ਪਿਤਾ ਦੇ ਚਲੇ ਜਾਣ ਬਾਅਦ ਮਨਪ੍ਰੀਤ ਬਾਦਲ ਦਾ ਪੰਜਾਬੀਆਂ ਨੂੰ ਸੁਨੇਹਾ ‘ਪਿਤਾ ਦੇ ਅ-ਕਾਲ ਚਲਾਣੇ ਤੋਂ ਬਾਅਦ ਪੁੱਤ ਦਾ ਬੇ-ਹੱਦ ਭਾ-ਵੁਕ ਸੁਨੇਹਾ ਸੁਣਕੇ ਅੱਖਾਂ ਚ ਹੰ-ਝੂ ਆ ਜਾਣੇ ਮੇਰੀ ਮਾਂ ‘ਵੀ ਚੱਲ ਵਸੀ ਹੁਣ ਪਿਤਾ ਵੀ ਵਿ-ਛੋੜਾ ਦੇ ਗਏ’
ਦੱਸ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿਤਾ ਦਾਸ ਦੇ ਚਲੇ ਜਾਣ ਬਾਅਦ ਇਹ ਨਾ ਸਮਝਣ ਕੇ ਸਾਡੇ ਘਰ ਦੇ ਦਰਵਾਜ਼ੇ ਉਨ੍ਹਾਂ ਲਈ ਬੰਦ ਹੋ ਜਾਣਗੇ ਜੋ ਗੁਰਦਾਸ ਬਾਦਲ ਜੀ ਦੇ ਸੱਜਣ ਮਿੱਤਰ ਸਨ। ਬਲਕਿ ਇਹ ਹਮੇਸ਼ਾ ਹੀ ਖੁੱਲ੍ਹੇ ਸਨ ਤੇ ਖੁੱਲ੍ਹੇ ਰਹਿਣਗੇ। ਉਨ੍ਹਾਂ ਨੇ ਇੱਕ ਹੋਰ ਅਪੀਲ ਵੀ ਕੀਤੀ ਹੈ ਕਿ ਕਰੋਨਾ ਕਾਰਨ ਸ਼ੋਸ਼ਲ ਦੂਰੀ ਬਣਾ ਕੇ ਰੱਖਣੀ ਹੈ ਮੇਰੀ ਸਭ ਵੀਰਾਂ ਭੈਣਾਂ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਤੁਸੀ ਸਭ ਆਪਣੇ ਆਪਣੇ ਘਰ ਬੈਠ ਕੇ ਮੈਨੂੰ ਦੁਖ ਭਰੇ ਮੈਸੈਜ ਜਾ ਫੋਨ ਕਰਕੇ ਮੇਰੇ ਨਾਲ ਅਫ-ਸੋਸ ਪ੍ਰਗਟ ਕਰ ਸਕਦੇ ਹੋ ਕਿਉਂਕਿ ਸਰਕਾਰ ਤੇ ਸਾਇੰਸ ਦੀ ਇਹੀ ਹਦਾਇਤ ਹੈ ਕਿ ਸ਼ੋਸ਼ਲ ਦੂਰੀ ਬਣਾਈ ਜਾਵੇ। ਸੋ ਕਿਰਪਾ ਕਰਕੇ ਬਾਦਲ ਪਿੰਡ ਸਾਡੇ ਘਰ ਇਸ ਸਮੇਂ ਆਉਣ ਦੀ ਵਜਾਏ ਫੋਨ ਕਾਲ ਰਾਹੀ ਸੰਪਰਕ ਬਣਾਇਆ ਜਾਵੇ ਮੈ ਆਪ ਜੀ ਦਾ ਸਦਾ ਰਿਣੀ ਰਹੇਗਾ। ਜਿੰਦਗੀ ਚ ਕਦੀ ਫਿਰ ਵੀ ਆਪਣੇ ਸਭ ਦੇ ਮੇਲੇ ਜਰੂਰ ਹੋਣਗੇ।। ਦੱਸ ਦਈਏ ਕਿ ਅੱਜ ਸੱਜਰੇ ਸਵੇਰੇ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਜੀ ਗੁਰਦਾਸ ਬਾਦਲ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ।ਦੱਸ ਦਈਏ ਕਿ ਇਸ ਸੰਬੰਧੀ ਖੁਦ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਪੋਸਟ ਸਾਝੀ ਕਰਕੇ ਆਪਣਾ Dukh ਸ਼ਾਝਾ ਕੀਤਾ ਉਨ੍ਹਾਂ ਨੇ ਲਿਖਿਆ “” ਦੁ-ਖੀ ਹਿਰ-ਦੇ ਨਾਲ ਸੂਚਿਤ ਕਰਦੇ ਹਾਂ ਕਿ ਸਾਡੇ ਬਹੁਤ ਸਤਿਕਾਰ ਯੋਗ ਮੇਰੇ ਪਿਤਾ ਸ. ਗੁਰਦਾਸ ਸਿੰਘ ਬਾਦਲ ਜੀ ਅਕਾਲ ਚਲਾਣਾ ਕਰ ਗਏ ਹਨ ।ਉਹਨਾਂ ਦੀ ਉਮਰ ੯੦ ਸਾਲ ਸੀ ।
