ-ਗੀ ਨਾਲ ਜੂ-ਝ ਰਿਹਾ ਮਨਮੀਤ ਗਰੇਵਾਲ ਲੌਕਡਾਊਨ ਕਾਰਨ ਛੋਟੇ-ਮੋਟੇ ਕੰਮ ਵੀ ਬੰਦ ਹੋ ਜਾਣ ਤੋਂ ਕਾਫੀ ਪਰੇ-ਸ਼ਾਨ ਸੀ। ਇੱਥੋਂ ਤਕ ਕਿ ਘਰ ਦਾ ਕਿਰਾਇਆ ਦੇਣ ਤੋਂ ਵੀ ਅਸਮਰਥ ਸੀ। ਜਿਸ ਦੇ ਚੱਲਦਿਆਂ ਉਹ ਡਿਪੈ-ਰਸ਼ਨ ਚ ਆ ਗਿਆ। ਮਨਮੀਤ ਗਰੇਵਾਲ ਦੇ ਖ਼ਾਸ ਦੋਸਤ ਤੇ ਪ੍ਰੋਡਿਊਸਰ ਮਨਜੀਤ ਸਿੰਘ ਰਾਜਪੂਤ ਨੇ ਦੱਸਿਆ ਕਿ ਨਿੱਜੀ ਤੇ ਕਾਰੋਬਾਰੀ ਕੰਮ ਲਈ ਮਨਮੀਤ ਨੇ ਲੱਖਾਂ ਰੁਪਏ ਕ-ਰ-ਜ਼ ਲਿਆ ਹੋਇਆ ਸੀ। ਲੌਕਡਾਊਨ ਕਾਰਨ ਕੋਈ ਕਮਾਈ ਨਹੀਂ ਹੋ ਰਹੀ ਸੀ ਜਿਸ ਕਾਰਨ ਉਹ ਉਧਾਰ ਲਿਆ ਪੈਸਾ ਵੀ ਮੋੜਨ ਤੋਂ ਅਸਮਰਥ ਸੀ। ਇਸੇ ਪਰੇ-ਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ। ਮਨਜੀਤ ਨੇ ਦੱਸਿਆ ਕਿ ਇਸ ਭਾਣਾ ਮਗਰੋਂ ਉਨ੍ਹਾਂ ਦੀ ਪਤਨੀ ਨੇ ਪਤੀ ਦੀ ਲਮਕਦੀ ਬਾਡੀ ਨੂੰ ਹੇਠਾਂ ਤੋਂ ਫੜ੍ਹਿ-ਆ ਸੀ ਤੇ ਤੇ ਉਹ ਲੋਕਾਂ ਨੂੰ ਉਸ ਦੀ ਧੌਣ ‘ਚ ਬੰਨ੍ਹਿਆ ਦੁਪੱਟਾ ਕੈਂਚੀ ਨਾਲ ਕੱਟਣ ਦੀ ਗੁ-ਹਾਰ ਲਾਉਂਦੀ ਰਹੀ। ਕਰੋਨਾ ਦੇ ਕਾਰਨ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ। ਇੱਥੋਂ ਤਕ ਕਿ ਕੁਝ ਸਮੇਂ ਬਾਅਦ ਪਹੁੰਚੇ ਡਾਕ-ਟਰ ਤੇ ਪੁਲਿਸ ਨੇ ਵੀ ਕੋਈ ਮ-ਦਦ ਨਾ ਕੀਤੀ।
ਕਰੀਬ ਇਕ ਘੰਟੇ ਬਾਅਦ ਬਿਲਡਿੰਗ ਦੇ ਗਾਰਡ ਨੇ ਮਨਮੀਤ ਦੇ ਗਲੇ ‘ਚੋਂ ਦੁ-ਪੱਟਾ ਕੱਟਿਆ ਤਾਂ ਉਸ ਨੂੰ ਹਸਪ-ਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ mirtak ਐਲਾਨ ਦਿੱਤਾ ਗਿਆ। ਦੱਸ ਦਈਏ ਕਿ ਇਸ ਖਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਤੇ ਇੰਡਸਟਰੀ ਚ ਮਾਤਮ ਛਾ ਗਿਆ ਹੈ। ਵਾਹਿਗੁਰੂ ਪਰਿਵਾਰ ਤੇ ਮਿਹਰ ਕਰੇ ।
