Home / ਵੀਡੀਓ / ਪੰਜਾਬ ਲਈ ਚੰਗੀ ਖਬਰ ਪ੍ਰਮਾਤਮਾ ਦਾ ਸ਼ੁਕਰ ਹੈ

ਪੰਜਾਬ ਲਈ ਚੰਗੀ ਖਬਰ ਪ੍ਰਮਾਤਮਾ ਦਾ ਸ਼ੁਕਰ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ‘ਚ ਕਰੋਨਾ ਦਾ ਅੰਕੜਾ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦੇ ਪੌਜ਼ੇਟਿਵ ਆਉਣ ਨਾਲ ਇਕਦਮ ਵਧ ਗਿਆ ਸੀ। ਇਸ ਨਾਲ ਸਭ ਦੀਆਂ ਫਿਕਰਾਂ ਵੱਧ ਗੀਆਂ ਸਨ ਪਰ ਹੁਣ ਰਾਹਤ ਭਰੀ ਖਬਰ ਇਹ ਹੈ ਕਿ 95 ਹੋਰ ਸ਼ਰਧਾਲੂਆਂ ਦੀ ਕਰੋਨਾ ਵਾਇ-ਰਸ ਰਿਪੋਰਟ ਨੈਗੇਟਿਵ ਆਈ ਹੈ।
ਇਨ੍ਹਾਂ ਨੂੰ ਵੀ ਹਸਪ-ਤਾਲ ਤੋਂ ਛੁੱਟੀ ਮਿਲ ਰਹੀ ਹੈ। ਅੰਮ੍ਰਿਤਸਰ ਦੇ ਸ਼੍ਰੀ ਗੁਰੂ ਨਾਨਕ ਦੇਵ ਹਸ-ਪਤਾਲ ‘ਚੋਂ 44 ਤੇ ਗੁਰੂ ਰਾਮਦਾਸ ਹਸ-ਪਤਾਲ ‘ਚੋਂ 51 ਸ਼ਰਧਾਲੂਆਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ। ਹੁਣ ਤਕ ਕੁਲ 140 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਪੰਜਾਬ ‘ਚ ਹੁਣ ਤਕ 33 ਲੋਕਾਂ ਦੀ mout ਹੋ ਚੁੱਕੀ ਹੈ। ਸੂਬੇ ‘ਚ 300 ਤੋਂ ਵੱਧ ਲੋਕ ਕਰੋਨਾ ਤੈ ਫਤਿਹ ਹਾਸਲ ਕਰਕੇ ਘਰ ਪਰਤ ਚੁੱਕੇ ਹਨ। ਹੁਣ ਤਕ ਸੂਬੇ ‘ਚ 46,026 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ‘ਚੋਂ 40,637 ਨੈਗੇਟਿਵ ਆਏ ਹਨ। 3423 ਲੋਕਾਂ ਦੀਆਂ ਰਿਪੋਰਟਾਂ ਦਾ ਇੰਤਜਾਰ ਹੈ। ਬੀਤੇ ਦਿਨੀਂ ਵੀਰਵਾਰ ਨੂੰ ਸੂਬੇ ‘ਚ 19 ਨਵੇਂ ਪਾਜ਼ੀਟਿਵ ਕੇਸ ਆਏ, ਜਦਕਿ 100 ਤੋਂ ਵੱਧ ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਵੀਰਵਾਰ ਨੂੰ ਜਲੰਧਰ ‘ਚ 9, ਲੁਧਿਆਣਾ ‘ਚ 3 ਤੇ ਪਟਿਆਲਾ ਤੇ ਰੂਪਨਗਰ ‘ਚ 1-1 ਕੇਸ ਆਇਆ ਹੈ। ਅੰਮ੍ਰਿਤਸਰ ‘ਚ ਸਭ ਤੋਂ ਜ਼ਿਆਦਾ 45 ਲੋਕ ਠੀਕ ਹੋਏ। ਦੱਸ ਦਈਏ ਕਿ ਸੰਗਤ ਦਾ ਵੀ ਉਤਸ਼ਾਹ ਦੇਖ ਵਾਲਾ ਸੀ ਤੇ ਜੈਕਾਰਿਆ ਦੀ ਗੂੰਜ ਵਿਚ ਸੰਗਤ ਨੇ ਆਪਣੇ ਘਰ ਨੂੰ ਚਲੇ ਪਾਏ| ਸੰਗਤਾਂ ਨੇ ਹਜ਼ੂਰ ਸਾਹਿਬ ਵਿਖੇ ਹੋਈ ਸੇਵਾ ਤੇ ਗੁਰੂ ਰਾਮਦਾਸ ਹਸ-ਪਤਾਲ ਵਿਖੇ ਹੋਈ ਸੇਵਾ ਦਾ ਧਨਵਾਦ ਕੀਤਾ | ਸੰਗਤਾਂ ਨੇ ਸ਼੍ਰੋਮਣੀ ਕਮੇਟੀ ਦਾ ਧਨਵਾਦ ਕੀਤਾ| ਗੁਰੂ ਨਗਰੀ ਅੰਮ੍ਰਿਤਸਰ ਲਈ ਇਹ ਇਕ ਬਹੁਤ ਵਡੀ ਖਬਰ ਹੈ ਜਿਥੇ ਪਿਛਲੇ ਦਿਨਾ ਵਿਚ ਨੰਦੇੜ ਸਾਹਿਬ ਤੋਂ ਪ੍ਰਤੀ ਸੰਗਤ ਦੇ ਵਡੀ ਗਿਣਤੀ ਵਿਚ ਸੇਮਪਲ ਪੋਸ-ਟਿਵ ਆਉਣ ਨਾਲ ਹੜ-ਕ-ਮਪ ਮੱ-ਚ ਗਿਆ ਸੀ ਤੇ ਗੁਰੂ ਨਗਰੀ ਨੂੰ ਓਰੇਂਜ ਜ਼ੋਨ ਤੋਂ ਰੇਡ ਜ਼ੋਨ ਵਿਚ ਪਾ ਦਿੱਤਾ ਗਿਆ ਸੀ| 13 ਸ਼ਰਧਾਲੂਆ ਦੀ ਪੁਸ਼ਟੀ ਲਈ ਅਜ ਫਿਰ ਸੇਮਪਲ ਭੇਜੇ ਜਾਣਗੇ| ਇਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤਕ ਇਸ ਤੋਂ ਪਹਿਲਾ 46 ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸ-ਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਸੀ। ਅੰਮ੍ਰਿਤਸਰ ਵਿੱਚ ਹੁਣ ਤੱਕ ਕੁਲ 298 ਕੇਸ ਆਏ ਹਨ ਜਿਸ ਵਿੱਚੋਂ ਹੁਣ ਵਡੀ ਗਿਣਤੀ ਵਿਚ ਠੀਕ ਹੋ ਚੁੱਕੇ ਹਨ ਤੇ 4 ਦੀ mout ਹੋ ਚੁੱਕੀ ਹੈ।

error: Content is protected !!