ਵੱਡੇ ਬਾਦਲ ਦਾ ਆਪਣੇ ਭਰਾ ਲਈ ਝਲਕਿਆ ਮੋਹ ‘ਦੱਸ ਦਈਏ ਕਿ ਵੱਡੇ ਬਾਦਲ ਨੇ ਕਿਹਾ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾ=ਵੁਕ ਹੋ ਗਏ।
ਇਸ ਦੌਰਾਨ ਉਹਨਾਂ ਕਿਹਾ ਕਿ ‘ਮੈਂ ਜ਼ਿੰਦਗੀ ‘ਚ ਕਦੀ ਰੋਇਆ ਨਹੀਂ ਸੀ ਪਰ ਅੱਜ ਭਰਾ ਨੇ ਰੁਆ ਦਿੱਤਾ’। ਦੱਸ ਦਈਏ ਕਿ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਦਾ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਦੱਸ ਦਈਏ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦਾ 90 ਸਾਲ ਦੀ ਉਮਰ ਵਿਚ ਦੇਰ ਰਾਤ ਮੁਹਾਲੀ ਵਿਖੇ ਅ-ਕਾਲ ਚ-ਲਾਣਾ ਕਰ ਗਏ ਸਨ ।ਦੱਸ ਦਈਏ ਕਿ ਪਿੰਡ ਬਾਦਲ ਵਿਖੇ ਗੁਰਦਾਸ ਸਿੰਘ ਬਾਦਲ ਦਾ ਅੰ-ਤਿਮ ਸੰਸਕਾਰ, ਛੋਟੇ ਭਰਾ ਦੀ ਮ੍ਰਿ ਤ ਕ ਦੇਹ ਵੇਖ ਫੁੱਟ – ਫੁੱਟ ਕੇ ਰੋ-ਏ ਵੱਡੇ ਬਾਦਲ ”ਦੱਸ ਦਈਏ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪੇਜ਼ ਤੇ ਪੋਸਟ ਸ਼ੇਅਰ ਕਰਦਿਆ ਭਾਵਕ ਸ਼ਬਦ ਲਿਖੇ ਹਨ ਸਤਿਕਾਰਯੋਗ ਚਾਚਾ ਜੀ ਸ. ਗੁਰਦਾਸ ਸਿੰਘ ਬਾਦਲ ਜੀ ਦਾ ਸਸਕਾਰ ਸਾਡੇ ਸਾਰੇ ਪਰਿਵਾਰ ਲਈ ਬੇਹੱਦ ਭਾ-ਵੁਕ ਕਰ ਦੇਣ ਵਾਲਾ ਸਮਾਂ ਸੀ, ਅਤੇ ਇਹ ਅਹਿਸਾਸ ਪਿਤਾ ਜੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਚਿਹਰੇ ਅਤੇ ਅੱ-ਖਾਂ ਤੋਂ ਸਾਫ਼ ਝਲਕ ਰਹੇ ਸਨ, ਜਿਨ੍ਹਾਂ ਨੇ ਆਪਣੇ ਛੋਟੇ ਭਰਾ, ਦੋਸਤ ਤੇ ਸਭ ਤੋਂ ਨੇੜਲੇ ਸਾਥੀ ਨੂੰ ਆਖ਼ਰੀ ਵਾਰ ਅਲਵਿਦਾ ਕਿਹਾ। ਮਨਪ੍ਰੀਤ ਅਤੇ ਸਾਰੇ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਚਾਚਾ ਜੀ ਦੀ ਆਤ-ਮਿਕ ਸ਼ਾਂਤੀ ਲਈ ਅਰਦਾਸ ਕੀਤੀ।ਬਚਪਨ ਤੋਂ ਹੁਣ ਤੱਕ ਚਾਚਾ ਜੀ ਦੀ ਸੰਗਤ ‘ਚ ਬੀਤੇ ਪਲ, ਸਦਾ ਉਨ੍ਹਾਂ ਦੇ ਨਿੱਘ ਦਾ ਅਹਿਸਾਸ ਕਰਵਾਉਂਦੇ ਰਹਿਣਗੇ।ਆਪਣੇ ਤਾਂ ਆਪਣੇ ਹੁੰਦੇ ਆ ਦਾਸ ਜੀ ਤੇ ਪਾਸ਼ ਦੀ ਜੋੜੀ ਅੰਤਮ ਸਮੇਂ ਤੱਕ ਬਰਕਰਾਰ ਰਹੀ ਬਹੁਤ ਕੁਝ ਸਿੱਖਣ ਦੀ ਲੋੜ ਹੈ ਇਨਾ ਦੇ ਪਿਆਰ ਤੋਂ ਪਰਮਾਤਮਾ ਦਾਸ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਪਿੱਛੇ ਸਾਰੇ ਪ੍ਰੀਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਣ ।
