20 ‘ਲੱਖ ਕਰੋੜ’ ਦੇ ਪੈਕੇਜ ਵਿਚ ਕਿਸ ਨੂੰ ਕਿੰਨਾ ਮਿਲੇਗਾ – ਜਾਣੋ

ਪ੍ਰਧਾਨ ਮੰਤਰੀ ਮੋਦੀ ਨੇ 20 ਲੱਖ ਕਰੋੜ ਦਾ ਵਿਸ਼ਾਲ ਆਰਥਿਕ ਪੈਕੇਜ ‘ਆਤਮ ਨਿਰਭਰ ਭਾਰਤ’ (Atmnirbhar Bharat Abhiyan Package) ਦੀ ਘੋਸ਼ਣਾ ਕੀਤੀ ਸੀ। ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ  ਨੇ ਪ੍ਰੈਸ ਕਾਨਫਰੰਸ ਕਰਕੇ ਇਸਦੇ ਇਸਤੇਮਾਲ ਹੋਣ ਬਾਰੇ ਜਾਣਕਾਰੀ ਦਿੱਤੀ। ਸਭ ਦੇ ਦਿਲ ਚ ਹੋਣਾ ਹੈ ਪੈਕੇਜ ਕਿਸ ਕਿਸ ਖੇਤਰ ਤੇ ਕੰਮ ਲਈ ਆਉ ਜਾਣਦੇ ਹਾਂ।ਫੰਡਾਂ ਦੇ ਜ਼ਰੀਏ ਕੀਤਾ ਜਾਵੇਗਾ 50,000 ਕਰੋੜ ਦਾ ਇਕੁਇਟੀ ਨਿਵੇਸ਼: ਵਿੱਤ ਮੰਤਰੀ ਸੰ ਕਟ ਵਿੱਚ 2 ਲੱਖ ਐਮਐਸਐਮਈਜ਼ (MSMEs) ਨੂੰ ਕਰਜ਼ੇ ਲਈ 20,000 ਕਰੋੜ: ਵਿੱਤ ਮੰਤਰੀ ਐਮਐਸਐਮਈਜ਼ ਨੂੰ ਇਕ ਸਾਲ ਲਈ ਈਐਮਆਈ ਤੋਂ ਰਾਹਤ ਮਿਲੀ, ਐਮਐਸਐਮਈ ਨੂੰ 25,00 ਕਰੋੜ ਰੁਪਏ ਦਾ ਲਾਭ ਮਿਲੇਗਾ: ਵਿੱਤ ਮੰਤਰੀ ਐਮਐਸਐਮਈਜ਼ ਨੂੰ 3 ਲੱਖ ਕਰੋੜ ਦਾ ਅਸੁ-ਰੱਖਿਅਤ ਕਰ-ਜ਼ਾ ਦਿੱਤਾ ਜਾਵੇਗਾ।ਇਸ ਨਾਲ 45 ਲੱਖ ਐਮਐਸਐਮਈ ਲਾਭ ਹੋਣਗੇ ਐਮਐਸਐਮਈਜ਼ ਨੂੰ 3 ਲੱਖ ਕਰੋੜ ਦਾ ਅਸੁਰੱਖਿਅਤ ਕਰਜ਼ਾ ਦਿੱਤਾ ਜਾਵੇਗਾ। ਇਸ ਨਾਲ 45 ਲੱਖ ਐਮਐਸਐਮਈ ਲਾਭ ਹੋਣਗੇ ਲਘੂ ਉਦਯੋਗ ਲਈ 6 ਅਜਿਹੇ ਕਦਮ ਚੁੱਕੇਗੀ, 2 ਈਪੀਐਫ ਲਈ, 2 ਐਨਬੀਐਫਸੀ ਨਾਲ ਜੁੜੇ ਫੈਸਲੇ ਅਤੇ ਐਮਐਫਆਈ ਨਾਲ ਸਬੰਧਤ 1: ਵਿੱਤ ਮੰਤਰੀ ਨਿਰਮਲਾ ਸੀਤਾਰਮਨ 41 ਕਰੋੜ ਜਨ ਧਨ ਖਾਤਾ ਧਾਰਕਾਂ ਦੇ ਖਾਤੇ ਵਿੱਚ ਡੀਬੀਟੀ ਤਬਦੀਲ ਡੀਬੀਟੀ ਦੇ ਜ਼ਰੀਏ ਸਿੱਧੇ ਤੌਰ ‘ਤੇ ਲੋਕਾਂ ਦੇ ਖਾਤਿਆਂ’ ਤੇ ਪੈਸੇ ਭੇਜੇ ਜਾ ਰਹੇ ਹਨ, ਕਿਸੇ ਨੂੰ ਵੀ ਬੈਂਕ ਜਾਣ ਦੀ ਜ਼ਰੂਰਤ ਨਹੀਂ ਲਘੂ ਉਦਯੋਗਾਂ ਲਈ ਵੱਡੇ ਐਲਾਨ -31 ਅਕਤੂਬਰ ਤੱਕ ਲੋਨ ਮਿਲੇਗਾ -MSMEs ਲਈ 6 ਕਦਮ ਚੁੱਕੇ ਜਾਣਗੇ -MSMEs ਲਈ 3 ਲੱਖ ਕਰੋੜ ਦਾ ਲੋਨ -MSMEs ਨੂੰ 3 ਲੱਖ ਕਰੋੜ ਦਾ ਬਿਨਾ ਗਾਰੰਟੀ ਲੋਨ -ਇਹ ਲੋਨ ਚਾਰ ਸਾਲ ਲਈ ਹੋਵੇਗਾ ਪਹਿਲੇ ਸਾਲ ਮੂਲ ਨਹੀਂ ਦੇਣਾ ਹੋਵੇਗਾ -45 ਲੱਖMSMEs ਨੂੰ ਮਿਲੇਗਾ ਫਾਇਦਾ ‘RBI ਆਉਣ ਵਾਲੇ ਦਿਨਾਂ ‘ਚ ਬਜ਼ਾਰ ‘ਚ ਪੈਸਾ ਲਾਵੇਗਾ’ ਛੋਟੇ ਦਰਮਿਆਨੇ ਉਦਯੋਗ ਆਰਥਿਕਤਾ ਦੀ ਰੀੜ ਹੈ ਇਹ 12 ਕਰੋੜ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ 41 ਕਰੋੜ ਖਾਤਿਆਂ ‘ਚ 52 ਹਜ਼ਾਰ ਕਰੋੜ ਰੁਪਏ ਪਾਏ ਗਏ ਲੌਕਡਾਊਨ ‘ਚ ਕਿਸਾਨਾਂ ਦੇ ਖਾਤਿਆਂ ‘ਚ ਪੈਸੇ ਭੇਜਿਆ ਗਿਆ ‘ਗਰੀਬਾਂ ਦੀ ਭਲਾਈ ਲਈ ਕਈ ਸਕੀਮਾਂ ਚਲਾਈਆਂ’ ‘ਖੇਤੀਬਾੜੀ ਤੇ ਉਦਯੋਗਿਕ ਵਿਕਾਸ ਲਈ ਵੀ ਅਹਿਮ ਕਦਮ ਚੁੱਕੇ”ਆਤਮ ਨਿਰਭਰਤਾ ਵਾਲੀ ਸੋਚ ਨੇ ਨਵਾਂ ਜੋਸ਼ ਭਰਿਆ’ ਭਾਰਤ ਨੇ ਸਮੇਂ ਦੁਨੀਆ ਭਰ ‘ਚ ਦਵਾ-ਈਆਂ ਭੇਜੀਆਂ’ ‘ਸਰਕਾਰ ਨੇ ਪਹਿਲਾਂ 1 ਲੱਖ 70 ਹਜ਼ਾਰ ਕਰੋੜ ਦਾ ਪੈਕੇਜ ਦਿੱਤਾ’ ਆਤਮ ਨਿਰਭਰਤਾ ‘ਤੇ ਸਾਡਾ ਜ਼ੋਰ- ਸੀਤਾਰਮਨ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਦੀ ਪ੍ਰੈੱਸ ਕਾਨਫਰੰਸ ਆਰਥਿਕ ਪੈਕੇਜ ਬਾਰੇ ਮੰਤਰਾਲਿਆਂ ਨਾਲ ਚਰਚਾ ਕੀਤੀ- ਸੀਤਾਰਮਨ PM ਨੇ ‘ਆਤਮ ਨਿਰਭਰ ਭਾਰਤ’ ਦਾ ਵਿਜ਼ਨ ਦਿੱਤਾ ਆਤਮ ਨਿਰਭਰ ਭਾਰਤ’ ‘ਤੇ ਸਰਕਾਰ ਦਾ ਜ਼ੋਰ ਲੋਕਲ ਬ੍ਰੈਂਡ ਨੂੰ ਗਲੋਬਲ ਬਣਾਉਣਾ ਹਗਰੀਬਾਂ ਦੀ ਮਦਦ ਲਗਾਤਾਰ ਜਾਰੀ ਰਹੇਗੀ ‘ਸੁਝਾਵਾਂ ਤੋਂ ਬਾਅਦ ਆਰਥਿਕ ਪੈਕੇਜ ਬਣਾਇਆ ਗਿਆ’ ਆਰਥਿਕ ਪੈਕੇਜ ‘ਤੇ ਸਾਰੇ ਵਿਭਾਗਾਂ ਨਾਲ ਗੱਲ ਕੀਤੀ’ ਕੋ- ਰੋਨਾ ਸੰਕਟ ਤੋਂ ਬਾਅਦ ਆਰਤਿਕ ਸੁਧਾਰ ਜਾਰੀ’ 21ਵੀਂ ਸਦੀ ‘ਚ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ’ ‘ਸੰ ਕ ਟ ‘ਚ ਮੌਕੇ ਤਲਾਸ਼ਣ ਦਾ ਮੌਕਾ’ ‘ਕਈ ਸੈਕਟਰਾਂ ਲਈ ਸੁਧਾਰਾਂ ਦਾ ਐਲਾਨ ਹੋਵੇਗਾ’‘ਦੇਸ਼ ‘ਚ ਪੀਪੀਈ ਕਿੱਟਾਂ ਤੇ ਵੈਂਟੀਲੇਟਰ ਬਣ ਰਹੇ’ ਗਰੀਬਾਂ ਦੀ ਭਲਾਈ ਲਈ ਸਰਕਾਰ ਨੇ ਕਈ ਸਕੀਮਾਂ ਚਲਾਈਆਂ’ ਖੇਤੀਬਾੜੀ ਤੇ ਉਦਯੋਗਿਕ ਖੇਤਰ ਲਈ ਵੀ ਅਹਿਮ ਕਦਮ ਚੁੱਕੇ’ ‘PM ਦੀ ਆਤਮ ਨਿਰਭਰਤਾ ਵਾਲੀ ਸੋਚ ਨੇ ਨਵਾਂ ਜੋਸ਼ ਭਰਿਆ’ ‘ਭਾਰਤ ਨੇ ਸੰ-ਕਟ ਦੇ ਸਮੇਂ ਦੁਨੀਆ ਭਰ ‘ਚ ਦਵਾਈਆਂ ਭੇਜੀਆਂ’ ਫੰਡਸ ਆਫ ਫੰਡ ਦਾ ਪ੍ਰਬੰਧ ਕੀਤਾ ਗਿਆ NPA ਵਾਲੇ MSME ਨੂੰ ਵੀ ਲੋਨ ਦਿੱਤਾ ਜਾਵੇਗਾ ਤਣਾਅ ਵਾਲੇ MSME ਨੂੰ 20 ਕਰੋੜ ਰੁਪਏ ਲੋਨ 1 ਕਰੋੜ ਵਾਲਾ ਮਾਈਕਰੋ ਉਦਯੋਗ 5 ਕਰੋੜ ਤੱਕ ਟਰਨ ਉਵਰ ਵਾਲਾ ਮਾਈਕ੍ਰੋ ਉਦਯੋਗ 15 ਹਜਾਰ ਤੋਂ ਘੱਟ ਸੈਲਰੀ ਵਾਲਿਆ ਨੂੰ ਫਾਇਦਾ ਸੈਲਰੀ ਦਾ 24 ਫੀਸਦੀ PF ਸਰਕਾਰ ਜਮ੍ਹਾ ਕਰਵਾਏਗੀ

Leave a Reply

Your email address will not be published. Required fields are marked *