Home / ਵੀਡੀਓ / ਸਿੱਧੂ ਮੂਸੇ ਵਾਲਾ ਨੇ ਇੰਝ ਬਣਾਇਆ ਆਪਣੀ ਮਾਂ ਦਾ ਜਨਮ ਦਿਨ

ਸਿੱਧੂ ਮੂਸੇ ਵਾਲਾ ਨੇ ਇੰਝ ਬਣਾਇਆ ਆਪਣੀ ਮਾਂ ਦਾ ਜਨਮ ਦਿਨ

ਸਿੱਧੂ ਮੂਸੇ ਵਾਲਾ ਨੇ ਇੰਝ ਬਣਾਇਆ ਆਪਣੀ ਮਾਂ ਦਾ ਜਨਮ ਦਿਨ ਮਾਂ ਸਭ ਲਈ ਪਿਆਰੀ ਹੁੰਦੀ ਹੈ ਮਾਂ ਬਿਨਾਂ ਇਸ ਦੁਨੀਆਂ ਤੇ ਕੋਈ ਨਹੀ ਹੈ। ਮਾਂ ਸ਼ਬਦ ਆਪਣੇ ਆਪ ਵਿੱਚ ਸਵਰਗ ਹੈ। ਪੰਜਾਬੀ ਇੰਡਸਟਰੀ ਦੇ ਫੈਮਸ ਸਿੰਗਰ ਸਿੱਧੂ ਮੂਸੇਵਾਲੇ ਨੇ ਆਪਣੀ ਮਾਂ ਦੇ ਜਨਮ ਦਿਨ ਇਸ ਤਰ੍ਹਾਂ ਬਣਾਇਆ ਤੁਸੀ ਵੀ ਵੀਡੀਓ ਦੇਖੋ ਤੇ ਆਪਣੇ ਆਪ ਵਿਚਾਰ ਦਿਉ ਜੀ।
ਦੱਸ ਦਈਏ ਕਿ ਸਿੱਧੂ ਮੂਸੇ ਨੇ ਆਪਣੀ ਮਾਂ ਦੇ ਜਨਮ ਤੇ ਗੀਤ ਰੀਲਿਜ਼ ਕੀਤਾ ਜੋ ਲਗਾਤਾਰ ਮਿਲੀਅਨ view ਵਿੱਚ ਪੁਹੰਚ ਗਿਆ ਹੈ। ਦੱਸ ਦਈਏ ਕਿ ਬੱਬੂ ਮਾਨ ਤੋਂ ਬਾਅਦ ਮੂਸੇਵਾਲਾ ਦੇ ਇਸ ਸਮੇਂ ਸਭ ਤੋਂ ਵੱਧ ਫੈਨ ਹਨ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਅਸਲੀ ਨਾਮ ਤੇ ਪਿੰਡ ਦਾ ਨਾਮ। ਆਉ ਜਾਣਦੇ ਹਾਂ ਮੂਸੇਵਾਲਾ ਦੇ ਬਾਰੇ ਤੁਹਾਨੂੰ ਦੱਸ ਦੇਈਏ ਕਿ’ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ (ਅੰਗਰੇਜ਼ੀ: Sidhu Moose Wala), ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ। ਉਸਨੇ 2017 ਵਿੱਚ ਆਪਣੇ ਸੰਗੀਤਕ ਕੈਰੀਅਰ ਨੂੰ ਗੀਤ “ਲਾਇ-ਸੰਸ”, “ਉੱਚੀਆਂ ਗੱਲਾਂ”, “ਜੀ ਵੈਗਨ” ਤੇ “ਲਾਈਫਸਟਾਇਲ” ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ ਉੱਪਰ ਨੌਜਵਾਨ ਪੀੜ੍ਹੀ ਵਿੱਚ ਕਾਫੀ ਮਕਬੂਲ ਹੋਇਆ।ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗਾਣਾ “ਜੀ ਵੈਗਨ” ਜਾਰੀ ਕੀਤਾ। ਉਸ ਨੇ 2018 ਵਿਚ ਭਾਰਤ ਵਿਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸਨੇ ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ।ਅਗਸਤ 2018 ਵਿਚ ਉਸਨੇ ਫ਼ਿਲਮ ਡਾ-ਕੂਆਂ ਦਾ ਮੁੰਡਾ ਲਈ ਆਪਣਾ ਪਹਿਲਾ ਫ਼ਿਲਮੀ ਗੀਤ “ਡਾਲਰ” ਲਾਂਚ ਕੀਤਾ।ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਦਾ ਪੂਰਾ ਮੁਕਾਬਲਾ ਚੱਲ ਰਿਹਾ ਹੈ ਜਿਨ੍ਹਾਂ ਦੇ ਗੀਤਾਂ ਦੀ ਪਬਲਿਕ ਨੂੰ ਉਡੀਕ ਰਹਿੰਦੀ ਹੈ।ਜੋ ਟੈਰਿੰਡ ਕਰਦੇ ਹਨ ਕੁੱਝ ਘੰਟਿਆਂ ਵਿੱਚ।

error: Content is protected !!