ਪ੍ਰਧਾਨ ਮੰਤਰੀ ਦਫਤਰ ਨੇ ਪਹਿਲੀ ਵਾਰ PM care ਫੰਡ ਦਾ ਹਿਸਾਬ ਦਿੱਤਾ ”ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਐਮ. ਕੇਅਰਸ ਫੰਡ ‘ਚ ਆਏ ਪੈਸਿਆਂ ਦਾ ਹਿਸਾਬ ਦੇ ਦਿੱਤਾ ਹੈ। ਪੀ.ਐਮ.ਓ. ਵਲੋਂ ਦੱਸਿਆ ਗਿਆ ਹੈ ਕਿ ਪੀ.ਐਮ. ਕੇਅਰਸ ਫੰਡ ‘ਚ ਹੁਣ ਤੱਕ 3100 ਕਰੋੜ ਰੁਪਏ ਆਏ ਹਨਜਿਨ੍ਹਾਂ ‘ਚ 2000 ਕਰੋੜ ਰੁਪਏ ਵੈਂਟੀਲੇਟਰਸ ਖਰੀਦਣ ਲਈ ਜਾਰੀ ਕੀਤੇ ਗਏ ਹਨ। ਮਜ਼ਦੂਰ ਇੰਡੀਆ ਲਈ 1000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕ-ਰੋ-ਨਾ ਵੈਕ-ਸੀਨ ਲਈ ਵੀ 100 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪੀ.ਐਮ. ਕੇਅਰਸ ਫੰਡ ਨੂੰ ਲੈ ਕੇ ਵਿ-ਰੋ-ਧੀ ਪੱਖ ਲਗਾਤਾਰ ਸਵਾਲ ਚੁੱਕਦਾ ਰਿਹਾ ਹੈ। ਕਾਂਗਰਸ ਵੱਲੋਂ ਇਸ ਦੀ ਆਡਿਟ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਇਸ ਫੰਡ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਵੀ ਦਿੱਤੀ ਗਈ ਸੀ। ਕ-ਰੋਨਾ ਵਾਇ-ਰਸ ਵਰਗੀ ਮ ਹਾ-ਮਾ ਰੀ ਨਾਲ ਨਜਿੱਠਣ ਲਈ ਬਣੇ ਪੀ.ਐਮ. ਕੇਅਰਸ ਫੰਡ ਦੇ ਗਠਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਮੰਗ ਨੂੰ ਸੁਪਰੀਮ ਕੋਰਟ ਨੇ ਖਾ-ਰਿਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕ-ਰੋਨਾ ਵਾਇ-ਰਸ ਦੇ ਵੱਧਦੇ ਸੰਕਰ-ਮਣ ਵਿਚਾਲੇ ਪ੍ਰਧਾਨ ਮੰਤਰੀ ਦੇ ਨਿਰਦੇਸ਼ ‘ਤੇ ਪੀ.ਐਮ. ਕੇਅਰਸ ਫੰਡ ਬਣਾਇਆ ਗਿਆ ਸੀ। ਪੀ.ਐਮ. ਮੋਦੀ ਦੇ ਐਲਾਨ ‘ਤੇ ਦੇਸ਼ ਦਾ ਖਾਸ ਤੋਂ ਲੈ ਕੇ ਆਮ ਲੋਕਾਂ ਨੇ ਕਾਫੀ ਦਾਨ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਮਿੱਤ ਮੰਤਰੀ ਸੀਤਾਰਮਨ ਨੇ ਵੀ 20ਲੱਖ ਕਰੋੜ ਰੁਪਏ ਪੈਕਜ ਦਾ ਲੇਖਾ ਦੱਸਿਆ ਸੀ।
ਇੱਥੇ ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਇਸ ਫ਼ੰਡ ਵਿੱਚ ਦਾਨ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਸ ਨਾਲ ਭਾਰਤ ਦੀ ਕ-ਰੋਨਾ ਨਾਲ ਜਾਰੀ jang ਵਿੱਚ ਮੱਦਦ ਹੋਵੇਗੀ। ਦੱਸ ਦਈਏ ਕਿ ਇਹ ਔਖੀ ਘ-ੜੀ ਪੂਰੀ ਦੁਨੀਆਂ ਚੱਲ ਰਹੀ ਹੈ।
