ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ‘ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਦੇ ਔਖ ਦੌਰਾਨ ਹੁਣ ਦੇਸ਼ ‘ਤੇ ਇਕ ਹੋਰ ਔਖ ਮੰਡਰਾ ਰਹੀ ਹੈ। ਜਾਣਕਾਰੀ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਚੱਕਰ-ਵਾਤੀ ਤੂ-ਫਾ-ਨ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇਖਦੇ ਹੋਏ ਮੌਸਮ ਵਿਭਾਗ ਨੇ ਓਡੀਸ਼ਾ, ਪੱਛਮੀ ਬੰਗਾਲ , ਮੇਘਾਲਿਆ ਸਮੇਤ 8 ਸੂਬਿਆਂ ‘ਚ ਅਲਰਟ ਜਾਰੀ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬ ‘ਚ ਸਵੇਰਸਾਰ 5.30 ‘ਤੇ ਘੱਟ ਦਬਾਅ ਵਾਲਾ ਦਾ ਇਕ ਖੇਤਰ ਦੇਖਿਆ ਗਿਆ ਇਹ ਅਗਲੇ 24 ਘੰਟਿਆਂ ‘ਚ ਤੂਫਾਨ ਦਾ ਰੂਪ ਲੈ ਸਕਦਾ ਹੈ। ਜੇਕਰ ਇਹ ਚੱਕਰਵਾਤੀ ਤੂਫਾਨ ਦੇ ਤੌਰ ‘ਤੇ ਵਿਕਸਿਤ ਹੋਇਆ ਤਾਂ ਇਹ 17 ਮਈ ਤੱਕ ਉੱਤਰ-ਪੂਰਬ ਵੱਲ ਵਧੇਗਾ ਅਤੇ ਫਿਰ ਉੱਤਰ-ਪੱਛਮ ਵੱਲ ਵੱਧਣ ਦੀ ਸੰਭਾਵਨਾ ਹੈ। ਇਸ ਸਮੇ ਹਵਾ ਦੀ ਰਫਤਾਰ 55-65 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਜੋ ਵਧ ਕੇ 75 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਓਡੀਸ਼ਾ ‘ਚ ਤੂਫਾਨ ਦੇ ਸੰਭਾਵਿਤ ਖਤਰੇ ਨਾਲ ਨਜਿੱਠਣ ਦੀਆਂ ਤਿਆਰੀਆਂ ਤਹਿਤ ਸ਼ੁੱਕਰਵਾਰ ਨੂੰ 12 ਤੱਟੀ ਜ਼ਿਲਿਆਂ ‘ਚ ਚਿਤਾ-ਵਨੀ ਜਾਰੀ ਕੀਤੀ ਗਈ ਸੀ। ਬੰਗਾਲ ਦੀ ਖਾੜੀ ਦੇ ਉੱਪਰ ਘੱਟ ਦਬਾਅ ਦਾ ਇਕ ਖੇਤਰ ਬਣ ਰਿਹਾ ਹੈ, ਜੋ ਤੂਫਾਨ ਦਾ ਰੂਪ ਲੈਣ ਦੀ ਸੰਭਾਵਨਾ ਜਤਾਈ ਹੈ। ਭਾਰਤ ਮੌਸਮ ਵਿਭਾਗ ਦੁਆਰਾ ਪ੍ਰਾਪਤ ਜਾਣਕਾਰੀ ਮੁਤਾਬਕ ਸੰਭਾਵਿਤ ਘੱਟ ਦਬਾਅ ਦਾ ਖੇਤਰ ਉੱਤਰ-ਉੱਤਰ-ਪੂਰਬ ਦਿਸ਼ਾ ‘ਚ ਘੁੰਮਦੇ ਹੋਏ ਆਪਣੇ ਰਸਤੇ ‘ਤੇ ਪਰਤੇਗਾ ਅਤੇ ਬੰਗਾਲ ਦੀ ਖਾੜੀ ਵੱਲ ਮੁੜੇਗਾ। ਵਿਭਾਗ ਮੁਤਾਬਕ tufan ਉੱਤਰ ਓਡੀਸ਼ਾ, ਦੱਖਣੀ ਬੰਗਾਲ ਜਾਂ ਬੰਗਲਾਦੇਸ਼ ਨਾਲ ਵੀ ਟ-ਕਰਾ ਸਕਦਾ ਹੈ। ਮਛੇਰਿਆਂ ਨੂੰ ਸ਼ੁੱਕਰਵਾਰ ਤੋਂ ਹੀ ਸਮੁੰਦਰ ‘ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਮੌਤੂੰਜਯ ਮਹਾਪਾਤਰ ਨੇ ਕਿਹਾ ਕਿ ਹੁਣ ਅਸੀਂ ਸਟੀਕਤਾ ਨਾਲ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ ਚੱਕਰਵਾਤ ਹੁਣ ਬਣਿਆ ਨਹੀਂ ਹੈ। ਹਾਲਾਂਕਿ ਓਡੀਸ਼ਾ ਦੇ ਉੱਤਰੀ ਅਤੇ ਪੱਛਮੀ ਬੰਗਾਲ ਦੇ ਦੱਖਣੀ ਭਾਗਾਂ ‘ਚ ਸਥਿਤ ਜ਼ਿਲਿਆਂ ‘ਚ ਇਸ ਦਾ ਪ੍ਰ-ਭਾਵ ਪੈ ਸਕਦਾ ਹੈ । ਇਸ ਦਾ ਨਤੀਜੇ ਵਜੋਂ ਤੱਟੀ ਖੇਤਰਾਂ ‘ਚ 19 ਮਈ ਤੋਂ ਭਾਰੀ ਬਾਰਿਸ਼ ਦਾ ਅੰਦਾਜ਼ਾ ਹੈ। ਸਾਡੇ ਨਾਲ ਜੁੜਨ ਲਈ ਧੰਨਵਾਦ ਜੀ।

Leave a Reply

Your email address will not be published. Required fields are marked *