Home / ਵੀਡੀਓ / ਅੰਮ੍ਰਿਤਸਰ ਸਾਹਿਬ ਤੋਂ ਆਈ ਵੱਡੀ ਖਬਰ

ਅੰਮ੍ਰਿਤਸਰ ਸਾਹਿਬ ਤੋਂ ਆਈ ਵੱਡੀ ਖਬਰ

ਦੱਸ ਦਈਏ ਕਿ ਕ-ਰੋਨਾ ਦੇ ਕਾਰਨ ਲੌਕਡਾਊਨ ਲੱਗਾ ਹੋਇਆ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾ-ਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।ਇਸ ਦੌਰਾਨ ਅੰਮ੍ਰਿਤਸਰ ਤੋਂ ਇੱਕ ਮਾ-ੜੀ ਖਬਰ ਵੀ ਸਾਹਮਣੇ ਆਈ ਹੈ।
ਇੱਥੇ ਇੱਕ ਨੌਜਵਾਨ ਨੇ ਪੱਖੇ ਨਾਲ ਫਾ-ਹਾ ਲਾ ਕਿ ਆਪਣੀ jan ਦੇ ਦਿੱਤੀ ਅਤੇ ਸੁਸਾ- ਇਡ ਨੋਟ ‘ਚ ਆਪਣੀ mout ਦਾ ਜ਼ਿੰਮੇਵਾਰ ਲੌਕਡਾਉਨ ਨੂੰ ਦੱਸਿਆ ਹੈ। ਦੱਸ ਦਈਏ ਕਿ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ ਜੋ ਅੰਮ੍ਰਿਤਸਰ ਦੇ ਰਾਣੀ ਕੇ ਬਾਗ ਦਾ ਵਾਸੀ ਸੀ। ਦਰਅਸਲ, ਜਸਵਿੰਦਰ ਦੀ ਪਤਨੀ ਨੇ ਹਾਲਹੀ ‘ਚ ਚਾਰ ਸਾਲ ਬਾਅਦ ਇੱਕ ਬੇਬੀ ਨੂੰ ਜਨਮ ਦਿੱਤਾ। ਪਰ ਲੌਕਡਾਊਨ ਕਾਰਨ ਉਹ ਆਪਣੇ ਜੁਵਾਕ ਨੂੰ ਨਹੀਂ ਵੇਖ ਸੱਕਿਆ। ਜਸਵਿੰਦਰ ਨੇ ਲੌਕਡਾਊਨ ਤੋਂ ਪਹਿਲਾਂ ਆਪਣੀ ਪਤਨੀ ਨੂੰ ਜੰਮੂ ਉਸਦੇ ਪੇਕੇ ਭੇਜ ਦਿੱਤਾ ਸੀ, ਜਿਥੇ ਉਸਨੇ ਬੱਚੇ ਨੂੰ ਜਨਮ ਦਿੱਤਾ। ਦੱਸ ਦਈਏ ਕਿ ਜਸਵਿੰਦਰ ਨੇ ਆਪਣੇ ਜੁਵਾਕ ਨੂੰ ਵੇਖਣ ਲਈ ਕਈ ਵਾਰ ਕੋਸ਼ਿਸ਼ ਵੀ ਕੀਤੀ ਪਰ ਉਸਨੂੰ ਲੱਖਣਪੁਰ ਦੀ ਹੱਦ ‘ਚ ਦਾਖਲ ਨਹੀਂ ਹੋਣ ਦਿੱਤਾ ਗਿਆ। ਦੱਸ ਦਈਏ ਕਿ ਪੁਲਿਸ ਅਧਿਕਾਰੀਆਂ ਮੁਤਾਬਕ ਜਸਵਿੰਦਰ ਨੇ ਇਸ ਭਾਣੇ ਦਾ ਕਰਨ ਦੀ ਸਾਰੀ ਵਜਾਹ ਆਪਣੇ ਸੁਸਾ-ਇਡ ਨੋਟ ਤੇ ਲਿੱਖੀ ਹੈ। ਦੱਸ ਦਈਏ ਕਿ ਪੰਜਾਬ ਵਿਚ ਵੀ ਪੂਰੇ ਦੇਸ਼ ਦੇ ਨਾਲ ਨਾਲ ਲੌਕਡਾਊਨ ਜਾਰੀ ਹੈ ਜਿਸ ਕਾਰਨ ਆਮ ਵਰਗ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਚ ਇਸ ਸਮੇਂ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜੋ ਲੌਕਡਾਊਨ ਦੇ ਦੌਰਾਨ ਹੋ ਰਹੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਸਰ ਜਿਲ੍ਹਾ ਪਹਿਲਾ ਠੀਕ ਸੀ ਬਹੁਤ ਘੱਟ ਕੇਸ ਕਰੋਨਾ ਦੇ ਆਏ ਸਨ ਪਰ ਨਾਂਦੇੜ ਤੋਂ ਆਈ ਸੰਗਤਾਂ ਦੇ ਕਾਰਨ ਲਗਾਤਾਰ ਅੰਮ੍ਰਿਤਸਰ ਤੇ ਤਰਨਤਾਰਨ ਸਾਹਿਬ ਚ ਕ-ਰੋਨਾ ਕੇਸਾਂ ਦਾ ਵਾਧਾ ਹੋ ਰਿਹਾ ਹੈ।

error: Content is protected !!