ਚੀਨ ਤੋਂ ਦੁਨੀਆਂ ਭਰ ਵਿਚ ਫੈਲਿਆ ਕੋਰੋਨਾ ਵਾਇ-ਰਸ ਤੇਜ਼ੀ ਨਾਲ ਲੋਕਾਂ ਤੇ ਆਪਣਾ ਪ੍ਰਭਾਵ ਬਣਾ ਰਿਹਾ ਹੈ। ਇਸ ਵਾਇਰਸ ਦੇ ਖਾ-ਤਮੇ ਲਈ ਜਿਥੇ ਪੂਰੇ ਦੁਨੀਆਂ ਦੇ ਵਿਗਿਆਨੀ ਦਿਨ ਰਾਤ ਇਕ ਕਰਕੇ ਦਵਾਈ ਬਣਾਉਣ ਵਿਚ ਜੁਟੇ ਹੋਏ ਹਨ, ਉਥੇ ਕੀਟਾ-ਣੂਨਾ-ਸ਼ਕ ਛਿੜਕਾਅ ਕਰਕੇ ਕੋਰੋਨਾ ਦੇ ਪ੍ਰ-ਭਾਵ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਉਧਰ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ। ਡਬਲਯੂਐਚਓ ਦਾ ਕਹਿਣਾ ਹੈ ਕਿ ਗਲੀਆਂ ਵਿਚ ਕੀਤੇ ਛੜਕਾਅ ਨਾਲ ਕ-ਰੋਨਾ ਖ਼-ਤਮ ਨਹੀਂ ਹੁੰਦਾ। ਡਬਲਯੂਐਚਓ ਨੇ ਕਿਹਾ ਕਿ ਇਹ ਲੋਕਾਂ ਦੀ ਸਿਹਤ ‘ਤੇ ਮਾ-ੜਾ ਅਸਰ ਪਾਉਂਦਾ ਹੈ। ਕਰੋਨਾ ਦੀ ਲਾਗ ਨੂੰ ਖਤਮ ਕਰਨ ਲਈ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਵਿਸ਼ਵ ਭਰ ਦੀਆਂ ਸਰਕਾਰਾਂ ਨੇ ਕਰੋਨਾ ਦੇ ਸੰਕਰ-ਮਣ ਨੂੰ ਖਤਮ ਕਰਨ ਲਈ ਕੀ-ਟਾਣੂ ਨਾ-ਸ਼ਕ ਦਾ ਛਿੜਕਾਅ ਕਰਨਾ ਸ਼ੁਰੂ ਕੀਤੀ ਸੀ। ਹੁਣ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਸ ਛਿੜਕਾਅ ਦਾ ਕੋਈ ਅਸਰ ਨਹੀਂ ਹੋਣ ਵਾਲਾ ਹੈ। ਡਬਲਯੂਐਚਓ ਨੇ ਕਿਹਾ ਕਿ ਕ-ਰੋਨਾ ਵਿਸ਼ਾਣੂ ਨੂੰ ਖਤ-ਮ ਕਰਨ ਲਈ ਗਲੀਆਂ ਅਤੇ ਬਾਜ਼ਾਰਾਂ ਵਿਚ ਘਰ ਦੇ ਬਾਹਰ, ਛਿੜਕਾਅ ਕਰਨ ਦਾ ਕਦੇ ਕੋਈ ਸੁਝਾਅ ਨਹੀਂ ਦਿੱਤਾ ਗਿਆ।ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਇਹ ਕਿਹਾ ਗਿਆ ਸੀ ਕਿ ਛਿੜਕਾਅ ਕਰਨ ਨਾਲ ਲੋਕਾਂ ਦੀ ਸਿਹਤ ਉੱਤੇ ਗੰ-ਭੀਰ ਪ੍ਰਭਾਵ ਪੈ ਸਕਦੇ ਹਨ। ਡਬਲਯੂਐਚਓ ਦੀ ਰਿਪੋਰਟ ਕਹਿੰਦੀ ਹੈ ਕਿ ਕੀਟ-ਨਾਸ਼ਕਾਂ ਦਾ ਕਿਸੇ ਵੀ ਹਾਲਾਤ ਵਿਚ ਲੋਕਾਂ ‘ਤੇ ਛਿੜ ਕਾਅ ਨਹੀਂ ਕੀਤਾ ਜਾਣਾ ਚਾਹੀਦਾ। ਕਲੋਰੀਨ ਅਤੇ ਹੋਰ ਜ਼ਹਿ-ਰੀਲੇ ਰਸਾ-ਇਣਾਂ ਦਾ ਛਿੜ-ਕਾਅ ਅੱਖਾਂ ਵਿੱਚ ਜਲਣ ਅਤੇ ਸਾਹ ਦੀਆਂ ਸਮੱ-ਸਿਆਵਾਂ ਦਾ ਕਾਰਨ ਬਣ ਸਕਦਾ ਹੈ ਜੋ ਕਿਸੇ ਦੀ ਸਿ-ਹਤ ਨੂੰ ਖਰਾਬ ਕਰ ਸਕਦੇ ਹਨ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ, ਡਬਲਯੂਐਚਓ ਨੇ ਘਰ ਦੇ ਅੰਦਰ ਕੀਟਾ-ਣੂਆਂ ਦੇ ਛਿੜ-ਕਾਅ ਕਰਨ ‘ਤੇ ਇਤ-ਰਾਜ਼ ਜਤਾਇਆ ਹੈ। ਡਬਲਯੂਐਚਓ ਨੇ ਕਿਹਾ ਹੈ ਕਿ ਜੇ ਕੀਟਾ-ਣੂਨਾਸ਼ਕ ਦੀ ਵਰਤੋਂ ਕਰਨੀ ਹੈ, ਤਾਂ ਇਸ ਲਈ ਕੱਪੜਾ ਗਿੱਲਾ ਕਰਕੇ ਸਤਹ ਨੂੰ ਸਾਫ ਕੀਤਾ ਜਾ ਸਕਦਾ ਹੈ, ਇਹ ਮਹੱਤਵਪੂਰਨ ਹੈ ਕਿ ਇਸ ਵਾਇਰਸ ਲੰਬੇ ਸਮੇਂ ਤੱਕ ਸਤਹ ‘ਤੇ ਰਹਿ ਸਕਦਾ ਹੈ, ਜਿਸ ਕਾਰਨ ਲੋਕ ਕਰੋਨਾ-ਨਾਲ ਸੰਕਰਮਿਤ ਹੋ ਸਕਦੇ ਹਨ।ਪਰ ਇਸ ਛਿੜ-ਕਾਅ ਦਾ ਕੋਈ ਫਾਇਦਾ ਨਹੀਂ ਹੈ।
